ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/362

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩੦ ) ਇਤਿ ਸ੍ਰੀ ਦਸਮ ਸਿਕੰਧੇ ਬਚਿੱਤ੍ਰ ਨਾਟਕ ਗ੍ਰੰਥੇ ਤ੍ਰਿਸਨਾ ਵਤਾਰੇ ਗਜ ਬਧਹਿ ਧਿਯਾਇ ਸਮਾਪਤੰ ॥ ਅਥਚੰਡੁਰਮੁਸਟਜੱਧਕਥਨੰ ॥ ਸਵੈਯਾ। ਕੰਧਧਰਿਯੋਗਜਦਾਂ ਤਉਖਾਰਕੇਬੀਚਗਏਰੰਗਭੂਮਕੇਦੋਊ ॥ ਬੀਰਨਬੀਰਵਡੋਈਪਿਖਿਯੋਬ ਲਵਾਨਲਖਿਯੋਇਨਮੱਲਨਸੋਊ ॥ ਸਾਧਨਦੇਖਲਖਿਯੋਂਕਰਤਾਜਗਯਾ ਸਮਦੂਸਰਅਉਰਨਕੋਊ ॥ ਤਾਤਲਖਿਯੋਂਕਰਕੈਲਰਕਾਨਿਪਕੰਸਲਖਿ ਯੋਮਨਮੈਘਰਖੋਉ ॥੮੪੮॥ ਤੌਨਿਪਬੈਠਸਭਾਹੁੰਕੇਭੀਤਰਮੱਲਨਸੋਜ ਦੁਰਾਇਲਰਾਯੋ ॥ ਮੁਸਟਕੈ ਸਾਥਲਰਿਯੋਮੁਸਲੀਸੁਚੰਡੂਰਸੋਸਿਯਾਮਜੂ ਜੱਧਮਚਾਯੋ ॥ ਭੂਮਿਪਰੇਰਨਕੀਗਿਰਸੋਹਰਿਜੋਮਨਭੀਤਰਕੋਪਬਢਾਯੋ ॥ ਏਕਲਗੀਨਤਹਾਂਘਟਕਾਧਰਨੀਪਰਭਾਕਹਮਾਰਗਿਰਾਯੋ॥੮੪੯॥ ਇਤਿ ਸ੍ਰੀ ਦਸਮ ਸਿਕੰਧੇ ਬਚਿੱਤ੍ਰ ਨਾਟਕ ਗ੍ਰੰਥ ਕਿਸਨਾ ਵਤਾਰੇ ਚੰਡੂਰ ਮੁਸਟ ਮੱਲ ਬਧਹਿ ਧਿਆਇ ਸਮਾਪਤ॥ H ਅਥਕ ਸਬਧਕ ਥਨੰ ॥ ਸਵੈਯਾ ॥ ਮਾਰਲਏਰਿਪਬੀਰਦੋਊ ਪਤਉਮਨਭੀਤਰਕ੍ਰੋਧਭਯੋ ॥ ਇਨਕੋਭਟਮਾਰਹੁਖੇਤਅਬੈਇਹਭਾਂਤ ਕਹਿਯੋਅਰਸੋਰਕਰਿਯੋ । ਜਦਭਰਬੂਤਬਪਾਨਲਯੋਅਪਨੇਮਨਮੈ ਨਹੀਨੈਕਡਰਿਯੋ ॥ ਜੋਊਆਇਪਰਿਯੋਹਰਿਪੈਕੁਪਕੈਹਰਿਥਾਪਰਸੋਸੋਊ ਮਾਰਡਰਿਯੋ ॥੮੫੭ ॥ ਸਵੈਯਾ॥ ਹਰਿਕੁਦਤਬੈਰੰਗਭੂਮਿਹਿਤੇਪ ਥੋਸਜਹਾਂਤਹਹੀਪਗਧਾਰਿਯੋ ॥ ਕੰਸਲਈਕਰਢਾਲਸੰਭਾਰਕੇਕੋਪਭਰਿ ਯੋਅਸਟੈਂਚਨਿਕਾਰਿਯੋ॥ ਦਉਰਦਈਤਿਹਕੇਤਨਪੈਹਰਿਫਾਂਧਗਏਅਤਿ ਦਾਵਸੰਭਾਰਿਯੋ ॥ ਕੇਸਨਤੇਗਹਿਕੈਰਿਪਕੌਧਰਨੀਪਰਕੈਬਲਤਾਹਿਪਛਾ ਰਿਯੋ ॥੮੫੧ ॥ ਗਹਿਕੇ ਸਨਤੇ ਪਟਕਿਯੋਧਰਸੋਂਗਹਿਗੋਡਨਭੇਤਬਘੀ ਸਦਯੋ ॥ ਪਮਾਰਹੁਲਾਸਬਢਿਯੋਜੀਯਮੈਅਤਿਹੀਪੁਰਭੀਤਰਸੋਰਪਯੋ ॥ ਕਵਿਸਿਯਾਮਤਾਪਖੋਹਰਿਕੋਜਿਨਸਾਧਨਰਖਕੈਸੱਛਯੋ ॥ ਕਟ ਬੰਧਨਤਾਭਦਏਮਨਕੇ ਸਭਹੀਜਗਮੈਜਸਵਾਹਿਲਯੋਂ॥੮੫੨ ॥ ਸਵੈਯਾ ॥ ਰਿਪਕੌਬਧਕੈਤਬਹੀਹਰਿਜੂਬਿਸਰਾਤਕੇਘਾਟਕੇਉਪਰਆਯੋ । ਕੰਸ ਕੇਬੀਰਬਲੀਜੁਹੁਤੇਤਿਨਦੇਖਸਿਯਾਮਕੋਕੋਪਬਢਾਯੋ ॥ ਸੋਨਗਯੋਤਿਨ ਪਾਸਛਿਮਿਯੋਹਰਿਕੇ ਸੰਗਆਇਕੈ ਜੱਧਮਚਾਯੋ ॥ ਸਿਯਾਂਮਸੰਭਾਰਤਬੈ ਲਕੋਤਿਨਕੋਧਰਨੀਪਰਮਾਰਗਿਰਾਯੋ ‘। ੮੫੩॥ ਸਵੈਯਾ ॥ ਗਜ ਸੋਅ ਤਿਹੀਕੁਪਜੱਧਕਰਿਯੋਤਿਹਤੇਡਰਕੈਨਹੀਪੈਗਟਰੇ ॥ ਦੋਉਮੱਲਮਰੇਰੰਗ ਭੂਮਿਬਿਖੈਕਵਿਸਿਯਾਮਤਹਾਂਪਹਰੇਕੁਲਰੇ ॥ ਪਰਾਜਕੋਮਾਰਗਏਜ Digitized by Panjab Digital Library | www.panjabdigilib.org