ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/512

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੮੦ ) ॥ ਸਵੈਯਾ ॥ ਯੋਂਸੁਨਕੇਤਿਹਕੀਬਤੀਯਾਂਤਬਹੀਇਹਚੌਦਹਲੋਕਬਨਾਏ ॥ਜੀਵਜਨਾਵਰਦੇਵਨਿਸਾਚਰਭੀਤਕੇਬੀਚਲਿਖੇਚਿਤਲਾਏ ॥ ਅਉਰ ਸਭੇਰਚਨਾਜਗਹੂੰਕੀਲਿਖੀਕਹਿਲਉਕਵਿਸਿਯਾਮਸੁਨਾਏ ॥ ਤਉਇਹ ਆਇਸਮੱਛਤਕੇ ਬਹੀਯਾਂਗਹਿਯਾਂਸਭਹੀਦਰਸਾਏ ॥ ੩੧੯੭ ॥ ਸਵੈਯਾ॥ ਜਉਬਹੀਆਂਗਹਿਕੇ ਇਹਕੀਉਨਚਿੱਤ ਸਭੈਇਹਕੇਦਰਸਾਏ॥ ਦੇਖਤਿਦੇਖਤਿਗੀਤਿਹਠਾਂਜਹਦ੍ਵਾਰਵਤੀਬ੍ਰਿਜਨਾਥਬਨਾਏ ॥ ਸੰਭਰਕੋ ਅਰਥੋਂਜਿਹਠਉਰਲਖਿਯੋਇਹਤਾਪਿਖਨੈਨਨਿਵਾਏ ॥ ਤਾਂਸੁਆਦੇਖਕ ਹਿਯੋਇਹਭਾਂਤਿਸਹੀਮੇਰੇਪ੍ਰੀਤਮਏਸਖੀਪਾਏ ॥੨੧੯੮॥ ਚੌਪਈ ॥ ਕਹਿਯੋਸਖੀਅਢੀਲਨਕੀਜੇ ॥ ਪ੍ਰੀਤਮਮੁਹਮਿਲਾਇਕੇਦੀਜੇ ॥ ਜਬ ਸਜਨੀਇਹਕਾਰਜਕੈਹੋ ॥ ਜੀਵਦਾਨਤੁਮਹਮਕੰਦੈਹੋ ॥ ੨੧੯੯ ॥ ਸਵੈਯਾ॥ ਯੋਬਤੀਯਾਂਸੁਨਕੈਭਈਚੀਲਚਲੀਉਡਦਾਰਵਤੀਮਹਿਆਈ ॥ਪੌੜ੍ਹਭੋਜਿਹਮਿਯਾਮਜੂਕੋਛਿਪਸਿਯਾਮਭਨੈਤਿਹਬਾਤਸੁਨਾਈ । ਏ ਕੜੀਯਾਅਟਕੀਤੁਮਪੈਤਹਿਲਿਯਾਇਬੇਹੇਤਹੋਤਾਂਹਪਠਾਈ ॥ ਤਾਤੇ ਚਲੋ ਤਹਬੇਗਬਲਾਇਲਿਉਂਮੇਟਸਭੈਚਿਤਕੀਦੁਚਿਤਾਈ ॥ ੨੨੦੦ ॥ ਸਵੈਯਾ॥ ਬੈਨਸੁਨਾਇਕੈਸਿਯਾਮਭਨੈਤਿਹਆਪਨੋਰੁਪਤੁੱਛਦਿਖਾਯੋ ॥ ਜੋੜੀਯਾਮੋਪਰਹੈਅਟਕੀਤਿਹਜਾਇਪਿਖੋਂਮਨਯਾਹਿਲੁਭਾਓ ॥ ਬੈਂਚ ਨਿਰੰਕਸਿਯੋਕਸੋਂਧਨਲੈਚਲਬੇਕਹੁਸਾਜਬਨਾਯੋ॥ ਦੂਤੀਕੋਸੰਗਲ ਏਅਪਨੇਇਹਤਾਂਤ੍ਰੀਯਾਲਿਯਾਵਨਕਾਜਸਿਧਾਯੋ ॥੨੨੦੧॥ ਦੋਹਰਾ ॥ ਸੰਗਲਯੋਅਨਰੁੱਧਕੋਦੂਤੀਹਰਖਬਢਾਇ ॥ ਊਖਾਕੋਪੁਰਬੋਜਹਾਂਤਰਾਂ ਪਹੂਚੀਆਇ ॥ ॥੨੨੦੨ ॥ ਸੋਰਠਾ ॥ ਯਪੀਯਦਯੋਮਿਲਾਇ ਚਤੁਰਯਾਕਰਚਭਰਤਾ ॥ ਕੀਯੋਭੋਗਸੁਖਪਾਇਉਖਾ ॥ ਅਰਅਨ ਰੱਧਮਿਲ ॥ ੨੨੩ ॥ ਸਵੈਯਾ॥ ਚਾਰਕਾਰਕੋਭੋਗਕਯੋਨਰਨਾਰਿ ਹੁਲਾਸਹੀਐਮੈਬਢੈਕੈ॥ ਆਸਨਕੋਕਕੇਬੀਚਜਿਤੇਕਵਿਭਾਖਤਹੈਸਸਭੈ ਇਨਕੈਕੈ॥ ਬਾਤਕਹੀਅਨਰੁੱਧਕਛੁਮੁਸਕਾਇਤ੍ਰੀਯਾਸੰਗਨੈਨਨਚੈਕੈ ॥ ਜਉਹਮਰੀਤੁਮਹੁਇਰਹੀਸੁੰਦਰਿਤਉਹਮਹੂੰਤੁਮਰੇਰਹੇਹੇਕੈ ॥੨੨੦੪॥ ਸੁੰਦਰਥੀਜੁਧੁਜਾਨਿਪਕੀਸੁਗਿਰੀਭਅਪੈਲਖਭੂਪਤਿਪਾਯੋ॥ਜੋਬਰਦਾਨ ਦਯੋਮਹਿਰੁੱਦ ਹੈਪ੍ਰਗਟਿਯੋਚਿਤਮੈਸਜਨਾਯੋ ॥ ਤਉਹੀਉਆਇਕਹੀ ਇਕਯੌਤੁਮਰੀਦੁਹਿਤਾਗ੍ਰਿਹਮੋਂਕੋਊਆਯੋ॥ ਯੌਪਬਾਤਚਲਯੋਸੁਨਕੈ ਅਪਨੇਚਿਤਮੈਅਤਿਰੋਸਬਢਾਯੋ ॥੨੨੦੫॥ ਸਵੈਯਾ ॥ ਆਵਤਹੀ ਕਰਿਸਸਸੰਭਾਰਤਕੋਪਭਯੋਚਿਤਰੋਸਬਢਾਯੋ ॥ ਕਾਂਨਕੇਪੌਸੋਸਿਯਾਮ Digitized by Panjab Digital Library | www.panjabdigilib.org