ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/342

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੧੭ ) ॥ਤੇਰੇਬਿਨਾਨਹੀਖੇਲਤਹੈਂਕਹਿਯੋਖੇਲਹੁਜਾਹੁਸੋਪ੍ਰੀਤਿਲਗਾਈ॥੬੮੬॥ ਦੂਤੀਵਾਚੁ ॥ ਸਵੈਯਾ ॥ ਪਾਇਪਰੋਂਤੁਮਰੇਸਜਨੀ ਅਤਹੀ ਮਨਭੀਤਰ ਮਾਨਨਕੱਈਯੈ ॥ ਸਿਯਾਮਬਗ਼ਾਵਤਹੈ ਸੁਜਹਾਂਉਠਕੈਤਿਹਠਉਰਬਿਖੈਚ ਲਜੱਈਯੈ ॥ ਨਾਚਤਹੈਜਿਮਗ੍ਹਾਰਨੀਆਂਨਚੀਯੇਤਿਮਅਉਤਿਹਭਾਂਤਹੀ ਗੱਈਯੈ ॥ ਅਉਰਅਨੇਕਕਬਾਤਕਰੋਪਰਰਾਧੇਬੁਲਾਇਲਿਉਸਉਹਨ ਖੱਈਯੈ॥੬੮੭। ਰਾਧੇ ਵਾਚ ॥ ਸਵੈਯਾ॥ਜੈਹੋਂਨਹੀਂਸੁਨਰੀਸਜਨੀਤਹਿ ਸੀਹਰਿਗ੍ਰਾਰਨਿਕੋਟਪਠਾਵੈ । ਬੰਸੀਬਜਾਵਤਹੈਤੁਕਹਾਅਰੁਆਪਕਹਾਭ ਯੋਮੰਗਲਗਾਵੈ॥ਮੈਨਚਲੋਂ ਤਿਹਠਉਰਬਿਖੈਹਮਾਹਮਕੋਕਹਿਯੋਆਨਸੁ ਨਾਵੈ ॥ ਔਰਸਖੀਕੀਕਹਾਗਨਤੀਨਹਿਜਾਉਂਰੀਜੋਹਰਿਆਪਨਆਵੈ ੬੮੮॥ਦੂਤੀਵਾਚਰਾਧੇਸੋ॥ਸਵੈਯਾ॥ਕਾਹੇਕੋਮਾਨਕਰੈਸੁਨਗ੍ਰਾਰਨਨਿਸਿ ਯਾਮਕਹੈਉਠਕੈਕਰਸੋਊ । ਜਾਕੇਕੀਏਹਰਿਹੋਇਖੁਸੀਸੁਨੀਯੈਬਲਿਕਾਜ ਕਰੋਅਬਜੋਊ॥ਤਉਤਹਿਬੋਲਿਪਠਾਵਤਹੈਜਬਤਲਗੀਤੁਮਸੋਤਬਓਊ ॥ਨਾਤਰਰਾਸਦਿਖੈਸੁਨਰੀਤੁਹਿਸੀਨਹਿਗਾਰਨਿਸੁੰਦਰਕੋਉ ॥ ੬੯੯ ॥ ਸੰਗਤੇਰੇਹੀਪ੍ਰੀਤਘਨੀਹਰਿਕੀਸਭਜਾਨਤਹੈਂਕਛੁਨਾਹਿਨਈ । ਜਿਹਕੀ ਮੁਖਉਤਮਚੰਦਜਿਹਕੀਤਨਭਾਮਨੋਰੂਪਮਈ । ਤਿਹ ਸੰਗਕੋਤਿਯਾਗ ਸੁਨੋਸਜਨਕੀਉਠਕੈਤਹਿਬਾਟਲਈ (ਬ੍ਰਿਜਨਾਥਕੇਸੰਗਸਖੀਬਹੁਤੇ ਰੀਰੀਤੋਸੀਗਾਰਭਈਨਭਈ ॥ ੯੯੦ ॥ ਕਵਿਯੋਵਾਚ ॥ ਸਵੈਯਾ ॥ ਸੁਨਕੈਇਹਗਾਰਨਕੀਬਤੀਯਾਂ ਖਭਾਨਸੁਤਾਮਨਕੱਪਭਈਹੈ । ਕਾਨ ਬਿਨਾਪਠਏਰੀਯਾਹਮਰੇਉਨਕੇਉਠਬੀਚਪਈਹੈ। ਆਈਮਨਾਵਨਹੀਂ ਹਮਕੋਸੁਕਹੀਬੜੀਆਂਜੋਊਨਾਹਿਰੁਚਈਹੈ॥ ਕੋਪਕੋਉਤਰਦੇਤਭਈਚਲ ਰੀਚਲਚੁੰਕਿਨਬੀਚਦਈਹੈ । ੬੯੧ ॥ ਦੁਤੀਵਾਚਕਾਨਸੋ ਸਵੈਯਾ। ਕੋਪਕੈਉਤਰਦੇਤਭਈਇਨਆਇਕਹਿਯੋਫਿਰਸੰਗਸੁਜਾਨੈ । ਬੈਠਰਹੀ ਹਠਮਾਨਯਾਹਉਮਨਾਇਰਹੀਜੜਕਿਉਹੂੰਨਮਾਨੈ ।ਸਾਂਮਦੀਏਨਮਨੈ ਨਹੀਦੰਡਮੈਨੈਨਹੀਂਭੇਦਦੀਏਅਰੁਦਾਨੈ । ਐਸੀਗਾਰਸੋਹੇਤਕਹਾਂਤਮਰੀ ਜੋਉਪੀਤਕੋਰੰਗਨਜਾਨੈ ॥ ੬੯੨ ॥ਮੈਨਪ੍ਰਭਾਵਾਚਕਾਂਨਜੂਸੋ ॥ ਸਵੈਯਾ ॥ ਮੈਨਪ੍ਰਭਾਹਰਿਪਾਸਹੁਤੀਸੁਨਕੈਬਤੀਯਾਂਤਬਬੋਲਉਠੀਹੈ । ਲਿਯਾਇਹੋਂਹਉਇਹਭਾਂਤਿਕਯੋਤਮਤੇਹਰਿਜੂਜੋਉਗਾਰਰੁਠੀ ਹੈ। ਕਾਨ ਕੇਪਾਇਨਪੈਤਬਹੀਸੁਲਿਯਾਵਨਤਾਹੀਕੇਕਾਜਉਠੀਹੈ । ਸੁੰਦਰਤਾਮੁਖਊ ਪਰਤੇਮਨੋਕੰਜਸਭਵਾਰਸੁਟੀਹੈ ॥ ੬੯੩ ॥ ਹਰਿਪਾਇਨਪੈਇਹ ਭਾਂਤਿਕਹਿਯੋਹਰਿਜਉਹਕੇ ਢਿਗਹਉਂਚਲਿਜੈਹੋਂ ( ਜਾਹੀਉਪਾਵਤੇਆਇ Digitized by Panjab Digital Library | www.panjabdigilib.org