ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/379

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੪੭ ) α ॥ ਤਾਹੀ ਤਿਯਾਗ ਸਤਿਯਾਗਗਏਕਹੁਕਾਰਨਐਸੇ ॥ ਆਵਹੁਸਿਯਾਮਨਢੀਲਲਗਾਵਹੁਖੇ ਲਕਰੋਹਮਸੋਫੁਨਵੈਸੇ॥ ਮਾਨਕਰੈਬ੍ਰਿਖਭਾਨਸੁਤਾਪਠਵੇਂ ਹਮਕੋਤੁਮਵਾਬਿ ਧਿਜੈਸੇ ॥ਸਵੈਯਾ॥ ਊਧਵਸਿਯਾਮਸੋਯੌਤੁਮਰੋਰਹਿਬੋਜਬਨਧਰੈਂਗੀ ਤਿਯਾਗਤਥੈਅਪਨੇਸੁਖਕੋਅਤਿਹੀਮਨਭੀਤਰਸੋਕਕਰੈਂਗੀ ਜੋਗਨਬਸਕੋਧਰਹੈਂਕਿਕਹਿਯੋਬਿਖਖਾਇਕੈਪ੍ਰਾਨਪਰੈਂਗੀ ਤੇਹੇਹਰਿਜੀਤਮਸੋਖਭਾਨਸੁਭਾਫਿਰਮਾਨਕਰੈਂਗੀ ॥੯੭੬॥ ਸਵੈਯਾ ॥ਯੌਤੁਕਹੀਉਹੁੰਤਮਕੋਬ੍ਰਿਖਭਾਨਸਭਾਜੁਕūਸੁਨਲੀਜੈ॥ ਗਏਹਮਕੌਮੈਮਨੂਆਤੁਮਰੋਸੁਲਖੋਨਸੀਜੈ ॥ ਬੈਠਰਹੇ ਅਬਹੋਮ ਥੁਰਾਇਹਭਾਂਤਕਹਿਯੋਮਨੂਆਜਬਖੀਜੈ ॥ ਜਿਉਂਹਮਕੋਤੁਮਪੀਠਦਈ ਤੁਮਕੋਤੁਮਰੀਮਨਭਾਵਤਦੀਜੈ ॥ ੯੭੭ ॥ ਔਰਕਹੀਤੁਮਸੋਬ੍ਰਿਜਨਾਥ ਕਹੀਅਬਊਧਵਸੋਸੁਨਲਈਯੈ ॥ ਆਪਚਲੋ_ਨਹੀਕਹਿਯੋਨਾਥਬੁਲਾਵ ਨਗਾਰਨਿਦੂਤਪਠੱਈਯੈ ॥ ਜੋਕੋਊਦੁਤਪਠੋਨਕਹਿਯੌਤਬਤੋਉਠਆਪਨ ਹੀਤ ਜੱਈਯੈ ॥ ਨਾਤਰਗਾਰਨਿਕੋਦ੍ਰਿੜਤਾਹੂੰਕੋਸਿਯਾਮਕਹੈਅਬਦਾਨ ਦਿਵੱਈਯੈ॥ ੯੭੮ ॥ ਤੇਰੋਹੀਧਿਯਾਨਧਰੈਂਹਰਿਜੁਅਰਤੇਰੋਹੀਲੈਕਰ ਨਾਮਪੁਕਾਰੈ ॥ ਮਾਤਪਿਤਾਕੀਨਲਾਜਕਰੈਹਰਿਸਾਇਤਸਿਯਾਮਹੀਸਿਯਾ ਦਾ ਮਚਿਤਾਰੈ ॥ ਨਾਮਅਧਾਰਤੇਜੀਵਤਹੈਂਬਿਨਾਮਕਹਿਓਛਿਨਮੈਕਸਦਾ ਰੈਂ । ਯਾਬਿਧਿਦੇਖਦਸਾਉਨਕੀਅਤਿਬੀਚਬਢਿਕਜੀਯਸੋਕਹਮਾਰੈਂ ॥ ੯੭੯॥ ਸਵੈਯਾ ॥ ਮਾਤਪਿਤਾਨਕੀਸੰਕਕਰੈਨਹਿਸਿਯਾਮਹੀਸਿਯਾਮ ਕਰੈਂਮੁਖਸਿਉਂ ॥ ਭ੍ਰਮਗਿਰੈਬਿਧਿਜਾਮਤਵਾਰੁਪਰੈਗਿਰਕੈਧਰਪੈਸੋਊ ਤਿਉਂ॥ ਝਿਜਕੁੰਜਨਢੂੰਢਤਹੈਂਤੁਮਕੋਕਵਿਸਿਯਾਮਕਹੈ ਧਨਲੋਭਕ ਜਿਉਂ ॥ ਅਬਤਾਤੇਕਰੋਬਿਨਤੀਤੁਮਸੋਂਪਿਖਕੈਤਿਨਕੋਫੁਨਹੌਦੁਖਇਉਂ ।੯੮੦। ਸਵੈਯਾ॥ ਆਪਚਲੋਇਹਭੇਨਭਲੀਜੁਪੈਆਪਚਲੋਨਹੀਦੂਤਪਠੀਜੈ॥ ਤਾਤੇਕਰੋਂਬਿਨਤੀਤੁਮਸੋਂਦਹਬਾਤਨਭੇਇਕਬਾਤਕਰੀਜੈ ॥ ਜਿਉਂਜਲ ਕੇਬਿਨਮੀਨਦਸਾਸੁਦਸਾਂਭਈਗਾਰਨਿਕੀਸੁਨਿਲੀਜੈ ॥ ਕੈਜਲਹੋਇਉ ਨੈਮਿਲੀਐਕਿਉਨੈਦ੍ਰਿੜਤਾਕੋਕਹਿਯੋਬਰਦੀਜੈ ॥੯੮੧॥ ਕਵਿਓਵਾਚ ॥ ਸਵੈਯਾ॥ ਬ੍ਰਿਜਬਾਸਨਹਾਲਕਿਧੋਹਰਿਜੂਫੁਨਊਧਵਤੇਸਭਹੀਸੁਨ ਲੀਨੋ ॥ ਜਾਕੀਕਬਾਸੁਨਕੈਚਿਤਭੇਸੁਹੁਲਾਸਘਟੈਦੁਖਹੋਵਤਜੀਨੋ ॥ ਸਿਯਾਮਕਹਿਕਮੁਖਤੇਇਹਭਾਂਤਕਿਯੋਂਕਵਿਨੇਸੁਸੋਊਲਖਲੀਨੋ ॥ ਊਧਵ ਮੈਉਨਗਾਰਨਕੋਸੁਕਹਿਯੋਦ੍ਰਿੜਤਾਕੋਅਬੈਬਰਦੀਨੋ ॥੯੮੨॥ਦੋਹਰਾ॥ ਸੱਤ੍ਰਹਸੈਚਵਤਾਲਮੈਸਾਵਨ ਸੁਦਿਬੁਧਿਵਾਰ ॥ ਨਗਰਪਾਂਵਟਾਮੋਲੁਮੋਰਚਿ Digitized by Panjab Digital Library | www.panjabdigilib.org