ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/488

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੯੮੩ ( ੪੫੬ ) ਸਵੈਯਾ॥ ਅਉਰਬਡੇਪਆਵਤਭੇਚਤੁਰੰਗਿਚਮੂੰਸੁਘ ਨੀਸੰਗਿਲੈਕੇ ॥ ਹੇਰਨਬਿਯਾਹਰੁਕੰਮਨਿਕੋਅਤਿਹੀਚਿਤਮੈਸੁਹੁਲਾਸਬ ਢੋਕੇ ॥ ਭੇਰਘਨੀਸਹਿਨਾਇਸਿੰਗੇਰਨਦੰਦਭਅਉਤੁਰਹੀਨਬਜੈਕੈ ॥ ਸਿਯਾਮਇਤੇਛਪਆਵਤਭਿਓਕਵਿਸਿਯਾਮਭਨੇਤਿਹਕਾਰਨ॥ ੧੯੮੪ ॥ ਸਵੈਯਾ ॥ ਸਿਯਾਮਭਨੇਜੋਊਬੇਦਕੇਬੀਚਲਿਖੀਬਿਧਬਿਯਾਹਕੀਸੋਦੁਹੁੰ ਕੀਨੀ। ਮੰਨਸੋਅਬਿਮੰਨਕੈਭੁਅਵੇਰਨਕੀਸੁਪਵਿੱਤ੍ਰਕੈਲੀਨੀ॥ ਔਰ ਜਿਤੇਦਿਜਸਟਹੁਤੇਤਿਨਕੋ ਅਤਿਹੀਦਛਨ।ਤਿਨਦੀਨੀ ॥ ਬੇਦੀਰਚੀਭ ਲੀਭਾਂਤਹਿਸੋਜਦੁਬੀਰਬਿਨਾਸਭਲਾਗਤਹੀਨੀ॥ ੧੯੮੫॥ ਸਵੈਯਾ ॥ ਤਉਹੀਲਉਲੈਤਿਹਸੰਗਿਪਰੋਹਤਿਦੇਵੀਕੀਪੁਜਾਕੇਕਾਜਸਿਧਾਰੇ ॥ ਸਿਯੰਦਨਪੈਚੜਿਵਾਇਤਭੈਤਿਹਪਾਛੈਚਲੇਤਿਹਕੇਭਟਭਾਰੇ ॥ ਯਾਬਿਧਦੇ ਖਪਘਨੋਮੁਖਤੇਰੁਕਮੈਇਹਬੈਨਉਚਾਰੇ ॥ ਰਾਖੀਭੂਪਤਿਮੋਰਭ ਲੀਬਿਧਿਧੰਨਿਕਹਿਯੋਅਬਿਭਾਗਹਮਾਰੇ ॥੧੯੮੬॥ ਚੌਪਈ॥ ਜਬ ਰੁਕਮਨਿਤਿਹਸੰਬਰਗਈ ॥ ਦੁਖਸੰਗਿਬਿਹਬਲਿਅਤਿਹੀਭਈ ॥ ਤਿਨ ਇਮਰੋਇਸਿਵਾਸੰਗਿਰਰਿਯੋ॥ ਤੁਹਿਭੇ ਮੋਹਿਇਹੀਬਰੂਸਰਿਯੋ ॥੧੯੮੭ ॥ ਸਵੈਯਾ॥ਦੂਰਦਈਸਖੀਆਂਕਰਿਕੈਕਰਲੀਨਛੁਰੀਕਹਿਯੋਘਾਤਕਰੈ ਹੋਂ ।ਮੈਬਹੁਸੇਵਸਿਵਾਂਕੀਕਰੀਤਿਹਤੋ ਸਭਹੌਂਸੁਇਹੈਫਲੁਪੈਹੋਂ॥ ਪ੍ਰਾਨਨ ਧਾਮਪਨੈਜਮਕੈਇਹਦੇਹੁਰੇਉਪਰਪਾਪਚੜੈਹੋ ॥ ਕੈਇਹਕੋਰਿੜਵਾਇ ਅਬੈਬਰਬੋਹਰਿਕੋਇਹਤੇਬਰੁਪੈਹੋ ॥ ੧੯੮੮॥ ਦੇਵੀਜੂਵਾਚਰੁਕਮ ਨਸਿਯੋਂ ॥ ਸਵੈਯਾ ॥ ਦੇਖਦਸਤਿਹਕੀਜਗਮਾਤਿਤੱਛਹੈਤਾਹਿਕ ਹਿਯੋਹਸਿਐਸੇ ॥ ਸਿਯਾਮਕੀਬਾਮਤੈਆਪਨੇਚਿੱਤਕਰੋਚੁਚਿਤਾਫਨਰੰਚ ਨਕੈਸੇ ॥ ਜੋਸਿਸਪਾਲਿਕਹੈਚਿਤਮੈਨਹਿਹੈਹੈਸੋਊਤਿਹਕੀ ਸਰੁਚੈਸੇ॥ ਹੈ ਹੈਅਵੱਸਸੋਊਸੁਨਰੀਕਵਿਸਿਯਾਮਕਹੈਤੁਮਰੇਜੀਅਜੈਸੇ ॥ ੧੧੮੯ ॥ ਦੋਹਰਾ॥ ਯੋਂਬਰਲੈਕੈਸਿਵਾਤੇਸਿੰਨਚਲੀਹਇਚਿੱਤ ॥ ਸਿਯੰਦਨਪੈ ਚੜਮਨਬਿਖੈਚਹਿਜਦੁਪਤਿਮਿੱਤ ॥ ੧੯੯੦॥ ਸਵੈਯਾ॥ ਚੜੀ ਸਾਤਹੁਤੀਸੋਊਸਿਯੰਦਨਪੈਬ੍ਰਿਜਨਾਇਕਦ੍ਰਿਸਟਬਿਖੈਕਰਕੈ ॥ ਅਰੁਸੱਤ ਨਸੈਨਨਿਹਾਰਘਨੀਤਿਨਤੇਨਰੀਸਿਯਾਮਭਨੈਡਰਕੈ ॥ ਪ੍ਰਭਆਇਪਰਿ ਯੌਤਿਹਮੱਧਿਬਿਖੈਇਹਲੇਤਹੋਰੇਇਮਉੱਚਰਕੈ । ਬਲਧਾਰਲਈਰਥ ਭੀਤਰਡਾਰਿਮੁਰਾਰਿਤਬੈਬਹੀਯਾਂਧਰਿਕੈ ॥ ੧੯੯੧ ॥ ਸਵੈਯਾ ॥ ਡਾ ਰਿਰਕੰਮਨਿਸਿਯੰਦਨਪੈਸਭਸੁਰਨਕੋਇਹਭਾਂਤਿਸੁਨਾਈ ॥ ਜਾਤਹੋਰੇਇ ਹਕੋਅਥਲੈਇਹਕੈਰੁਕਮੈਅਬਦੇਖਤਭਾਈ ॥ ਪਉਰਖਹੈਜਿਹਸੂਰਬਿਖੈ Digitized by Panjab Digital Library | www.panjabdigilib.org