ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/561

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੯ ) ੨੧੯॥ ਬੱਜੇ ਜੁਆਣੰ ॥ ਬਾਹੇਬਾਣੰ ॥ਰੁੱਝੇ ਜੰਗੀ ॥ ਜੁੱਝੇਅੰਗੰ ॥੨੨੦ ॥ ਤੂਟੇਭੰਗੰ ॥ ਛੁਟੇ ਅੰਗੰ ॥ ਸੱਜੇਸੂਰੈ ॥ ਘੁੰਮੀਹੂਰੰ ॥ ੨੨੧॥ ਜੁੜੇ ਹਾਥੀ ਜੁੱਝੈਸਾਥੀ ॥ ਉਭੇਉਸਟੰ ॥ ਸੁਭੇਪੁਸਟੰ ॥੨੨੨॥ ਫੁੱਟੇਵੀਰ ॥ ਛੁੱਟੇਭੀਰ॥ ਡਿੱਗੇਭੂਮੀ ॥ ਉਠੇ ਧੂੰਮੀ॥੨੨੩॥ ਬਕੇ ਮਾਰੰ ॥ ਚੁਕੇਚਾ ਰੰ ॥ ਭਜੇਸਸਤ੍ਰ ॥ ਬਜੇ ਅਸਤ੍ਰੀ ॥ ੨੨੪ ॥ ਚਾਰਰੀਛੰਦ ॥ ਜੁਝਾਰੇ ॥ ਅਪਾਰੇ ॥ ਨਿਹਾਰੇ ॥ ਪੰਚਾਰੇ ॥੧੨੫॥ ਹੁਕਾਰੈ ॥ ਪਚਾਰੈ ॥ ਬਿਚਾਰੈ ॥ ਮ੍ਹਾਰੈ ॥੨੨॥ ਸੁਭਾਜੀ ॥ ਸਿਰਾਜੀ ॥ ਸਲਾਜੀ ॥ ਬਿਰਾਜੀ ॥ ੨੩੭॥ ਉਠਾਵੈ॥ ਦਿਖਾਵੈ ॥ ਭ੍ਰਮਾਵੈ॥ ਚਖਾਵੈ ॥੨੨੮ ॥ ਕ੍ਰਿਪਾਨਕ੍ਰਿਤਛੰਦ ॥ ਜਹਤੀਰਛੂਟਤ | ਰਣਧੀਰਜੁਟਤ ॥ ਬਰ ਬੀਰਉਠਤ ॥ ਤਨਫ੍ਰਾਨਫੁਟਤ ॥੨੨੯॥ ਰਣਬੀਰਗਿਰਤ ॥ ਭਵਸਿੰ ਧਭਰਤ ॥ ਨਭਹੂਰਫਿਰਤ ॥ ਬਰਬੀਰਬਰਤ॥ ੨੩੦ ॥ ਰਨਨਾਦ ਬਜਤ ॥ ਸੁਨਭੀਰਭਜਤ ॥ ਰਣਭੂਮਭਜਤ ॥ ਮਨਮਾਂਝਿਲਜਤ ॥ ੨੩੧ ॥ ਫਿਰਫੇਰਲਰਭ ॥ ਰਣਜੂਝਮਰਤ ॥ ਨਹਪਾਂਵਟਰਤ ॥ ਭਵ ਸਿੰਧਤਰਤ ॥ ੨ ॥ ਰਨਰੰਗਮੰਚਤ । ਚਤੁਰੰਗਫੁਟਤਾ ਸਰਬੈਲਟਤ ॥ ਮਨਮਾਨਘਟਤ ॥ ੧੩੩ ॥ ਬਰਬੀਰਭਿਰਤ ॥ ਨਹੀਨੈਕ ਫਿਰਤ॥ ਜਬਚਿੱਤਚਿਰਤ ॥ ਉਠਿ ਸੈਣਘਿਰਤੁ ॥ ੨੩੪ ॥ ਗਿਰਭੂਮਪਰਤ ॥ ਸੁਰਨਾਰਿਬਰਤ ॥ਨਹੀਪਾਵਟਰਭ ॥ ਮਨਕੋਪਭਰਭ ॥ ੨੩੫ ॥ ਕਰਕੋਪਮੰਡਤ ॥ ਪਗਦੈਨਭੰਜਤ ॥ ਕਰਰੋਸਲਰਤ॥ ਗਿਰਭੂਮਪਰਤ ॥੨੩੬॥ਰਣਨਾਦਜਤ ॥ ਸੁਣਮੇਘਲਜਤ ॥ ਸਭਸਾਜਜਤੁ ॥ ਪਗਦੈਨਭਜਤ ॥ ੨੩੭ ॥ ਰਣਚੱਕ੍ਰਚਲਤ ॥ ਦੁਤਮਾਨਦਲਤ ॥ ਗਿਰਮੇਰਹਲਤ ॥ ਭਟਪਲਤ ॥੨੩੮॥ ਰਣਰੰਗਮਚਤ ॥ ਬਰ ਬੰਬਜਤ ॥ ਰਣਖੰਭਗਡਤ ॥ ਅਸਵਾਰਮਡਤ । ੩੩੯॥ ਕ੍ਰਿਪਾਨਕਿ ਰਤ ॥ ਕਰਕੋਪਭਿਰਤ ॥ ਨਹੀਂਫਿਰੈਫਿਰਤ । ਅਤਚਿੱਤਚਿਰਤ ॥ ੨੪੦॥ ਚਾਚਰੀਛੰਦ । ਹਕਾਰੈ । ਪਚਾਰੈ। ਪ੍ਰਹਾਰੈ । ਕੁਵਾਰੈ ॥੨੪੧॥ ਉਡਾਵੈ ॥ ਦਿਖਾਵੈ ॥ ਭ੍ਰਮਾਵੈ ਚਲਾਵੈ ॥੨੪੧॥ ਸੁਧਾਵੈ ॥ ਰਿਸਾਵੈ ॥ ਉਠਾਵੈ ॥ ਚਖਾਵੈ ॥੨੪੩ ॥ ਝੁਝਾਰੇ ॥ ਅਪਾਰੇ ॥ ਹਜਾਰੇ ॥ ਅ ਰਿਆਰੇ ॥੪੪॥ ਸੁਢੂਕੇ । ਕਿਕੂਕੇ ॥ ਭਭੂਕੇ ॥ ਕਿਝੂਕੇ ॥੨੪੫ ॥ ਸੁਬਾਣੰ ॥ ਸੁਧਾਣੰ ॥ ਅਚਾਣੈ ॥ ਜੁਆਣੰ ॥ ੨੪੬ ॥ ਧਮੱਕੇ ॥ ਹਮੱਕੇ ॥ ਝੜਕੇ ॥ ਛੁਟੱਕੇ ॥ ੨੪੭ ॥ ਸੁਗਾਜੈ ॥ ਸੁਸਾਜੈ ॥ ਨਭਾਜੈ ॥ ਬਿਰਾਜੈ॥੨੪੮॥ ਨਿਖੰਗੰ ॥ ਖਤੰਗੇ॥ ਸੁਰੰਗੰ ॥ ਭਿੜੰਗੰ ॥੨੪੯ Digitized by Panjab Digital Library | www.panjabdigilib.org