ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/555

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(423) ਅਉਰਹੀਥਾਣੀਅਉਰਹੀ ਅਸਤ੍ਰੰ ॥ ਅਉਰਹੀਭਾਂਤੈਅਉਰਹੀਭਾਯੰ ॥ ਅ ਉਰਹੀਰਾਜਾਅਉਰਨਿਯਾਯੋ॥੧੩੦ ॥ ਅਭੀਰਛੰਦ ॥ ਅਤ ਸਾਧੂ ਅ ਤਰਾਜਾ ॥ ਕਰਨਲਗੇਦਰਕਾਜਾ॥ ਪਾਪਹਿਦੇ ਮਹਿਠਾਨ ॥ ਕਰਤੁਧ ਰਮਕੀਹਾਨ ॥ ੧੩੧ ॥ ਅਤਿਕੁਚਾਲਅਰਕੂਰ ॥ ਅਭਿਪਾਪਿਸਟਕਨੂ ਰ॥ ਬਿਰਨਹੀਰਹਤਪਲਾਧ ॥ ਕਰਤ ਅਧਮਕੀਸਾਧ॥ ੧੩੨ ਅਤਪਾਪਿਸਟਅਜਾਨ ॥ ਕਰਤਧਰਮਕੀਹਾਨ ॥ ਮਾਨਤਜੰਤ੍ਰ ਤੰਤ੍ਰ ॥ ਜਾਪਤਕੋਈਨਮੰਤ੍ਰ॥ ੧੩੩ ॥ ਜਹਤਹਬਢਾਅਧਰਮ ॥ ਧਰਮਭਜਾ ਕਰਭਰਮ ਨਵਿਨਵਿਕਿਆਭਈ ॥ ਦੁਰਮਤਛਾਇਪਈ ॥ ੧੩੪ ॥ ਕੁੰਡਰੀਆਛੰਦ॥ ਨਏਨਏਮਾਰਗਚਲੇਜਗਮੋਬਢਾਅਧਰਮ॥ ਰਾਜਾ ਪ੍ਰਜਾਸਭੈਲਗੇਜਹਤਹਕਰਨਕੁਕਰਮ॥ ਜਹਤਹਕਰਨਕੁਕਰਮ ॥ਮ ਰਾਜਾਨਰਨਾਰੀ॥ਧਰਮਪੰਖਕਰਉਡਾਪਾਪਕੀਕ੍ਰਿਆਬਿਥਾਰੀ॥੧੩੫ ॥ਧਰਮਲੋਪਜਗਤੇਭਯੋਪਾਪਪ੍ਰਗਟਬਪੁਕੀਨ ॥ ਊਚਨੀਚਰਾਜਾਜਾ ਕ੍ਰਿਆਅਧਰਮਕੀਲੀਨ ॥ ਕ੍ਰਿਆਪਾਪਕੀਲੀਨਨਾਰਨਰਰੰਕ ਅਰੁਰਾ ਜਾ॥ ਪਾਪਰਬਪਕੀਨਧਰਮਧਰਖੰਖਨਭਾਜਾ॥੧੩੬ ॥ ਪਾਪ ਤਧਰਨੀਭਈਪਲਨਸਕਤਠਹਰਾਇ॥ਕਾਲਪੁਰਖਕ੍ਰੋਧਿਆਨਧਰ ਰੋਵਤਭਈਬਨਾਇ ॥ ਰੋਵਤਭਈਬਨਾਇਪਾਪਭਾਰਨਭਰਧਰਣੀ ਪਰਖਕੇਤੀਰਬਹੁਤੁਬਿਧਜਾਤਨਬਰਣੀ ॥੧੩੭॥ ਸੋਰਠਾਛੰਦ ॥ ਕਰਿਕੈਪ੍ਰਿਥਮਸਮੋਧਬਹੁਰਬਿਦਾਪਿਰਥਵੀਕਰੀ॥ ਮਹਾਪੁਰਖਬਿਨਰੋਗ ਭਾਰਹਰਣਬਸੁਧਾਨਮਿਤ ॥੧੩੮ ॥ ਕੁੰਡਰੀਆਛੰਦ ॥ ਦੀਨਨਕੀ ਰੱਛਾਨਮਿਤਕਰਹੈ ਆਪਉਪਾਇ ॥॥ ਪਰਮਪੁਰਖਪਾਵਨਸਦਾਆਪ ਗਹੈ ਆਇ ॥ ਆਪਪ੍ਰਗਟਹੈਆਇਦੀਨਰੱਛਾਕੇਕਾਰਣ ॥ ਅਵਤਾਰੀ ਅਵਤਾਰ ਧਰਾਕੇਭਾਰਉਤਾਰਣ॥੧੩੯॥ਕਲਜੁਗਕੇਅੰਤਹਿਸਮਹਿ ਸਤਜੁਗਲਾਗਤਿਆਦਿ॥ ਦੀਨਨਕੀਰੱਛਾਨਿਮਤਧਰਹੈਰੂਪਅਨਾਦਿ॥ ਧਰਹੈਰੂਪਅਨਾਦਿਕਲਹਕੌਤਕਕਰਭਾਰੀ ॥ ਸੱਕੇਨਾਸਰਥਨਿਮਤ ਅਵਤਾਰਨਅਵਤਾਰੀ ॥੧੪੦ ॥ ਸਵੈਯਾਛੰਦ॥ ਪਾਪਸੰਮੂਹਬਿਨਾ ਸਨਕਉਕਲਕੀਅਵਤਾਰਕਹਾਵਹਿਗੇ ॥ ਤਰਕੱਛਿਤੁਰੰਗਸਪੱਛਬਡੋ ਕਰਕਾਢਿਕ੍ਰਿਪਾਣਕੰਪਾਵਹਿਗੇ ॥ ਨਿਕਸੇਜਿਮਕੇਹਰਪਰਬਤ ਸੋ ਭਦਿਆਲੈਪਾਵਹਿਗੇ॥ ਭਲਭਾਗਭਯਾਇਹਸੰਭਲਕੇਹਰਿਜੂਹਰਿਮੰਦਰ ਆਵਹਿਗੇ ॥ ੧੪੧ ॥ ਰੂਪਸਰੂਪਅਨੂਪਮਹਾਂਖਲਦੇਵਅਦੇਵਲਜਾਵ ਹਿਗੇ । ਅਰਿਮਾਰਸੁਧਾਰਕੇਟਾਰਘਨੇ ਬਹਰੋਕਲਧਰਮਚਲਾਵਹਿਗੇ॥ Digitized by Panjab Digital Library | www.panjabdigilib.org