ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/253

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੨੧ ) ਨੇਗਯੋਧਾਮਆਪੈ । ਮਨੰਬੱਚਕਰਮੰਦੁਰਗਾਜਾਪੁਜਾਪੰ ॥ ੭੨੪ ॥ ਭਯੋਏਕਪੁੱਤੰਤਹਾਂਜਾਨਕੀਤੇ। ਮਨੋਰਾਮਕੀਨੋਦੁਤੀਰਾਮਜੀਤੇ । ਵਹੈ ਚਰਚਹਨੰਵਹੈ।ਉੱਜੰ । ਮਨੋਆਪਔਸੰਦੁਤੀਕਾਢਭੇਜੇ ॥੭੧੫ ॥ ਦੀਯੋਏਕਪਾਲੇਸੁਬਾਲੰਰਿਖੀਸੰ 1 ਲਸੈਚੰਦਪੰਕਿਧੋਦਿਯੋਸਈਸੰ । ਗਯੋਏਕਦਿਵਸੰਰਿਖੀਸੰਗ੍ਯਾਨੰ । ਯੋਬਾਲਸੰਗੰਗਈਸੀਯਨਾਨੰ॥ ੭੨੬ ॥ ਰਹੀਜਾਤਸੀਤਾਮਹਾਂਮੋਨਜਾਗੋ । ਬਿਨਾਬਾਲਪਾਲੰਲਖਯੋ ਸੋਕਪਾਗੇ । ਕੁਸਾਹਾਥਲੈਕੈਰਚਯੋਏਕਬਾਲੰ । ਤਿਸੀਰੂਪਰੰਗੀਅਨੂਪੰ ਉਭਾਲੰ ॥ ੭੨੭ ॥ ਫਿਰੀਹਿਸੀਤਾਕਹਾਆਨਦੇਖਯੋ । ਵਹੀਰੂਪ ਬਾਲ ਸੁਪਾਲੰਬਸੇਯੋ । ਕ੍ਰਿਪਾਮੋਨਿਰਾਜੰਘਨੀਜਾਨਕੀਨੋ । ਦੁਤੀਪੁ ਤਾਤੇਕ੍ਰਿਪਾਜਾਨਦੀਨੋ ॥ ੭੨੮ ॥ ਇਤਿ ਬਚਿੱਤ੍ਰਨਾਟਕੇਰਾਮ ਵਤਾਰ ਦੁਇ ਪੁੱਤ੍ਰ ਉਤਪੰਨੇ ਧ੍ਯਾਇਸਮਾਪਤੰ ॥੨੦॥ ਭੁਜੰਗਤਛੰਦ ॥ ਉਤੈਬਾਲਪਾਲੈਇਤੈਅਵਧਰਾਜੰ। ਬਲੇ ਬਿਪਜੱਗਿਯੰਤਜਯੋਏਕਬਾਜੰ । ਰਿਪੰਨਾਸਹੰਤਾਯੋ ਸੰਗਤਾਕੇ । ਬਡੀ ਫੌਜਲੀਨੇਚਲਯੋਸੰਗਵਾਂਕੇ ॥ ੭੨੯॥ਫਿਰਯੋਦੇਸਦੇਸੰਨਰੇਸਾਨਬਾ ਜੰ । ਕਿਨੀਨਾਹਿਬਾਯੋਮਿਲੇਆਨਰਾਜੰ । ਮਹਾਂਉਧਨਯਾਵਡੀਫੌਜ ਲੈਕੇ ।ਪਰੇਆਨਪਾਯੰਵਡੀਭੇਟਦੇਕੈ ॥ ੭੩੦ ॥ ਦਿਸਾਚਾਰਜੀਤੀ ਫਿਰਯੋਫੇਰਬਾਜੀ । ਯੋਬਾਲਮੀਕੀਰਿਖਿਸਥਾਨਤਾਜੀ । ਜਬੈਭਾਲ ਪੱਤ੍ਰੈਲਵੰਛੋਰਬਾਚਯੋ । ਵਡੋਉਧੰਨਿਯਾਰਸੰਰੁਚਯੋ ॥੭੩੧ ॥ ਛੰਬਾਜਬਾਂਧਯੋਲਖਯੋਤਧਾਰੀ ॥ ਵਡੋਨਾਦਕੈਸਰਬਸੈਨਾਪ ਕਾਰੀ। ਕਹਾਂਜਾਤਰਬਾਲਲੀਨੇਤਰੰਗੰ । ਤਜੋਯਾਹਿਨਾਕੋਂਸਜੋਆਨਜੰ ਗੰ ॥ ੭੩੨ ॥ ਸੁਣਿਯੋਨਾਮਜੁਧੰਜਬੈਸੋਣਸੂਰੰ । ਮਹਾਸਸਸੌਡੀਮ ਹਾਂਲੋਹਪੂਰੈ । ਨਠੇਬੀਰਹਾਠੋਂ ਸਬੈਸਸਲੈਕੇ । ਪਰਯੋਮੱਧਸੈਣੰਵਡੋਨਾ ਦਕੈਕੈ ॥ ੭੩੩ ॥ ਭਲੀਭਾਂਤਮਾਰੇਪਚਾਰੇਸੁਸੂਰੰ । ਗਿਰੇਜਧਜੋਧਾ ਤੇ ਰਹੀਧੂਰਪੂਰੈ । ਊਠੀਸਸਝਾਰੰਅਪਾਰੰਤਬੀਰੰ ॥ ਮੇਰੂੰਡਮੁੰਡੰਤਨੰਤੱਛ ਤੀਰੰ ॥ ੭੩੪ ॥ ਗਿਰੇਲੱਥਪੱਬੰਸੁਜੱਥੰਤਬਾਜੀ । ਭ੍ਰਮੇਛੂਛਹਾਥੀ ਬਿਨਾਸੁਆਰਤਾਜੀ । ਗਿਰੇਸਸਹੀਣੰਬਿਅਸਤ੍ਰੰਤਸੂਰੰ। ਹਸੇਭੁਤਪੇ ਤੰਮੀਗੈਣਹੂਰੰ ॥ ੭੩੫ ॥ ਘਣੰਘੋਰਨੀਸਾਣਬੱਜੇ ਅਪਾਰੰ । ਖਹੈ ਬੀਰਧੀਰੰਉਠੀਸਸਝਾਰੰ ॥ ਚਲੇਚਾਰੁਚਿੱਤ੍ਰ ਚਿੱਤ੍ਰੈਤਬਾਣੀ । ਰਣਰੋਸ ਰੱਜੇਮਹਾਭੇਜਵਾਣੰ ॥੭੩੬ ॥ ਚਾਚਰੀਛੰਦ ॥ ਉਠਾਈ। ਦਿਖਾਈ । ਨਚਾਈ । ਚਲਾਈ॥੭੩੭॥ ਭ੍ਰਮਾਈ। ਦਿਖਾਈ।ਕੰਪਾਈ।ਚਖਾਈ 1 Digitized by Panjab Digital Library | www.panjabdigilib.org