ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/310

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੭੮ ) ਸ੍ਰੀ ਬਚਿੱਤ੍ਰ ਨਾਟਕ ਕਿਸਨਾਵਤਾਰੇ ਨੰਦਜੂਕੋਬਰਣਤੇ ਛਡਾਇਬੈਕੁੰਠ ਦਿਖਾਵ ਸਭ ਗੋਪਨ ਕੋ ਧਿਆਇ ਸਮਾਪਤੰ ॥ ਅਬਦੇਵੀਜੀਕੀਉਸਤਤਕਥਨੰ ॥ ਭੁਜੰਗਯਾਤਛੰਦ ॥ ਤੂਹੀਅਸਤ੍ਰਣੀ ਸਸਤ੍ਰਣੀਆਪਰੂਪਾ ॥ ਤੁਹੀਅੰਥਕਾਜੰਭਹੰਤੀਅਨੂਪਾ ॥ ਤੂਹੀਅੰਬਕਾਸੀਤਲਾਤੋਤਲਾਹੈ । ਪ੍ਰਿਥਵੀਭੂਮਆਕਾਸਤੋਹੀਕੀਆਹੈ॥ ੪੨ ॥ ਤੁਹੀਮੁੰਡਮਰਦਕਪਰਦੀਭਵਾਨੀ ਤੁਹੀਕਾਲਕਾਜਾਲਪਾਰਾ ਜਧਾਨੀ ॥ ਮਹਾਜੋਗਮਾਇ ਆਤੁਹੀਈ ਰੀਹੈ ॥ ਤੁਹੀਭੇਜਆਕਾਸ ਥੰਭੋਹੀਹੈ ॥ ੪੨੧ ॥ ਤੁਹਰਿਸਟਣੀਪੁਸ਼ਟਣੀਜੋਗਮਾਇਆ ॥ ਤੁਹੀ ਮੋਹਸੋਚਉਦਹੂੰਲੋਕਛਾਇਆ ॥ ਤੁਹੀਸੰਭ ਨੈਸੁੰਭਹੰਤੀ ਭਵਾਨੀ ॥ ਤੁਹੀ ਚਉਦਹੂੰਲੋਗਕੀਜੋਤਜਾਨੀ ॥ ੪੨੨ ॥ ਤੁਹੀਰਿਸਦਨੀਪੁਸਦਨੀਸ ਸਤ੍ਨੀਹੈ ॥ ਤੁਹੀਕਸਟਣੀਹਰਤਣੀਅਸਣੀਹੈ ॥ ਤੁਹੀਜੋਗਮਾਇ ਆਤੁਹੀਬਾਕਬਾਨੀ ॥ ਤੁਹੀਅੰਬਕਾਜੰਭਹਾਰਾਜਧਾਨੀ ॥ ੪੨੩ ॥ ਮਹਾਜੋਗਮਾਇਆਮਹਾਰਾਜਧਾਨੀ ॥ ਭਵੀਭਾਵਨੀਭੂਤਭੱਬਿਯੰਭਵਾਨੀ ॥ ਚਰੀਆਚਰਣੀਖੇਚਣੀਭੂਪਣੀਹੈ ॥ ਮਹਾਬਾਹਣੀਆਪਣੀਰੂਪਣੀਹੈ ॥ ੪੧੪ ॥ ਮਹਾਂਭੈਰਵੀਭੂਤਨੇਸੁਰੀਭਵਾਨੀ ॥ ਭਵੀਭਾਵਨੀਭਬਿਯੰ ਕਾਲੀਕ੍ਰਿਪਾਣੀ ॥ ਜਯਾਆਜਯਾਹਿੰਗਲਾਪਿੰਗਲਾਹੈ ॥ ਸਿਵਾਸੀਤਲਾ | ਮੰਗਲਾਡੋ ਲਾਹੈ 11 ੪੨੫ ॥ ਤੁਹੀਅਛਰਾਪਛਰਾਬੁਧਿ ਧਿਆ ॥ ਤੁਹੀਭੈਰਵੀਭੂਪਣੀਸੁਧਿਸਿਧਆ ਹਣੀਅਸਤ੍ਰਣੀਸਸਤ੍ਰਧਾਰੀ || ਤੁਹੀਤੀਰਤਰਵਾਰਕਾਂਤੀਕਟਾਰੀ ॥ ੪੧੬॥ ਤੁਹੀਰਾਜਸੀਸਾਂਤਕੀਤਾਮਸੀਹੈ ॥ ਤੁਹੀਬਾਲਕਾਧਣੀ ਅਉਜੁਬਾਹੈ ॥ ਤੁਹੀਦਾਨਵੀਦੇਵਣੀਜਛਣੀਹੈ ॥ ਤੁਹੀਕਿੰਨਣੀਮਛ ਣੀਕਛਣੀਹੈ ॥ ੪੨੭ ॥ ਤੁਹੀਦੇਵਤੇਸੇਸਣੀਦਾਨਵੇਸਾ ॥ ਸਰਹ ਬ੍ਰਿਸਟਣੀਹੈਤੁਹੀਅਸਭੇਸਾ॥ਤੁਹੀਰਾਜਰਾਜੇਸਰੀਜੌਗਮਾਯਾ॥ਮਾਹਾਮੋ ਹਸੋਚਉਦਹੂਲੋਕਛਾਯਾ॥੪੨੮॥ਤੁਹੀਮੀਬੈਸਨਵੀਭਵਾਨੀ॥ਤੁਹੀ || ਮਹਾਬਾ ਬਾਸਵੀਈਰੀਕਰਤਕਿਆਨੀ। ਤੁਹੀਅੰਬਕਾਦੁਸਟਹਾਮੂੰਡਮਾਲੀ॥ ਤੁ ਹੀਕਸਹੰਤੀਕ੍ਰਿਪਾਲੈਕਿਪਾਲੀ॥੪੨੯॥ ਤੁਮੀਬਾਹਿਣੀਹੈਹਿਰੰਨਾਛਮਾ ਰਿਯੋ॥ਹਰਨਾਕਸੰਸਿੰਘਣੀਹੈਪਛਾਰਿਯੋ॥ਤੁਮ੍ਹਬਾਵਨੀਹੈਤਿਨੋਲੋਗਮਾਪੇ ਤੁਮ੍ਹੇਦੇਵਦਾਨਕੀਏਜਛਥਾਪੇ ॥ ੪੩੦ ॥ ਤੁਮੀਰਾਮਹਕੈਦਸੋਵਖੰ ਡਿਯੋ ॥ ਤੁਮੀਕ੍ਰਿਸਨਹੂਕ ਸਕੇ ਸੀਬਿਹੰਡਿਯੋ ॥ ਤੁਮੀਜਾਲਪਾਹੈਬਿੜਾ ਲਾਛਘਾਯੋ ॥ ਤੁਮੀਸੁੰਭਨੈਸੰਭਦਾਨੋਖਪਾਯੋ॥ ੪੩੧ ॥ ਦੋਹਰਾ ॥ ਦ Digitized by Panjab Digital Library | www.panjabdigilib.org