ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/394

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੬੨ ) ਛਿਤਤੇਪਗਏਕਨਭਾਗਿਯੋ॥ ਫੇਰਗਦਾਗਹਿਕੈਕਰਮੈਬਿਭੂਖਨਕੋਤਨ ਤਾੜਨਲਾਗਿਯੋ ॥ ਸੋਮਧਸੂਦਨਜੂਲਖਿਯੋਰਸਰੁੱਖੈਅਤਿਹੀਇਹ ਪਾਗਿਯੋ ॥ ਹਰਿਚੱਕੂਲਯੋਂਕਰਮੈਭੂਯਥੱਕਕਰੀਰਿਸਮੈਅਨੁਰਾਗਿਯੋ ॥੧੦੯੭ ॥ ਲੇਬਰਛੀਰਨਸਿੰਘਤਬੈਜਦੁਬੀਰਕੇਮਾਰਨਕਾਜਚਲਾਈ ॥ ਜਾਇਲਗੀਹਰਿਕੋਅਨਚੇਤਦਈਭੁਜਫੋਰਕੈਪਾਰਦਿਖਾਈ ॥ ਲਾਗ ਰਹੀਕੇਤਨਸਿਉਂਉਪਮਾਤਿਹਕੀਕਵਿਭਾਖਸੁਨਾਈ ॥ ਮਾਨਹੁਗ੍ਰੀਖਮ ਕੀਰਤਭੀਤਰਨਾਗਨਿਚੰਦਨਸੋਲਪਦਾਈ ॥ ੧੦੯੮।। ਸਵੈਯਾ ॥ ਸਿਯਾਮਉਖਾਰਕੈਸੋਬਰਛੀਭੁਜਤੇਅਰਿਮਾਰਨਹੇਤਚਲਾਈ ॥ ਥਾਨਨਕੇ ਘਨਬੀਚਚਲੀਚਲਾਕਿਧੋਹੰਸਕੀਅੰਸਤਚਾਈ ॥ ਜਾਇਲਗੀਤਿਹਕੇ ਤਨਮੈਉਰਫੋਰਦਈਉਹਓਰਦਿਖਾਈ। ਕਾਲਕਾਮਾਨਹਸੋਨਭਰੀਹਨ ਭਨਿਸੰਭਕੋਮਾਰਨਧਾਈ॥ ੧੦੯੯ ॥ ਰਨਸਿੰਘਜਬੈਰਨਸਾਂਗਹਨਿ ਯੋਧਨਸਿੰਘਤਬੈਕਰਕੋਪਸਿਧਾਰਿਯੋਧਾਇਪਰਿਯੋਕਰਲੈਬਰਛਾਲਲਕਾ ਰਕੈਸੀਹਰਿਉਪਰਿਝਾਰਿਯੋ ॥ ਆਵਤਸੋਲਖਿਕੈਘਨਸਿਯਾਮਨਿਕਾਰਕੈ ਖੱਗਸੁਟ੍ਰੈਕਰਡਾਰਿਯੋ ॥ ਭੂੰਮਦੂਟੂਕਟ੍ਰੈਟੂਟਪਰਿਯੋਸੁਮਨੋਖਗਰਾਜਵਡੋਅ ਹਿਮਾਰਿਯੋ॥੧੧੭੦॥ ਸਵੈਯਾ ॥ ਘਾਉਬਚਾਇਕੈਸੀਜਦਬੀਰਸਰਾ ਸਨਲੈਅਉਪਰਧਾਯੋ॥ ਚਾਰਮਹੂਰਤਜੁੱਧਭਯੋਹਲਿਘਾਇਨਹੈਉਹਿ ਕੰਨਹੀਘਾਯੋ ॥ ਰੋਸਕੈ ਬਾਨਹਨਿਯੋਹਰਿਕੋਹਰਿਹੂੰਤਿਹਖੈਚਕੈਬਾਨਲ ਗਾਯੋ ॥ ਦੇਖਹਿਯੋਮੁਖਸੀਹਰਿਕੋਹਰਿਹੂੰਮੁਖਦੇਖਰਹਿūਮੁਸਕਾਯੋ ॥ ੧੧੦੧ ॥ ਜਦਬੀਰਕੋਬੀਰਬਲੀਅਸਿਲੈਕਰਮੈਧਨਸਿੰਘਪੈਧਾਯੋ ॥ ਆਵਤਹੀਲਲਕਾਰਪਰਿਯੋਗਜਮਾਨਹੁਕੇਹਰਿਕੋਡਰਪਾਯੋ॥ਤੋੰਧਨਸਿੰਘ ਸਰਾਸਨਲੈਸਰਸੋਤਿਹਕੋਸਿਰਭੈਮਗਿਰਾਯੋ॥ ਜਿਉਂਅਹਿਰਾਜਕੇਆਨ ਨਭੀਤਰਆਨਪਰਿਓਮ੍ਰਿਗਜਾਨਨਪਾਯੋ ॥ ੧੧੦੨ ॥ ਦੂਸਰਸੀਜਦ ਬੀਰਕੋਬੀਰਸਰਾਸਨਲੈਸਕੋਪਭਯੋਹੈ ॥ ਧੀਰਬਲੀਧਨਸਿੰਘਕੀਓ ਰਚਲਾਵਤਬਾਨਨਿਸੰਕਰਯੋਹੈ ॥ ਸੀਧਨਸਿੰਘਲੀਓਅਸਹਾਬਕਟਿਓ ਅਭਿਮਾਥਨਡਾਰਯੋਹੈ ॥ ਕਾਛੀਨਿਹਾਰਸਰੋਵਰਤੇਪਰਫੁਲਿਯੋਹੁਬਾਰ ਜਡੋਰਲਯੋਹੈ ॥ ੧੧੭੩ ॥ ਮਾਰਦੁਬੀਰਨਕੋਧਨਸਿੰਘਸਰਾਸਨਲੈਦਲ ਕੌਤਕਿਧਾਯੋ ॥ ਆਵਤਰੀਗੁਜਬਾਜਹਨੇਰਥਪੈਦਲਕਾਟਿਘਨੋਰਨ ਪਾਯੋ ॥ ਖੱਗਅਲਾਤਕੀਭਾਂਤਫਿਰਿਓਖਰਸਾਨਕ੍ਰਿਪਾਲਕੋਛੱਜਾਯੋ॥ ਔਰਭਲੀਉਪਮਾਤਿਹਕੀਲਖਭੀਖਮਕੋਹਰਿਚੱਕਭ੍ਰਮਾਯੋ ॥ ੧੧੦੪॥ ਸਵੈਯਾ ॥ ਬਹਰੋਧਨਸਿੰਘਸਰਾਸਨਲੈਰਿਸਕੇਅਰਿਕੈਦਲਮਾਝਪਰਿਯੋ Digitized by Panjab Digital Library | www.panjabdigilib.org