ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/458

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੨੬ ) ਹੈ ਜਬਕਹਿਯੋ ॥ ਹਟੋਜੁੱਧਤੇਭੂਪਹਮੇਮੁਖਤਿਨਗਹਿਯੋ ॥ ਪਸੁਨਆ ਤੁਰਬੈਨਸੁਕੋਪਨਿਵਾਰਿਯੋ ॥ ਹੋਧਨੁਖਬਾਨਦਿūਡਾਰਰਾਮਮਨੁਧਾਰਿਯੋ ॥੧੭੧੪ ॥ ਦੋਹਰਾ ॥ ਕਿੰਨਰਜੱਛਅਪੱਛਰਨਿਲਯੋਥਿਵਾਨਚਢਾ ਇ॥ਜੈਜੈਕਾਰਅਪਾਰਸੁਨਹਰਖੇਮੁਨਿਸੁਰਰਾਇ॥੧੭੧੫॥ ਸਵੈਯਾ ॥ ਭੂਪਗਯੋਸੁਰਲੋਕਜਬੈਤਬਸੂਰਸੰਨਭਏਸਬਹੀ। ਇਹਭਾਂਤਕਹੈਰ ਨਮੈਸਿਗਰੇਮੁਖਕਾਲਕੇਜਾਇਬਚੇਅਞਹੀ । ਸਸਿਭਾਨਧਨਾਦਿਕਰੁੱਦੂ ਬਿਰੰਚਸਭੈਹਰਿਤੀਰਗਏਜਬਹੀ ॥ ਹਰਖੇਬਰਖੇਨਭਤੇਸੁਰਫਲਸਜੀ ਤਕੀਬੰਬ ਬਜੀਤਬਹੀ ॥ ੧੭੧੬॥ ਇਤਿ ਬਚਿਤ੍ਰ ਨਾਟਕ ਕ੍ਰਿਸ ਨਾਵਤਾਰੇ ਜੁੱਧ ਪ੍ਰਬੰਧੇ ਖੜਗਸਿੰਘ ਬਧਹਿ ਧਿਆਇ ਸਮਾਪਤੰ ਮਸਤ ਸੁਭ ਮਸਤ ॥ ੪੪ ਸਵੈਯਾ ॥ ਤਉਹੀਲਉਕੌਪਕੀਯੋਮੁਸਲੀਅਰਿਬੀਰਤਬੈਸੰਗ ਤੀਰ ਹਾਰੇ ॥ ਐਂਚਲੀਏਇਕਬਾਰਹੀਥੈਰਨਪ੍ਰਾਨਬਿਨਾਕਰਿਭੂਪਰਿਡਾ ਰੇ ॥ ਏਕਥਲੀਗਹਿਹਾਥਨਸੋਂਛਿਤਪੈਕਰਕੋਪਫਿਰਾਇਪਛਾਰੇ ॥ ਜੀਵ ਤਜੋਊਬਚੇਬਲਤੇਰਤਿਆਗਸੋਊਪਤੀਰਸਿਧਾਰੈ ॥ ੧੭੧੭ ॥ ਚੌਪਈ॥ ਜਰਾਸਿੰਧਪੈਜਾਇਪੁਕਰੇ ॥ ਖੜਗਸਿੰਘਰਨਭੀਤਰਮਾ ਰੇ ॥ ਇਉਂਸੁਨਿਕੈਤਿਨਕੈਮੁਖਬੈਨਾ॥ ਰਿਸਕੈਸੰਗਅਰੁਨਭਏਨੈਨਾ ॥ ੧੭੧੮॥ ਅਪਨੇ ਮੰਤ੍ਰੀਸਬੈਬੁਲਾਏ ॥ ਤਿਨ ਭੁਪਤਿਬਚਨਸੁਨਾਏ ॥ ਖੜਗਸਿੰਘਜੂਝੈਰਨਮਾਹੀ ॥ ਅਉਰਸੁਭਟਕੋਊਤਿਹਸਮਨਾਹੀ ॥ ੧੭੯॥ ਖੜਗਸਿੰਘਸੋਂਸੂਰੋਨਾਹੀ ॥ ਤਿਹਸਮਜਾਇਲਰੈਰਨਮਾਹੀ ॥ ਅਬਤੁਮਕਹੋਕਉਨਬਿਧਿਕੀਜੈ ॥ ਕਉਨਸੁਭਟਕੋਆਇਸਦੀਜੈ ॥ ੧੭੨੭ ॥ ਜਰਾਸਿੰਧਨਿਪਸੋਮੰਬਾਚ ॥ ਦੋਹਰਾ॥ ਤਬਬੋਯੋ ਮੰਤ੍ਰੀਸੁਮਤਜਰਾਸਿੰਧਕੇਤੀਰ ॥ ਸਾਂਝਿਪਰੀਹੈਅਬਨਿਪਤਕਉਨਲਰੈਰ ਨਬੀਰ ॥ ੧੭੨੧॥ ਉਤਰਾਜਾਚੁਪਹੁਇਰਹਿūਮੰਤ੍ਰੀਕਹੀਜਬਗਾਥ ਇਤਮੁਸਲੀਧਰਤਹਿਗਯੋਜਹਾਂਹੁਤੇਬ੍ਰਿਜਨਾਥ ॥ ੧੭੨੨ ॥ ਮੁਸਲੀ ਧਰਵਾਚਕਾਨਸੋਂ ॥ ਦੋਹਰਾ॥ ਕ੍ਰਿਪਾਸਿੰਧਇਹਕਵਨਸੁਤਖੜਗਸਿੰਘ ਜਿਹਨਾਮ ।ਐਸੋਅਪਨੀਬੈਸਮੈਨਹਿਦੇਖਿਯੋਬਲਧਾਮ ॥ ੧੭੨੩॥ ਚੋਪਈ॥ ਤਾਂਤੇਯਾਕੀਕਥਾਪ੍ਰਕਾਸੋ ॥ ਮੇਰੇਮਨਕੋਭਰਮਬਿਨਾਸੋ ॥ਐ ਸੰਬਿਧਸੋਥਲਜਬਕਹਿਯੋ ॥ ਸੁਨਿਕ੍ਰਿਸਨਮੋਨਹੈਰਹਿਯੋ ॥ ੧੭੨੪ ॥ ਕਾਨਵਾਚ ॥ ਸੋਰਠਾ ॥ ਪੁਨਬੋਲਿਯੋਜਨਾਥਕ੍ਰਿਪਾਵੰਤਕ੍ਰੋਬ ਧਸਿਉਂ ॥ ਸੁਨਿਬਲਯਾਕੀਗਾਬਜਨਮਕਥਾਭੂਪਤਿਕਹੋਂ ॥ ੧੭੨੫॥ Digitized by Panjab Digital Library | www.panjabdigilib.org