ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/469

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੩੭ ) ਜੁੱਧਭਯੋਲਖਿਕੈਭਟਕੱਧਤਰਿਪਓਰਚਹੈ ॥ ਬਰਛੀਕਰਬਾਨਕਮਾਨ ਕ੍ਰਿਪਾਨਗਦਾਪਰਸੈਤਿਰਸੂਲਗਹੈ ॥ ਰਿਪਸਾਮੁਹੇਧਾਇਕੈਘਾਇਕਰੈਨ ਟਰੈਬਰਿਤੀਰਸਰੀਰਸ ॥ ਪਰਜੇਪੁਰਜੇਤਨਰਨਮੈਦੁਖਭੋਮਨਮੈ ਮੁਖਤੇਨਕਹੈ ॥ ੧੮੧੬॥ ਸਵੈਯਾ ॥ ਜੋਭਟਆਇਯੋਧਨਮੈਕਰ ਕੋਪਭਿਰੈਨਹਿਸੰਕਪਧਾਰੇ ॥ ਸਸਸੰਭਾਰਸਭੈਕਰਮੈਤਨਸੋਹੇਕਰੈਨਹਿ ਪ੍ਰਾਨਪਿਆਰੇ ॥ ਰੋਸਭਰੈਜੋਉਜੁਝਿਮਰੈਕਵਿਸਿਯਾਮਰਰੈਸਰਲੋਕਸਿ ਧਾਰੇ ॥ ਤੇਇਹਭਾਂਤਕਹੈਮੁਖਤੇਸੁਰਧਾਮਬਸੈਬਡੇਭਾਗਹਮਾਰੇ ॥ ੧੮੧੭ ॥ ਸਵੈਯਾ ॥ ਏਕਅਯੋਧਨਿਮੈਭਟਜੋਂਅਰਕੈਬਰਕੈਲਰ ਭੂਮਿਪਰੈ ॥ ਇਕਦੇਖਦਸਾਭਟਆਪਨਕੀਕਵਿਸਿਯਾਮਕਹੈਜੀਅਕੋਪ ਲਰੈ ॥ ਤਬਸਸਸੰਭਾਰਹਕਾਰਪਰੈਘਨਿਸਿਯਾਮਸੋਆਇਅਰੈਨਟਰੈ॥ ਤਜਸੰਕਲਰੈਰਨਮਾਝਿਪਰੈਤਤਕਾਲਬਿਰੰਗਨਜਾਇਬਰੈ ॥੧੮੧੮ ਸਵੈਯਾ ॥ ਇਕਜੂਝਪਰੈਇਕਦੇਖਡਰੈਇਕਤਉਚਿਤਮੈਅਤਿਕੋਪਭਰੈ ॥ ਕਹੈਆਪਨਆਪਨਸਾਰਥਸੋਂਸੁਧਵਾਇਕੈਸਿਯੰਦਨਆਇਅਰੈ ॥ ਤਰਵਾਰਕਟਾਰਨਸੰਗਲਰੈਅਤਿਸੰਘਰਮੋਨਹਿ ਸੰਕ ਧਰੈ॥ਕਵਿਸਿਯਾਮ ਕਹੈਜਦੁਬੀਰਕੇ ਸਾਮੁਹੇਮਾਰਹੀਮਾਰਕਰੈਨਟਰੈ॥ ੧੮੧੯॥ ਸਵੈਯਾ ॥ ਜਬਯੋਂਭਟਆਵਤ ਹਰਿਸਾਮੁਹੇਤਉਸਭਹੀਪ੍ਰਭਸਸਤਸੰਭਾਰੈ ॥ ਕੋਪ ਬਢਾਇਚਿਤੈਤਿਨਕਉਇਕਬਾਰਹੀਬੈਰਨਕੇਤਨਝਾਰੈ ॥ ਏਕਹਨੇਅਰਿ ਪਾਇਨਸੋਇਕਦਾਇਨਸੌਗਹਿਭੂਮਪਡਾਰੈ ॥ ਤਾਹੀਸਮੈਤਿਹਆਹਵਮੈ ਬਹਸੁਰਬਿਨਾਕਰਪਾਨਨਡਾਹੈ ॥ ੧੮੨੦॥ ਸਵੈਯਾ ॥ ਏਕਲਗੋਂ ਭਟਘਾਇਨਕੈਤਜਦੇਹਕੋਨਗਏਜਮਕੇਘਰ ॥ ਸੁੰਦਰਅੰਗਸਏਕਨ ਕੇਕਵਿਸਿਯਾਮਕਹੈਰਹੈ ਉਨਤਸੋਭਰ ॥ ਏਕਕਥੰਧਫਿਰੈਰਨਮੈਜਿਨਕੇ ਬਿਜਨਾਇਕ ਸੀਸਕਦੇਬਰ॥ਏਕਸੁਸੰਕਤਕੈਚਿਤਮੈਤਜਿਆਹਵਕੋਨਿਪ ਤੀਰਗੁਏਦਰ ॥ ੧੮੨੧॥ ਸਵੈਯਾ ॥ਭਾਜਤਬੈਭਟਆਹਵਤੇਮਿਲਿ ਭੂਪਪੈਜਾਇਕੈਐਸਪੁਕਾਰੈ ॥ ਜੇਤੇਸੁਬੀਰਪਠੇਤੁਮਨਾਥਗਏਹਰਿਪੈਹਥਿ ਯਾਰਸੰਭਾਰੇ ॥ ਜੀਤਨਕੋਊਸਕੈਤਿਹਕੋਹਮਤੋਸਭਹੀਬਲਕੋਰਨਹਾਰੇ ॥ ਬਾਨਕਮਾਨਸੁਭਾਨਕੇਪਾਰਸਭੈਤਿਨਪ੍ਰਾਨਬਿਨਾਕਰਡਾਰੇ॥੧੮੨੨ ॥ ਸਵੈਯਾ ॥ ਇਉਂਨਿਪਕਉਭਟਬੋਲਕਹੈਹਮਰੀਬਿਨਤੀਜੂਸੁਨਿਲੀ ਜੈ । ਆਹਵਮੰਨਸਉਂਪਚਲੋਗ੍ਰਿਹਕੋਸਗਰੇਪੁਰਕੋਸੁਖਦੀਜੈ ॥ ਆਜ ਲਉਲਾਜਰਹੀਰਨਮੈਸਮਜੁੱਧਭਯੋਅਜੇਬੀਰਨਛੀਜੈ॥ ਸਿਯਾਮਤੇਜੁੱਧ ਕੀਸਿਯਾਮਭਨੈਸੁਪਨੈਉਮੈਜੀਤਕੀਆਂਸਨਕੀਜੈ ॥ ੧੮੨੩ 11 Digitized by Panjab Digital Library | www.panjabdigilib.org