ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/288

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੬ ) ਗੋਪੀਵਾਚਦੇਵੀਜੁਸੋ॥ ਸਵੈਯਾ॥ ਲੈਅਪਨੇਕਰਜੋਮਿਟੀਆਤਿਹਬਾਪ ਕਹੇਂਮੁਖਤੇਜੁਭਵਾਨੀ ॥ ਪਾਇਪਰੈਂਤਿਹਕੇ ਹਿਤਸੋਕਰਕੋਟਨਾਮਕਹੈਇ ਹਬਾਨੀ ॥ ਪੂਜਤਹੈਂਇਹਤੇਹਮਤੋਤੁਮਦੇਹੁਵਹੈਜੀਅਮੈਹਮਠਾਨੀ। ਬ੍ਰਹ ਮਰੋਭਰਤਾਹਰਿਜੀਮੁਖਸੁੰਦਰਹੈਜਿਹਕੋਸਸਿਸਾਨੀ ॥੨੪੩ ॥ ਭਾਲਲ ਗਾਵਤਕੇਸਰਅੱਛਤਚੰਦਨਲਾਵਤਹੈਸਿਤਕੈ ॥ ਫੁਨਡਾਰਤਫੂਲਉਡਾ ਵਤ ਮੁਖੀਆਂਤਿਹਕੀਅਤਿਹੀਹਿਤਕੈ ॥ ਪਟਧੁਪਰਚਾਮ੍ਰਿਤਦੱਛਨਾਪਾ ਨਪ੍ਰਦੱਛਨਾਦੇਤਮਹਾਂਚਿਤਕੈ ॥ ਬਰਬੇਕਹੁਕਾਨਉਪਾਵਕਰੈਮ੍ਰਿਤਹੋਸੋਊ ਤਾਤਕਿਧੋਕਿਤਕੈ ॥੨੪੪॥ ਗੋਪੀਵਾਚਦੇਵੀਜੀਸੋਂ ॥ ਕਬਿੱਤ ॥ ਦੈਤ ਸੰਘਾਰਨੀਪਤਿਤਲੋਕਤਾਰਨੀਸੁਸੰਕਟਨਿਵਾਰਨੀਕਿਐਸੀਤੂੰਸਕਤਿਹੈ ॥ ਬੇਦਨਉਧਾਰਨੀਸੁਕੇਂਦ੍ਰਾਜਕਾਰਨੀਪੈਗੋਰਜਾਕੀਜਾਗੈਜੋਤਿਔਰਜਾ ਨਕਤਹੈ ॥ ਧੂਅਮੈਨਧਰਾਮੈਨਧਿਆਨਧਾਰੀਮੈਪੈਕਛੂਜੈਸੇਤੇਰੇਜੋਤਿ ਬੀਚਆਨਨਛਕਤਹੈ ॥ ਦਿਨਸਦਿਨੇਸਮੈਦਿਵਾਨਮੈਸੂਰੇਸਮੈਸਪਤਮੈਮ ਹੇਸਜੋਤਿਤੇਰੀਐਜਗਤਹੈ ॥੨੪੫ ॥ ਕਬਿੱਤ ॥ ਬਿਨਤੀਕਰਤਸਭ ਗੋਪੀਕਰਜੋਰਜੋਰਸੁਨਲੇਹੁਬਿਨਤੀਹਮਾਰੀਇਹਚੰਡਕਾ॥ ਸੁਰਤੈਉਬਾਰੇ ਕੋਟਿਪਤਿਤਉਧਾਰੇਚੰਡਮੁੰਡਮੁੰਡਡਾਰੇਸੰਭਨਿਸੁੰਭਕੀਏਖੰਡਕਾ ॥ ਦੀਜੈ ਮਾਂਗਿਯੋਦਾਨਹੈਤੱਛਕਹੈਮੇਰੀਮਾਈਪੂਜੈਹਮਤੁਮੈਨਾਹੀਪੂਜੈਸੁਤਗੰਡਕਾ ॥ ਹੈਕਰਸੰਨਿਤਾਂਕੋਕਹਿਯੋ ਸੀਘ ਮਾਨਦੀਨੋਵਹੇ ਬਰਦਾਨਫੁਨਨ ਕੀਮੰਡਕਾ॥੨੪੬ ॥ਦੇਵੀਜੀਵਾਚਗੋਪਨਸੋ॥ ਸਵੈਯਾ॥ ਹੈਭਰ ਤਾਅਬਸੋਤੁਮਰੋਹਰਿਦਾਨਇਹੈਦੁਰਗਾਭਿਨਦੀਨਾ ॥ ਸੋਧੁਨਊਨਸਮੈ ਸੁਨਕੈਤਿਨਕੋਟਿਮਤਬੇਉਠਕੀਨਾ ॥ ਤਾਛਬਿਕੋਜਸਿਉੱਚਮਹਾਂਕ ਵਿਨੇਅਪਨੇਮਨਮੇਫੁਨਚੀਨਾ ॥ ਹੈਇਨਕੋਮਨਕਾਨਰਮੈਅਉਜਪੈਰਸ ਕਾਨਰਕੇਸੰਗਭੀਨਾ॥੨੪੭ ॥ ਸਵੇਯਾ ॥ ਪਾਇਪਰੀਤਿਹਕੇਤਬਹੀ ਸਭਭਾਂਤਕਰੀਬਹੁਤਾਹਿਬਡਾਈ ॥ ਹੇਂਜਗਕੀਕਰਤਾਹਰਤਾਦੁਖਹੈਂਸਭ ਤੂੰ ਗਨਗੰਮਾਈ ॥ ਤਾਂਛਬਿਕੀਅਤਿਹੀਉਪਮਾਕਵਿਨੇਮੁਖੜੇਇਮਭਾ ਖਸੁਨਾਈ॥ਲਾਲਭਈਤਬਹੀਗੁਪੀਆਫੁਨਬਾਤ ਬੇਜ਼ਨਬਾਛਤਪਾਈ ॥੨੪੮॥ ਲੈਬਰਦਾਨਸਭੇਗੁਪੀਆਅਤਿਆਨੰਦਕੇਮਨਡੇਰਨਆਈ। ਗਾਵਤਗੀਤਸਭੇਮਿਲਕੇਇਕਹੂਕੇਪ੍ਰਸੰਨਸੁਦੇਤਬਧਾਈ ॥ ਪਾਂਤਨਸਾਥ ਰੀਤਿਨਕੀਉਪਮਾਕਵਿਨੇਮੁਖਤੇਇਮਗਾਈ ॥ ਮਾਨਹੁਪਾਇਨਿਸਾਪ ਤਿਕੋਸਰਮੱਧਖਿਰੀਕਵੀਆਧੁਰਤਾਈ॥੨੪੯॥ ਸਵੈਯਾ॥ ਪ੍ਰਭ ਏਜਮਨਾਜਲਮੈਮਿਲਧਾਇਗਈਸਭਹੀਗੁਪੀਆ। ਮਿਲਗਾਵਤਗੀਤ Digitized by Panjab Digital Library | www.panjabdigilib.org