ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/340

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੦੮ ) ਗਾਵਤਗਾਰਨ ਬਿਖੇਬਨਮੈ ॥ ਫਿਰਗਾਰਨਿਮੈਸੋਊਜਾਇਮਿਲੀਅਭਿਆਨੰਦਕੇ ਅਪਨੇ ਤਨਮੈ ॥ ਅਤਿਤਾਛਬਿਕੀਉਪਮਾਹੈਕਹੀਉਪਜੀਜਕੋਊਕਵਿਕੰਮਨਮੈ ॥ ਮਨੋਕੇਹਰਿਭੇਛੁਟਵਾਇਮਿਲੀਮਿਸ਼ਨੀਕੋਮਨੋਮਿਗੀਯਾਬਨਮੈ ॥੬੭੧॥ ਫਿਰਜਾਇਕੇਗਾਰਨਿਮੈਹਰਿਜੂਅਭਿਹੀਇਕਸੁੰਦਰ ਖੇਲਮਚਾਯੋ ॥ ਚੰਦ੍ਰ ਭਗਾਹੂੰਕੇਹਾਥਪੈਹਾਥਧਰਿਯੋਅਤਿਹੀਮਨਮੈਸੁਖਪਾਯੋ॥ ਸਭਗੀਤਜੋਊਉਨਕੇਮਨਭੀਤਰਭਾਯੋ ॥ ਸਿਯਾਮਕਹੈਮਨਆਨੰਦਕੈ ਮਨਕੋਵਨਸੋਕਸਭੈਬਿਸਰਾਯੋ ॥ ੬੭੨ ॥ ਸਵੈਯਾ॥ ਹਰਿਨਾਚਤ ਨਾਚਤਗੂਰਨਮੈਹਸਿਚੰਦ੍ਰਭਗਾਹੂੰਕੀਓਰਨਿਹਾਰਿਯੋ ॥ ਸੋਊਹਸੀਇਤਤੇ ਇਹਹਸੇਜਦੁਰਾਭਿਨਸੋਬਚਨਾਹੈਉਚਾਰਿਯੋ ॥ ਮੇਰੋਮਹਿਤਹੈਤੁਮ ਬ੍ਰਿਖਭਾਨਸੁਤਾ ਇਹਹੇ ਬਿਚਾਰਿਯੋ ॥ ਆਨਤੀਯਾਸੰਗਹੇਤਕਰਿਯੋਹਮ ਊਪਰਤੇਹਰਿਹੇਭਬਿਸਾਰਿਯੋ ॥ ੬੭੩ ॥ ਹਰਿਰਾਧਕਾਆਨਨਦੇਖਤਹੀ ਅਪਨੇਮਨਮੈਇਹਭਾਂਤ ਉਚਾਰਿਯੋ !! ਸਿਯਾਮਭਏਬਸਿਅਉਰਯਾਤਿਹ ਤੇ ਅਤਿਥੈਮਨਸਾਨਹੀਧਾਰਿਯੋ ॥ ਆਨ ਦੁਬੋਜਿਤਨੋਮਨੁਮੈਤਿਤਨੋਇਹ ਭਾਖਬਿਦਾਕਰਡਾਰਿਯੋ ॥ ਚੰਦ੍ਰਗਾਮੁਖਚੰਦ੍ਰਦੁıਸਭਗਾਰਨਭੇਘਟਮੋ ਹਿਬਿਚਾਰਿਯੋ ॥ ੬੭੪॥ ਕਹਿਕੈ ਇਹਭਾਂਤ ਸੋਊਤਬਹੀਅਪਨੇਮਨਮੈਇ ਹਬਾਤਬਿਚਾਰੀ ॥ ਪ੍ਰੀਤਕਰੀਹਰਿਆਨਹਿਸੋਤਜਿਖੇਲਸਭੈਉਠਧਾਮ ਸਿਧਾਰੀ ॥ ਐਸਕਰੀਗਨਤੀਮਨਮੈਉਪਮਾਤਿਹਕੀਕਵਿਸਿਯਾਮਉਚਾਰੀ ॥ਯਨਬੀਚਚਲੈਗੀਕਬਾਬ੍ਰਿਖਭਾਨਸੁਭਾਬਿਜਨਾਥਬਿਸਾਰੀ ॥੬੭੫ । ਅਥਰਾਧਕਾਕੋਮਾਨਕਥਨੰ ॥ ਸਵੈਯਾ । ਇਹਭਾਤਚਲੀਕਹਿਕੈ ਸੁਯਾਕਵਿਸਿਯਾਮਕਹੈਸੋਉਕੁੰਜਗਲੀਹੈ ॥ ਚੰਦ੍ਰਮੁਖੀਤਨਕੰਚਨਸੇਸ ਭਗਾਰਨਭੇਜੋਊਖੂਬਭਲੀਹੈ । ਮਾਨਕੀਯੋਨਿਖਰੀਭਿਨਭੇਮਿਨੀਸੀ ਮਾਨੋਸੁਬਿਨਾਹੀਅਲੀਹੈ । ਯੌਉਪਜੀਉਪਮਾਮਨਮੈਪਤਿਸੋਰਤਿਮਾਨਹੁ ਰੂਠਚਲੀਹੈ॥੬੭੬॥ ਸਵੈਯਾ॥ ਇਭਤੇਹਰਿਖੇਲਤਰਾਸਬਿਖੈ ਬ੍ਰਿਖਭਾਨਸੁਭਾਕਰਪ੍ਰੀਤਿਨਿਹਾਰੀ ॥ ਪੇਖਰਹਿਯੋਨਪਿਖੀਤਿਨਮੈਕਵਿ ਸਿਯਾਮਕਹੈਜੁਹੁਤੀਸੋਊਪਿਯਾਰੀ ॥ ਚੰਦ੍ਰਭਾਸ ਜਾਂਮੁਖਹੈਤਨਕੰਚਨ ਸੋਅਤਿਸੁੰਦਰਨਾਰੀ ॥ ਕੈਗ੍ਰਿਹਮਾਨਕੈਨੀਂਦਗਈਕਿਕੋਊਉਨਮਾਨਕੀ ਬਾਤਬਿਚਾਰੀ ॥ ੬੭੭॥ ਕਾਨਵਾਰੁ॥ ਸਵੈਯਾ। ਬਿੱਜਛਟਾਜਿਹ ਨਾਮਸਖੀਕੋਹੈਸੋਊਸਖੀਜਦੁਰਾਇਬੁਲਾਈ ॥ ਅੰਗਭਾਜਿਹਕੰਚਨਸੀ ਜਿਹਤੇਮੁਖਚੰਦਛਟਾਛਬਿਪਾਈ ॥ ਸੰਗਐਸੇਕਹਿਯੋਹਰਿਜਸੁਨਤੂੰ ਬ੍ਰਿਖਭਾਨਸੁਤਾਪਹਿਜਾਈ ॥ ਪਾਇਨਪੈਬਿਨਤੀਅਨਕੈਅਤਹੇਤੁਕੇਭਾਵ Digitized by Panjab Digital Library | www.panjabdigilib.org