ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/258

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੨੬ ) ਰਾਜਬਹੁਤੁਬਿਧਿਰੋਏ। ਇਨਬਾਲਨਹਮਰੇ ਸੁਖਖੋਏ ॥ ੮੨ ॥ ਜਬ ਸੀਤਾਤਨਚਾਹਾਕਿਵਾਢੂੰ। ਜੋਗਅਗਨਿਉਪਰਾਜਸੁਛਾਡੂ । ਤਬਇਮਭ ਈਗਗਨਤੇਬਾਨੀ । ਕਹਾਭਈਸੀਤਾਭੈਇਆਨੀ ॥ ੮੨੧ ॥ ਅਰੂਪਾ ਛੰਦ ॥ ਸੁਨੀਬਾਨੀ । ਸੀਆਰਾਨੀ । ਲਯੋਆਨੀ। ਕਰੈਪਾਨੀ॥੮੨੨ ॥ਸੀਅਵਾਚਮਨਮੋ ॥ ਦੋਹਰਾ । ਜਉਮਨਬਚਕਰਮਨਸਹਿਰਾਮ ਬਿਨਾਨਹੀਔਰ । ਭੌਂਏਰਾਮਸਹਿਤਜੀਐਕਹਿਯੋਸੀਆਤਿਹਠੌਰ ॥੮੨੩ ॥ ਅਰੂਪਾਛੰਦ ॥ ਸਬੈਜਾਗੇ । ਭਰਮੰਭਾਗੇ। ਹਠੰਤਿਯਾਗੇ। ਪਰੀਲਾ ਗੇ ॥੮੨੪ ॥ ਸੀਆਆਨੀ। ਜਗਰਾਨੀ। ਧਰਮਧਾਨੀ। ਸਤੀਮਾ ਨੀ ॥੮੨੫ ॥ ਮਨੰਭਾਈ । ਉਰੰਲਾਈ । ਸਤੀਜਾਨੀ । ਮਨੈਮਾਨੀ॥ ੮੨੩॥ ਦੋਹਰਾ ॥ ਬਹੁਬਿਧਿ ਸੀਅਹਿਸਮੋਧਕਰ ਚਲੇ ਅਦੁੱਯਾਦੇਸ। ਲਵਕਸਦੈਪੁੱਤ੍ਰਨਸਹਿਤਰਘੁਬੀਰਨਰੇਸ ॥੮੨੭ ॥ ਚੌਪਈ ॥ ਬਹੁਭਭਾਂਤਿਕਰਸਿਸਨਸਮੋਧਾ । ਸ੍ਰੀਰਘੁਬੀਰਚਲੇਪੁਰਅਉਧਾ। ਅਨਿ ਕਬੇਖਕੇਸਸਸੁਹਾਏ । ਜਨੁਕਤੀਨਰਾਮਬਨਆਏ ॥ ੮੨੮ ॥ ਇਤਿ ਸ੍ਰੀ ਬਚਿੱਤ੍ਰ ਨਾਟਕੇ ਰਾਮ ਵਤਾਰੇ ਤਿਹੁ ਭਾਤਨ ਸੈਨਾ ਸਹਤ ਜੀ ਬੋ॥੨੩॥ ਮੀਤਾਦੁਹੁਪੁਤ੍ਰਨਸਹਤਪੁਰੀਅਵਧ ਸਕਥਨੰ । ਚੌਪਈ ॥ ਤਿਹੂੰ ਮਾਤਕੰਠਨਸੋਲਾਏ। ਦੋਉਪੁੱਪਾਇਨਲਪਟਾਏ । ਬਹੁਰਆਨਸੀ ਤਾਪਗਪੁਰੀ | ਮਿਟਗਈਤਹੀਦੁਖਨਕੀਘਰੀ ॥ ੮੨੯ ॥ ਬਾਜਮੇਧ ਪੂਰਨਕੀਅਜੱਗਾ। ਕੌਂਸਲੇ ਸਰਘੁਬੀਰ ਅਭੱਗਾ। ਗ੍ਰਿਹਸਤਪੂਤਦੋਪੂਤ ਸੁਹਾਏ । ਦੇ ਸਬਿਦੇਸਜੀਤਗ੍ਰਹਆਏ ॥੮੩੭ ॥ ਜੇਤਕਕਹੇਸੁਜੱਗ ਬਿਧਾਨਾ। ਬਿਧਿ-ਰਬਕੀਨੇਭੇਨਾਨਾ। ਏਕਘਟਾਸਤਕੀਨੇਜੱਗਾ। ਚਟ ਪਟਚੱਕੂਇੰਦ੍ਰਉਠਭੱਗਾ ॥੮੩੧॥ ਰਾਜਸੂਇਕੀਨੇਦਸਬਾਰਾ। ਬਾਜਮੇ ਧਇੱਕੀਸਕਾਰਾ। ਗਵਾਲੰਭਅਜਮੇਧਅਨੇਕਾ । ਭੂਪਮੇਧਕਰਸਕੇ ਨਏਕਾ ॥੮੩੨॥ ਨਾਗਮੇਦਖੁਟਜੱਗਕਰਾਏ । ਜੌਨਕਰੇਜਨਮੇਜ ਪਾਏ। ਔਰਹਗਨਤਕਹਾਂਲਗਜਾਊਂ । ਗ੍ਰੰਥਬਢਨਤੇਹੀਐਡਰਾਊਂ॥ ੮੩੩।ਦਸਸਹੰਸਬਰਖਪ੍ਰਮਾਨਾ। ਰਾਜਕਰਾਪੁਰਅਉਧਨਿਧਾਨਾ ਤਬਲਉਕਾਲਦਸਾਨੀਯਰਾਈ । ਰਘੁਬਰਸਿਰਮਿਤਡੰਕ ਬਜਾਈ ॥ ੮੩੪ ॥ ਨਮਸਕਾਰਤਿਹਬਿਥਿਧਕਾਰਾ । ਜਿਨਜਗਜੀਤਕਰਯੋਬਸ ਸਾਰਾ । ਸਬਹੁਨਸੀਸਡੰਕਤਿਹਬਾਜਾ । ਜੀਭਨਸਕਾਰੰਕਅਰਰਾਜਾ ॥ ੮੩੫॥ ਦੋਹਰਾ ॥ ਜੇਤਿਨਕੀਸਰਨੀਪਰੇਕਰਦੈਲਏਬਚਾਇ। ਯੌ 1 Digitized by Panjab Digital Library | www.panjabdigilib.org