ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/478

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੪੬ ) ਨਆਯੋ ॥ ਬਾਰੁਨੀਕਉਕਵਿਸਿਯਾਮਭਨੈਕਚਕੇਹਿਤਤੋਭ੍ਰਿਗਨਿੰਦਕਰਾ ਯੋ॥ ਰਾਮਕਹੈਚਤੁਰਾਨਨਸੋਸੁਇਹੀਰਸਕਉਰਸਦੇਵਨਪਾਓ॥੧੮੯੩ ॥ ਦੋਹਰਾ ॥ ਜੈਸੇਸੁਖਹਰਿਜੂਕੀਏਤੈਸੇਕਰੇਨਔਰ ॥ ਐਸੋਅਰਿਜਿ ਤਇੰਦੁਸੇਰਹਤਸੁਰਨਿਤਪੁਰ॥੧੮੯੪ ॥ ਸਵੈਯਾ॥ ਰੀਝਕੈਦਾਨ ਦੀਯੋਜਿਨਕਉਤਿਨਮਾਗਨਕੋਨਕਹੂੰਮਨਕੀਨੋ। ਕੋਪਨਕਾਹੂੰਸਿਉਬੈਨ ਕਹਿਯੋਜਪੈਭੁਲਪਰੀਚਿਤਕੈਹਸਿਦੀਨੋ ॥ ਦੰਡਨਕਾਹੂਲਯੋਜਨਤੇਖਲ ਮਾਰਨਤਾਕੋਕਛੂਧਨਛੀਨੋ ॥ ਜੀਤਨਜਾਨਦੀਯੋਹਕੋਅਰਿਜ ਰਾਜਇਹੈਲੀਨੋ ॥੧੮੯੫॥ ਸਵੈਯਾ॥ ਜੋਭੂਅਕੋਨਲਰਾਜਭ ਏਕਵਿਸਿਯਾਮਕਹੈ ਸੁਖਹਾਬਨਆਯੋ ॥ ਸੋਸੁਖਭੂਮਿਨਪਾਯੋਤਬੈਮੁਰਮਾ ਰਜਬੇਜਮਧਾਮਪਠਾਯੋ ॥ ਸੋਹਰਿਨਾਕਸਭਾਤਸਮੇਤਭਯੋਸੁਪਨੇਪ੍ਰਿਥਿ ਨਾਦਰਸਾਯੋ ॥ ਸੋਖਕਾਨਕੀਜੀਤਭਏਅਪਨੇਚਿਤਮੈਪੁਹਮੀਅਤਿਪਾ ਯੋ ॥੧੮੯ ॥ ਸਵੈਯਾ॥ ਜੋਰਘਟਾਘਨਘੋਰਘਨੇਜੁਰਗਾਜਤਹੈ ਕੋਊਔਰਨਗਾਜੈ ॥ ਆਯੁਧਸੂਰਸਜਅਪਨੈਕਰਿਆਨਨਆਯੁਧਅੰਗ ਹਿਸਾਜੈ ॥ ਦੰਦਭਦੁਆਰਬਜੈਕੇਬਿਨਬਿਆਹਨਕਾਹੂੰਕੇਦੁਆਰਹਿ ਬਾਜੈ ॥ ਪਾਪਨਹੋਤਕਹੂੰਪੁਰਮੈਜਿਤਹੀਕਿਤਧਰਮਹੀਧਰਮਬਿਰਾਜੈ ॥ ੧੮੯੭ ॥ ਦੋਹਰਾ॥ ਕਿਸਨਜੁੱਧ ਜੋਹਉਂਕਹਿਯੋਅਭਿਹੀਸੰਗਸਨੇਹ। ਜਿਹਲਾਲਚਇਹਮੈਰਹਿਯੋਮੋਹਿਵਹੈਬਰਦੇਹੁ ॥੧੮੯੮ ॥ ਸਵੈਯਾ॥ ਹੇਰਵਿਹੇਸਸਿਹੇਕਰੁਨਾਨਿਧਮੇਰੀਅਬੈਬਿਨਤੀਸੁਨਲੀਜੈ ॥ ਅਉਰਨ ਮਾਂਗਤਹਉਂਤੁਮਤੇਕਛੁਚਾਹਤਹੋਂਚਿਤਮੈ ਸੋਈਕੀਜੈ ॥ ਸਸਤ੍ਨਸਿਉਂਅ ਤਿਹੀਰਨਭੀਤਰਜਝਮਰੋਂਕਹਿਸਾਚਪਤੀਜੈ ॥ ਸੰਤਸਹਾਇਸਦਾਜਗਮਾ ਇਕ੍ਰਿਪਾਕਰਸਿਯਾਮਇਹੈ ਬਰਦੀਜੈ ॥ ੧੮੯੯॥ਜਉਕਛੁਇਛਕਰੋਂ ਧਨਕੀਤੋਚਲਿਯੋਧਨਦੇ ਸਨਦੇਸਤੇਆਵੈ॥ ਅਉਸਭਰਿਧਨਸਿੱਧਨਪੈ ਹਮਰੋਨਹੀਨੈਕਹੀਵਾਲਲਚਾਵੈ ॥ ਔਰਸਨੋਕਛੁਜੋਗਬਿਖੈਕਹਿਕਉਨ ਇਤੋਤਪਕੈਤਨਤਾਵੈ ॥ ਜੂਝ ਮਰੋਂਰਨਮੈਤਜਿਭੈਤੁਮਤੇਸਿਯਾਮਇਹੈ ਬਰਪਾਵੈ ॥ ੧੯੦੭ ॥ ਪੂਰਰਹਿਯੋਸਿਗਰੇਜਗਮੈਅਬਲਉਹਰਿਕੋਜਸ ਲੋਮਸੁਗਾਵੈ ॥ ਸਿੱਧਮੁਨੀਸਰਈਸ਼੍ਵਰਹਮਅਜੋਬਲਕੋਗੁਨਬਿਯਾਸਸੁ ਨਾਵੈ॥ ਅੱਪਰਾਸਰਨਾਰਦਸਾਰਦੇਸਕਸੇਸਨਅੰਤ ਹਿਪਾਵੈ ॥ ਤਾਕੋ ਕਬਿੱਤਨਮੈਕਵਿਸਿਯਾਮਕਹਿਕਯੋਹਿਕੈਕਵਿਕਉਨਰਿੜਾਵੈ॥੧੯੦੧॥ ਇਤਿਸੀਬਚਿੱਤ੍ਰਨਾਟਕਗ੍ਰੰਬੇਕ੍ਰਿਸਨਾਵਤਾਰੇਜੱਧਬੰਧੇਪਜਰਾਸਿੰਧ ਕੋਪਕਰਕੇਛੋਰਦੀਬੋਸਮਾਪਤੰ ॥ Digitized by Panjab Digital Library | www.panjabdigilib.org