ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/271

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੩੯ ) ਹਯੋ ॥ ੧੦੪ ॥ ਧਾਇਗਏਬ੍ਰਿਜਲੋਕਸਭੈਹਰਿਜੀਤਿਨਆਪਨੇਕੰਠ ਲਗਾਏ । ਔਰਸਬੈਜਲੋਕਬਧੂਮਿਲਭਾਂਤਨਭਾਂਤਨਮੰਗਲਗਾਏ ॥ ਭੂਮਿਹਲੀਨਭਯੋਇਹਕੌਤਕਬਾਰਨਭੇਦਯੋਂਭਾਖਸੁਨਾਏ। ਚੱਕੂਤਬਾਤਭ ਏਸੁਨਕੈਅਪਨੇਮਨੁਮੈਤਿਨਸਾਚਨਲਾਏ ॥ ੧੦੫ ॥ ਸਵੈਯਾ ॥ ਕਾਨਹਿਕੇਸਿਰਸਾਥਛੁਹਾਇਕੈਔਰਸਭੈਤਿਨਅੰਗਨਕੋ । ਅਰੁਲੋਕਬੂ ਲਾਇਸਭੈਕੇਬਹੁਦਾਨਦਯੋਤਿਨਮੰਗਨਕੋ । ਅਰੁਦਾਨਦਯੋਸਭਹੀ ਗ੍ਰਹਕੋਕਰਕੈਪਟਰੰਗਨਰੰਗਨਕੋ । ਇਹਸਾਜਬਨਾਇਯੋਤਿਨਕੋਅਰੁ ਔਰਦਯੋਦੁਖਭੰਜਨਕੋ ॥ ੧੦੬ ॥ ਕੰਸਵਾਚਤ੍ਰਿਣਾਵਰਤਸੋਂ ॥ ਅੜਿਲ ॥ ਜਬੈਪੁਤਨਾਹਨੀਸਨੀਗੋਕੁਲਵਿਖੇ । ਤਿਣਾਵਰਤਸੋਂਕਹਯੋ ਜਾਹੂਤਾਕੋਤਿਖੈ। ਨੰਦਬਾਲਕੋਮਾਰੋਐਸੇਪਟਕਕੈ । ਹੋਪਾਥਰਜਾਨਚਲਾ ਈਐਕਰਸੋਂਝਟਕਕੈ ॥ ੧੦੭ ॥ ਸਵੈਯਾ ॥ ਕੰਸਹਿਕੈਤਸਲੀਮ ਚਹੈਤ੍ਰਿਣਾਵਰਤਸੀਘਦੈਗੋਕਲਆਯੋ । ਬਉਡਰਕੋਤਬਰੂਪਧਰਯੋ ਧਰਨੀਪਰਕੈਬਲਪਉਬਹਾਯੋ । ਆਗਮਜਾਨਕੈਭਾਰੀਭਯੋਹਰਿਮਾਰ ਤਬੈਵਹਭੂਮਪਰਾਯੋ ॥ ਪੂਰਭਏਦ੍ਰਿਗਮੂੰਦਕੈਲੋਕਨਲੈਹਰਿਕੋਨਭਕੇਮ ਗਧਾਯੋ ॥ ੧੦੮ ॥ ਜੋਹਰਿਜੀਨਭਬੀਚਯੋਂਕਰਤਉਅਪਨੋਬਲ ਕੋਤਨਚੱਟਾ । ਰੂਪਭਯਾਂਨਕਕੋਧਕੈਮਿਲਜੁੱਧਕਰਯੋਤ ਬਰਾਛਸਫੱਟਾ । ਫੇਰਸੰਭਾਰਦਸੋਨਖਆਪਨੇਕੈਕੈਰਾਸਿਰਸੰਤਕੋਕੱਟਾ । ਰੁੰਡਗਿਰਯੋ ਜਨਪੇਡਗਿਰਯੋਇਮਮੁੰਡਪਰਯੋਜਨਡਾਰਜ਼ੇ ਖੱਟਾ ॥ ੧੦੯ ॥ ਇਤਿ ਸ੍ਰੀ ਬਚਿੱਤ੍ਰ ਨਾਟਕ ਗ੍ਰੰਥੇ ਕ੍ਰਿਸਨਾ ਵਤਾਰੇ ਤ੍ਰਾਵਰਤ ਬਧਹ॥ ਸਵੈਯਾ ॥ ਕਾਨਬਿਨਾਂਜਨਗੋਕਲਕੇਬਹੁਆਜਜਹੋਇਇੱਕਤ੍ਰ ਢੂੰਢਾਯੋ । ਦੁਆਦਸਕੋਸਪੈਜਾਇਪਰਯੋਹੁਤੋਖੋਜਤਖੋਜਤਪੈਮਿਲਪਾਯੋ॥ ਲਾਇਲੀਯੋਂਹੀਯਸੋਂਸਭਹੀਤਹੀਮਿਲਕੈਉਨਮੰਗਲਗਾਯੋ । ਤਾਂਛਬਕੋ ਜਸਊਚਮਹਾਂਕਵਿਨੈਮੁਖਤੇਇਮਭਾਂਤਸੁਨਾਯੋ ॥ ੧੧੦ ॥ ਦੈਤਕੋਰੂਪ ਭਯਾਨਕਦੇਖਕੈਗੋਪਸਭੋਮਨਮੈਡਰਕੀਆ। ਮਾਨਸਕੀਕਹਹੈਗਨਭੀਸੁ ਰਾਜਹਿਕੋਪਿਖਫਾਟਤਹੀਆ। ਐਸੇਮਹਾਂਬਿਕਰਾਲਸਰੂਪਤਿਸੈਹਰਿਨੇ ਛਿਨਮੈਹਰਲੀਆ । ਆਇਸੁਨਿਯੋਅਪਨੇਗ੍ਰਿਹਮੈਤਿਹਕੋਬਰਤਾਂਤਸਬੈ ਕਹਿਦੀਆ ॥ ੧੧੧ ॥ ਸਵੈਯਾ ॥ ਦੈਬ ਬਿੱਪਨਕਤਬਦਾਨਸੁਖੇ ਲਤਹੈਸੁਤਸੋਫੁਨਮਾਈ । ਅੰਗੁਲਕੈਮੁਖਸਾਮੁਹਡੇਤਿਹੀਲੇਤਭਲੇਹਰਿ ਜੀਮੁਸਕਾਈ । ਆਨੰਦਹੋਤਮਹਾਂਜਸੁਧਾਮਨਔਰੁਕਹਾਂਕਹੋਤੋਹਿਬਡਾਈ । ਤਾਛਬਕੀਉਪਮਾਅਤਿਹੀਕਵਿਕੇਮਨਮੈਤਨਤੇਅਤਿਭਾਈ॥੧੧੨॥ Digitized by Panjab Digital Library | www.panjabdigilib.org