ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/388

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੫੬ ) ਕਹਾਂਹੈਸਭੈ ਸਤਬੰਧ ਹਮਾਰੇ ॥ ਸ੍ਰੀਪ੍ਰਭਪਾਇਨਕੇ ਸਭਸਾਥਸੁਯੋਂਕਹਿਕੈਇ ਕਬੀਰਪੁਕਾਰੇ ॥ ਧਾਇਪਰੈਅਰਿਕੇਦਲਮੋਂਬਲਸੋਬਲਦੇਵਹਲਾਯੁਧ ਧਾਰੇ॥ ੧੦੪੯ ॥ ਸਵੈਯਾ॥ ਦੇਖਤਹੀਅਰਿਕੀ ਨਾਹਰਿਜੂਮਨ ਮੈਅਤਿਕੋਪਭਰੇ ॥ ਸੁਧਵਾਂਇਤਹਾਂਰਥਜਾਇਪਰੇਧੁਜਨੀਪਤਿਓਨਹੀ ਤੇ ਨੈਕਡਰੇ ॥ ਸਿਤਬਾਨਨਸੋਂਗਜਬਾਜਹਨੇਜੋਉਸਾਜਜਰਾਇਨ ਸਾਥਜਰੈ॥ ਮਨੋਇੰ ਬੱਗੇਟੁਟਕੇ ਧਰਨੀਗਿਰਸਿੰਗਸਮੇਰਪਰੇ॥ ੧੦੫॥ਜਦੂਬੀਰਸਰਾਸਨਤੇਬਹੁਤੀਰਛੁਟੇਛੁਟਕੈ ਭਟਘਾਏ। ਪੈਦਲ ਮਾਰਰਥੀਬਿਰਥੀਕਰਿਸੱਤ੍ਰਘਨੇਜਮਲੋਕਪਠਾਏ ॥ ਭਾਜਅਨੇਕਗਏ ਰਨਤੇਜੋਉਲਾਜਭਰੇਹਰਿਪੈਪਨਆਏ ॥ ਡੇਬਿਜਨਾਥਕੇਹਾਥਲਗੇਗਿ ਹਕੋਫਿਰਜੀਵਤਜਾਨਨਪਾਏ ॥੧੦੫੨॥ ਸਵੈਯਾ॥ ਕੋਪਭਰੇਰਨ ਮੈਭਟਯੋਂਚਹੂੰਓਰਨਤੇਲਲਕਾਰਪਰੇ॥ ਕਰਿਚੌਂ ਪਭਿਰੇਅਪਨੇਮਨਮੈਨੰ ਦੁਨੰਦਨਤੇਨਰਤੀਕੁਡਰੇ ॥ ਤਬਹੀਬ੍ਰਿਜਨਾਥਸਰਾਸਨਲੈਛਿਨਮੈਉਨ ਕੇ ਅਭਿਮਾਨਹਰੇ ॥ ਜੋਊਆਵਤਭੇਧਨਬਾਨਧਰੇਹਰਿਜੂਸਿਗਰੇਬਿਨ ਪ੍ਰਾਨਕਰੇ ॥੧੦੫੩ ॥ ਕਬਿੱਤ ॥ ਨਤਤਰੰਗਨੀਉਠਾਇਕੋਪਬਲ ਬੀਰਮਾਰਮਾਰਭੀਰਰਿਪੁਖੰਡਕੀਏਰਨਮੈ ॥ ਬਾਜਗਜਮਾਰੇਰਥੀਬ੍ਰਿਥੀ ਕਰਡਾਰੇਕੇਤੋਪੈਦਲਬਿਦਾਰੇਸਿੰਘਜੈਸੇਮਿਗਬਨਮੈ । ਜੈਸੇਸਿਵਕੋਪਕੈ ਜਗਤਜੀਵਮਾਰਲੈਣੈਸੇਹਰਿਅਰਿūਸੰਘਾਰੇਆਈਮਨ ਮੈ॥ ਏਕਮਾ ਰਡਾਰੇਏਕਘਾਇਛਿਤਪਾਰੇਏਕਤੁਸੇਏਕਹਾਰੇਜਾਕੇਤਾਕਤਨਤਨਮੈ ॥ ੧੦੫੪॥ ਸਵੈਯਾ॥ ਬਹੁਰੋਘਨਸਿਯਾਮਘਨੱਸੁਰਕੈਬਰਖਿਯੋਸਰ ਬੂੰਦਨਜਿਉਂਮਿਘਵਾ ॥ ਚਤੁਰੰਗਚਮੂੰਹਨਿਸੋਨਬਹਿਯੋਸੁਭਯੋਰਨਈਗ ਰਕੇਰੰਗਵਾ॥ ਕਹੁੰਮੁੰਡਝਰੇਰਥਪੁੰਜਗਿਰੇਗਜਸੁੰਪਡਰੇਕਹੂੰਹੇਤੰਗਵਾ॥ ਜਦੁਬੀਰਸੂਕੋਪਕੈਤੀਰਹਨੇਕਹੂੰਬੀਰਗਿਰੇਸੁਕਹੂੰਅੰਗਵਾ ॥੧੦੫੫॥ ਸਵੈਯਾ ॥ ਬਹੁਝਝਪਰੇਛਿਤਪੈਭਟਯੋਅਰਕੈਬਰਕੈਹਰਿਸਿਉਲਰਕੈ ॥ ਧਨਥਾਨਕ੍ਰਿਪਾਨਗਦਾਗਹਿਪਾਨਗਿਰੇਰਨਬੀਚਇਤੀਕਰਕੈ ॥ ਤਹਮਾ ਸਗਿਰਾਸਮਵਾਸਉਦਾਸਹੈਗੀਧਸੋਮੋਨਰਹੀਧਰਕੈ ॥ ਸੁਮਨੋਬੂਟੀਯਾਬ ਰਬੀਰਨਕੀਨਪਚੀਉਰਮੈਬਰਕੈਫਰਕੈ ॥੧੦੫੬॥ ਸਵੈਯਾ॥ ਅਸ ਕੋਪਹਲਾਯੁਧਪਾਨਲੀਓਸੁਧਸਿਓਦਲਮੈਅਤਿਰੋਸਭਰਿਯੋ॥ ਹਨੇਰਨਭੂਮਬਿਖੈਨਾਪਤਿਭੇਨਰਤੀਕਡਰਿਓ ॥ ਗਜਬਾਜਰਥੀਅ ਪੱਤਿਚਮੁੰਹਨਕੈਉਨਬੀਰਨਤੇਜਹਰਿਯੋ ॥ ਜਿਮਤਾਤਧਰਾਸਰਪੱਤਿ ਲਓਹਰਿਭ੍ਰਾਤਬਲੀਇਮਜੁਧਕਰਿਯੋ ॥ ੧੦੫੭॥ ਸਵੈਯਾ॥ ਬਹੁਬੀਰ Digitized by Panjab Digital Library | www.panjabdigilib.org