ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/269

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੩੭ ) ਕਾਜਰ ਦੋਹਰਾ॥ ਅਤਿਪਾਪਨਜਗਨਾਥਪੁਰਬੀੜਾਲਯੋਉਠਾਇ ॥ ਕਪਟ ਰੂਪਸੋਰਹਸਜੇਗੋਕਲਪਹੁਚੀਜਾਇ॥੮੩ ॥ ਸਵੈਯਾ॥ ਨੈਨਦੀਏਮਨਮੋਹਤਈਗਰਕੀਬਿੰਦਰੀਜਬਿਰਾਜੈ। ਟਾਡਭੂਜਾਨਥਨੀ ਕਟਿਕੇਹਰਿਪਾਇਨਨੁਪਰਕੀਧੁਨਿਬਾਜੈ ॥ ਹਾਰਗਰੇਮੁਕਤਾਹਲਕੇ ਗਈਨੰਦਦੁਆਰਹਿਕੰਸਕੇਕਾਜੈ ॥ ਬਾਸਸੁਬਾਸਬਸੀਸਭਹੀਭਨਆਨ ਨਵੈਸਸਿਕੋਟਕਲਾਜੈ ॥੮੪ । ਜਸੁਧਾਵਾਦਪੂਤਨਾਤਿ ॥ ਦੋਹਰਾ॥ ਬਹੁਆਦਰਕਰਪੁਛਯੋਜਸਮਤਿਬਚਨਰਸਾਲ ॥ ਆਸਨਪੈਬੈਠਾਇਕੈ ਕਹਯੋਬਾਤਕਹੂਬਾਲ॥੮੫॥ ਪੂਤਨਾਵਾਚਜਸੁਧਾਸੋਂ ॥ ਦੋਹਰਾ ॥ ਮਹਰਤਿਹਾਰੇਸੁਭਸੁਨਿਓਜਨਮਿਓਰੂਪਅਨੂਪ ॥ ਮੋਗੋਦੀਦੈਦੂਧਵੈਹੋਵੈ ਸਭਕੋਰੂਪ॥੮੬॥ ਸਵੈਯਾ॥ ਗੋਦਯੋਜਸੁਧਾਤਬਤਾਂਹਿਕੇਅੰਤ ਸਮੈ ਤਬਹੀਉਨਲੀਨੋ ॥ ਭਾਗਵਡੇਦੁਰਬੁੱਧਿਨਕੇਭਗਵਾਨਹਿਕੋਜਿਨਅ ਬਨਦੀਨੋ॥ ਛੀਰਰਕੱਸੁਤਾਹੀਕੇVਨਸੁਐਂਚਲਏਮੁਖਮੋਇਹਕੀਨੋ॥ ਜਿਉਂਗਗੜੀਤੁਮਰੀਤਨਲਾਇਕੈਤੇਲਲਏਤੁਚਛਾਡਕੈਪੀਨੋ॥੮੭॥ ਪਾਪਕਰਯੋਬਹੁਪੂਤਨਾਜਾਸੋਨਰਕਡਰਾਇ ॥ ਅੰਤਕਹਯੋਹਹਿਛਾਡਡੈਬ ਸੀਬਕੁੰਠਹਜਾਇ॥੮੮॥ਸਵੈਯਾ।। ਦੇਹਿßਕੋਸਮਾਨਭਈਪੁਖਰਾਜਿਮ ਪੇਟਮੁਖੋਨਲੂਆਰੇ ॥ ਡੰਡਦੁਕੂਲਭਏਤਿਹਕੇਜਨਬਾਰਸਬਾਨਤੇਸੇਖਪੂ ਆਰੇ ॥ ਸੀਸੁਮੇਰਕੋਗਭਯੋਤਿਹਆਂਖਨਮੈਪਰਗੇਖਡੁਆਰੇ॥ਸਾਹਕੇ ਕੋਟਮੈਤੋਪਲਗੀਬਿਬਗੋਲਨਕੇਹੈਗੇਗਲੂਆਰੇ॥੮੯॥੯॥ਅਸਥਨਮੁ ਬਲੈਕਿਸਨਤਿਹਊਪਰਸੋਇਗਏ॥ਧਾਇਤਬੈਜਲੋਕਸਭਗੋਦਉਠਾਇ ਲਏ॥੯੦॥ ਦੋਹਰਾ॥ ਕਾਟਕਾਟਤਨਏਕਠੋਕੀਯੋਬਤਾਕੋ ਢੇਰ ॥ ਦੇਈਧਨਚਹੂੰਓਰਤੇਬਾਰਤਲਗੀਨਬੇਰ॥੯੧॥ ਸਵੈਯਾ ॥ ਜਬ ਹੀਨੰਦਆਇਹੈਗੋਕਲਮੈਲਈਬਾਸਸਬਾਸਮਹਾਂਬਿਸਮਾਨਯੋ ॥ ਲੋਕ ਸਭੈ ਕੋਬ੍ਰਿਤਾਂਤਕਹਯੋਸੁਨਕੈਮਨਮੈਡਰਪਾਨਯੋ ॥ ਸਾਚਕਹੀਬਸਦੇ ਵਹਿਮੋਪਹਿਸੋਪਭੱਛਭਈਹਮਜਾਨਯੋ ॥ ਭਾਦਿਨਦਾਨਅਨੇਕਦੀਯੋਸ ਕੁਬਿੱਪਨਬੇਦਅਸੀਸਬਖਾਨਯੋ ॥੯੨॥ ਦੋਹਰਾ ॥ ਬਾਲਰੂਪਹੂੰਉਤ ਰਯੋਦਯਾਸਿੰਧਕਰਤਾਰ ॥ ਪ੍ਰਥਮਉਧਾਰੀਪੂਤਨਾਭੁਮਉਤਾਰਯੋਭਾਰ ॥ ੯੩ ॥ ਇਤਿਦਸਮਸਿਕੰਧਪੁਰਾਣੇਬਚਿੱਤ੍ਰਨਾਟਕਪੂਤਨਾਬਧਯ ਇਸਮਾਪਤੰ ॥ ਅਥਨਾਮਕਰਣਕਥਨੰ ॥ ਦੋਹਰਾ॥ ਬਾਸਦੇਵਤਬਗਰਗਕੋ ਨਿਕਟਸੁਕਹੀਬਠਾਇ ॥ ਗੋਕਲਨੰਦਹਿਕੇਭਵਨਕ੍ਰਿਪਾਕਰੋਤੁਮਜਾਇ Digitized by Panjab Digital Library | www.panjabdigilib.org