ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/386

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੫੪ ) ਪਰਧਾਨੁਪਠਾਏ ॥ ਨਰਪਤਸਭਦੇਸਤੇਲਿਯਾਏ ॥ ਆਨਨਿਤ ਕੋਕੀਨਜੁਹਾਰੁ ॥ ਦਯੋਬਹੁਤਧਨਤਿਨਉਪਹਾਰੁ ॥ ੧੦੩੦ ॥ ਜਰਾ ਸਿੰਧਬਹੁਸਭਟਬੁਲਾਏ ॥ ਭਾਂਤਭਾਂਤਕੇਸਸਬੰਧਾਏ ॥ ਗਜਬਾਜਨਪ ਰਪਾਖਰਡਾਰੀ ॥ ਸਿਰਪਰਕੰਚਨਸਿਰੀਸਵਾਰੀ ॥ ੧੦੩੧ ॥ ਪਾ ਇਕਰਥਬਹੁਤੇਸੁਰਆਏ ॥ ਭੂਪਤਆਗੇਸੀਸਨਿਵਾਏ ॥ ਅਪਨੀਅ ਪਨੀਮਿਸਲਸਭਗਏ ॥ ਪਾਂਤਜੋਰਕਰਠਾਂਢੇਭਏ ॥ ੧੦੩੨ ॥ ਸੋਰਠਾ ॥ਯਹਸੈਨਾਚਤੁਰੰਗਜਰਾਮਿੰਧਪਕੀਬਨੀ ॥ ਸਜਿਯੋਕਵਚਨਿਖੰਗ ਧਨਬਾਨਲੈਰਚੜਿਯੋ ॥ ੧੦੩੩ ॥ ਜੋਰਚਮੂੰਸਭਮੰਲੈਤਬ ਯੋਰਨਸਾਜ਼ਸਮਾਜਬਨਾਯੋ ॥ ਤੇਈਸਛੂਹਨੀਲੈਦਲਸੰਗਬਜਾਇਕੇਬੰ ਬਹਾਂਕੋਸਿਧਾਯੋ ॥ ਬੀਰਬਡੈਸਮਰਾਵਨਕੇਤਿਨਕੋਸੰਗਲੈਮਰਥੋਕ ਆਯੋ ॥ ਮਾਨਹੁਕਾਲਲੇਦਿਨਬਾਰਧਫੈਲਪਰਿਯੋਜਲਯੋਦਲਛਾਯੋ॥ ੧੦੩੪ ॥ ਸਵੈਯਾ ॥ ਮਗਮਾਨਹੁਨਾਗਬਡੇਤਿਹਮੈਮਛੁਰੀਪੁਨਪੈਦਲ ਕੀਬਲਜੇਤੀ ॥ ਚੱਕ੍ਰ ਮਨੋਰਥਚੱਕਬਨੇਉਪਜੀਕਵਿਕੇ ਮਨਮੈਕਹੀਤੇਤੀ ॥ ਹੈਭਏਬੋਚਨਤੁਲਮਨੋਲਹਿਰੈਬਹਿਰੈਬਰਛੀਦੁਤਸੇਤੀ ॥ ਸਿੰਧਕਿਧੋ ਦਲਸਿੰਧਜਰਾਰਹਿਗੀਮਥੁਰਾਤਿਹਮੱਧਿਬਰੈਤੀ ॥ ੧੦੩੫ ॥ ਜੋਬ ਵੰਡਬਡੇਦਲਮੈਤਿਹਅੱਗਕਥਾਮਹਿਨਾਮਕਹੈਰੋਂ ॥ ਜੋਸੰਗਿਸਿਯਾਮਲ ਰੈਰਿਸਕੈਤਿਨਕੈਜਸਕੋਮੁਖਤੋਉਚਰੈਹੋਂ ॥ ਜੇਬਲਭੱਦ੍ਰਸੰਗਿਭਿਰੇਤਿਨ ਕੋਕਥਕੈਪ੍ਰਲੋਕਰਿਝੈਹੋਂ॥ ਤਿਯਾਗਸਭੇਗ੍ਰਿਹਲਾਲਚਕੋਹਰਿਕੇਹਰਿਕੇ ਹਰਿਕੇਗੁਨਗੈਹੋ ॥੧੦੩੬॥ ਦੋਹਰਾ ॥ ਜਦੁਬੀਰਨਸਭਹੂੰਸੁਨੀਦੂਤ ਕਹੀਜਬਆਇ ॥ ਮਿਲਸਬਹੂੰਪਕੈਸਦਨਮੰਬਿਚਾਰਿਯੋਜਾਇ॥ ੧੦੩੭ ॥ ਸਵੈਯਾ । ਤੇਈਸਛੂਹਨਲੈਦਲਸੰਗਿਚਢਿਯੋਹਮਪੈਅਤਿ ਹੀਭਰਰੋਹੈ ॥ ਜਾਂਇਲਰੈਅਰਿਕੇਸਮੁਹੈਇਹਲਾਇਕਯਾਪੁਰਮੈਅਬਕੋ ਹੈ। ਜੋਭਜਹੈਡਰਮਾਨਘਨੋਰਿਸਕੇਸਭੁਕੋਤਬਮਾਰਤਸੋਹੈ ॥ ਤਾਤੇਨਿ ਕਭਿਰੋਇਨਸੋਜਿਤੁਹੈਤੁਭਲੋਮ੍ਰਿਤਏਜਸਹੋਹੈ ॥੧੭੩੮ ॥ ਸਵੈਯਾ॥ ਭੋਜਦੁਬੀਰਕਹੀਯੋਉਠਕੇਰਿਸਈਚਸਭਾਅਪਨੇਬਲਸੋਂ ਅਬਕੋਬਲਵੰਡ,ਡੋਹਮ_ਮੈਚਲਿਆਗੇਹੀਜਾਇਲਰੈਂਦਲਿਸੋਂ।ਅਪਨੇਬ ਲਧਾਰਸੰਘਾਰਕੇਦਾਨਵਦੁਰਕਰੇਸਭਭੂਤੁਲਸੋਂ ॥ ਬਹੁਭੂਤਪਿਸਾਚਨ ਕਾਕਡਾਕਨਤੋਖਕਰੈਪਲਮੈਛਲਸੋਂ॥ ੧੭੩੯ ॥ ਸਵੈਯਾ ॥ ਜ ਯਾਂਬਿਧਸੋਂਜਦਬੀਰਕਹਿਯੋਕਿਨਹੁੰਮਨਮੈਨਹੀਧੀਰਪਰਿਯੋਹੈ ਦੇਖਤਬੇਮੁਖਥਾਇਰਹੈਸਭਹੂਭਜਬੇਕਹੁਚਿਤਕਰਿਯੋਹੈ।ਜੋਉਮਾਨਹੁਭੋਮਨ ॥ ਹਰਿ Digitized by Panjab Digital Library | www.panjabdigilib.org