ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/494

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੬੨ ) ਰੀਜਿਤਕੋਹਸਕੈਮੁਖਤੇਇਹਆਇਸਦੀਨੋ ॥ ਭੂਪਕਉਦੈਤੁਕਹਿਯੋਅਥ ਹੀਰਵਿਭੇਜਰਝਾਇਕੈਤੈਂ ਧਨੁਲੀਨੋ ॥ ਜੋਚਹਿਹੈਚਿਤਮੈਚਪਲਾਦੁਤਯਾ ਹਿਕਇਕਨੈਕਨਕੀਨੋ ॥ ਮੋਨਹੀਠਾਂਨਕੈਬੈਠਰਹਿਯੋਬ੍ਰਿਜਨਾਥਕੋ ਉੱਤਰਨੈਕਨਦੀਨੋ॥੨੩੭॥ ਸਵੈਯਾ॥ ਪ੍ਰਭਯੌਬਤੀਆਂਕ ਹਿਬੈ ਠਰਹਿਯੋਤਿਹਭ੍ਰਾਤਅਖੇਟਕਕਾਜਪਧਾਰਯੋ ॥ ਬਾਂਧਭਲੇਮਨਕਉਸਿਰਪੈ ਸਬਿਹੀਜਨਦੂਸਰਭਾਨਬਿਚਾਰਿਯੋ ॥ ਕਾਨਕੈਜਬਬੀਚਯੋਮ੍ਰਿਗਰਾ ਜਬਡੋਇਕਜਾਇਨਿਹਾਰਿਯੋ ॥ ਤਾਨਕੇਬਾਨਚਲਾਤਭਯੋਂਸਰਵਾਸਹਿਕੇ ਇਹਕੋਫਿਰਮਾਰਿਯੋ ॥੨੭੩੮॥ ਚੌਪਈ॥ ਜਬਤਿਨਕੇਹਰਕੇਸਰ ਮਾਰਿਯੋ ॥ ਤਬਕੇ ਹਰਪੁਰਖੱਤ ਸੰਭਾਰਿਯੋ ॥ ਏਕਚਪੇਟਚੌਕਤਿਹਮਾਰੀ ॥ ਮਨਸਮੇਤਲੈਪਾਗਉਤਾਰੀ। ੨੩੯॥ ਦੋਹਰਾ ॥ ਤਿਹਬਧਕੈਮਨ ਪਾਗਲੈਸਿਘੰਧਸਿਯੋਬਨਜਾਇ ॥ ਭਾਲਕਏਕਬਡੋਹੁਭੋਤਿਹਹੇਰਿਜੋਮਿ ਗਰਾਇ ॥੨੦੪੦॥ ਸਵੈਯਾ॥ ਭਾਲਕਦੇਖਮਨੀਦੁਤਕਉਸੁਲਖਿ ਯੋਕੋਊਕੇਹਰਲੈਫਲਆਯੋ ॥ ਯਾਫਲਕਉ ਅਬਭੱਛਕਰੋਸੁਛੁਧਾਤੁਰਹੈਤਿ ਹਭੱਛਨਥਾਯੋ ॥ ਜਿਉਂਮ੍ਰਿਗਰਾਜਬੋਜਾਤਚਲਿਜੋਤਿਉਂ ਅਚਾਨਕੁਆਇ ਜੁੱਧ ਚਾਇਯੋ । ਏਕਚਪੇਟਚਟਾਕਦੈਮਾਰਝਟਾਕਦੈਸਿੰਘਕੋਮਾਰਗਿ ਰਾਯੋ ॥੨੫੪੧ ॥ ਦੋਹਰਾ ॥ ਜਾਮਵਾਨਬਧਘਕੋਮਨਲੈਮਨਸੁਖ ਪਾਇ ॥ ਜਹਾਂਗੇਹਆਪਨਹੁਤੋਤਹਹੀਪਹੁਚਿਯੋਆਇ॥ ੩੦੪੨॥ ਸੱਤ੍ਰਜੀਤਲਖਿਭੇਦਹਿਸਭਨਨਿਕਹਿਯੋ ਸੁਨਾਇ॥ ਕ੍ਰਿਸਨਮਾਰਿਮੁਹਿ ਤਕਉਲੀਨੀਮਨਛੁਟਕਾਇ ॥੨੦੪੩ ॥ ਸਵੈਯਾ ॥ ਯੋਂ ਸੁਨਿਚ ਰਚਾਜੁਅਪਨੈਢਿਗਜਾਤਿਹਕੋਸੁਬੁਲਾਯੋ ॥ ਸੱਤ ਅਜੀਤਕਹੈਮੁਹਿ ਭ੍ਰਾਤਹਨਿਯੋਹਰਿਜੂਮਨਿਹੇਤਸੁਨਾਯੋ ॥ ਐਸੋਕੁਬੋਲ ਸੁਨੇਮਨੂਆ ਮ ਅਤਿਕ੍ਰੋਧਹਿਕੈਸੰਗਤਾਯੋ ॥ ਤਾਤੇ ਚਲੋਤੁਮਹੂੰਤਿਹਸੋਧਕਹਉਂਹੂੰਚਲੋ ਕ ਹਿਖੋਜਨਥਾਯੋ॥੨੦੪੪॥ ਸਵੈਯਾ। ਜਾਦਵਲੈਬ੍ਰਿਜਨਾਬਜਬੈਅ ਪਨੇਸੰਗਖੋਜਨਤਾਹਿਸਿਧਾਰੇ। ਅੱਬੂਪਤੀਬਿਨਪ੍ਨਪਰੇਸੋਤਹੀਏਗਏ ਦੋਊਜਾਇਨਿਹਾਰੇ॥ਕੇਹਰਕੋਤਹਿਖੋਜਪਿਖਿਯੋਇਹਵਾਹੀਹਨੇਭਟਐਸ ਪੁਕਾਰੇ ॥ ਆਗੇਜੋਜਾਤਿਤੋਸਿਘੰਪਿਖਿਯੋਮ੍ਰਿਤਚਉਕਪਰੇਸਭਪਉਰਖ ਵਾਰੇ ॥੨੦੪੫॥ ਦੋਹਰਾ ॥ ਤਹਿਭਾਲਕਕੇਖੋਜਕਉਚਿਤੈਰਹੈਸਿਰ ਨਿਯਾਇ॥ ਜਹਾਂਖੋਜਤਿਹਜਾਤਪਗਤਹਾਂਜਾਤਭਟਧਾਇ ॥੨੦੪੬॥ ਕਵਿਵਾਚ ॥ ਸਵੈਯਾ ॥ ਜਾਕੇਬਰਦਾਨਦਏਅਸਰਾਰਿਜਿਤੇਸਭ ਦਾਨਵਭਾਗੇ ॥ ਜਾ ਸੱਤਨਨਾਸਕਯੋਸਸਿਸਰਬਪੈਫਿਰਕਾਰਜਲਾਗੇ Digitized by Panjab Digital Library | www.panjabdigilib.org