ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/572

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(482) ਡੰਤਜਾਲਿ ॥੪੩੩॥ ਰਸਾਵਲਛੰਦ ॥ਬਜੋਘੋਰਬਾਜੇ ॥ ਧੁਣੰਮੇਘ ਲਾਜੇ ॥ ਖਹੈਖੇਤਖੱਤ੍ਰੀ ॥ ਤਜੈਤਾਣਪੱਤ੍ਰੀ ॥ ੪੨੫॥ ਗਿਰੈਅੰਗਭੰਰੀ ॥ਨਚੈਜੰਗਰੰਗੰ ॥ਲਖੈਖੱਗਖੂੰਨੀ ॥ ਚੜੈਚਉਪਦੂਨੀ ॥ ੪੨੫ ॥ ਭਯੋਘੋਰਜੁਧੰ ॥ ਇਤੀਕਾਰਸੁਧੰ ॥ ਜਿਨਿਓਕਾਲਰੂਪੰ ॥ ਭਜੇ ਸਰਬ ਭੂਪੰ ॥੪੨੬ ॥ ਸਭੇਸੈਣਭਾਜਾ ॥ ਫਿਰਿਓਆਪਰਾਜਾ॥ ਠਟਿਓਆਣ ਜੁਧੈ ਭਯੋਨਾਦਉਧੰ ॥੪੨੭॥ਤਜੇਬਾਣਐਸੇ । ਬਣੰਪੱਤਜੈਸੇ । ਜਲੰਮੇ ਘਧਾਰਾ।ਨਭੰਜਾਣਤਾਰਾ ॥੪੨੮॥ਕਰੈਅੰਸੁਮਾਲੀ । ਸਰੋਸਸਾਲੀ। ਚਹੂੰਓਰਛੂਟੇ । ਮਹਾਜੋਧਜੂਟੇ ॥ ੪੨੯॥ ਚਲੰਕੀਟਕਾਸੇ । ਬਡੇਟਿੱਡ ਕਾਸੇ। ਕਨੰਸਿੰਧਰੇਭੰ ॥ ਤਨੰਰੋਮਭੇਤੰ ॥ ੪੩੦ ॥ ਛੁਦੇਸਰਣਪੁਖੀ ॥ ਸੁਧੰਸਾਰਮੁਖੀ ॥ ਕਲੰਕਕਪੱਤ੍ਰੀ ॥ ਭਜੇਤਾਣਛੱਤ੍ਰੀ ॥੪੩੧॥ ਗਿਰੇ ਰੇਤਖੇਤੰ ॥ ਨਚੇਭੂਤਤੰ ॥ਕਰੇਚਿੱਤਚਾਰੰ ॥ ਭਜੇਬਾਣਧਾਰੰ ॥੪੩੨ ॥ਹਲੇਜੋ ਧਜੋਧੰ ॥ ਕਰੇਘਾਇਕ੍ਰੋਧ। ਖਹੈਖੱਗਖੱਗੈ ॥ ਉਠੈਝਾਲ ਅੱਗੇ ॥੪੩੩ ॥ ਨਉਂ ਪੱਖਰਾਲੈ॥ ਚਲੈਬਾਲਆਲੈ ॥ ਹਸੈਪ੍ਰੇਤਨਾਚੇ ॥ ਰਾਣੰਰੰਗਰਾਚੇ ॥੪੩੪ ॥ ਨਚੈਪਾਰਬਤੀਸੰ। ਮੰਡਿਓਜੁੱਧਈਸੈ ॥ ਦਸੰਦਿਉਸਕ੍ਰੋਧੰ ॥ ਭਇਓਘੋਰਜੁੱਧੰ ॥੪੩੫॥ ਪੁਨਰਬੀਰਤਿਆਗਿ ਓ॥ ਪਗੰਦੈਕਭਾਗਿਓ ॥ ਫਿਰਿਓਫੇਰਐਸੇ ॥ ਕ੍ਰੋਧੀਸਾਂਪਜੈਸੇ॥ ੪੩੬ ॥ਪੁਨਰਜੁਧਮੰਡਿਓ ॥ ਸਰਓਘਛੰਡਿਓ ॥ਜੇਵੀਰਬਾਣੰ ॥ ਸੁਬਾਹੇ ਕ੍ਰਿਪਣੰ ॥੪੩੭॥ ਸਭੈਸਿੱਧਦੇਖੀਂ । ਕਲੰਕੁੰਤਿਲੇਖੈ ॥ ਧਨੀਧੰਨਜੰਪੈ ਲਖੈਬੀਰਕੰਪੈ ॥੪੩੮॥ ਨਰਾਜਛੰਦ ॥ ਆਨਆਨਸੂਰਮਾਸੰਧਾਨ ਬਾਨਧਾਵਹੀ ॥ ਅਰੁਝਜੂਝਕੈਮਰੈਂਸੁਦੇਵਨਾਰਿਪਾਵਹੀ ॥ ਰੀਝਰੀਝ ਅਪੱਛਰਾਂ ਤੱਛਸੂਰਣੋਬਰੈਂ॥ਬੀਨਬੀਨਬੀਨਕੈਸੁਧੀਨਪਾਠਕੈਧਰੈ॥ ੪੩੯ ਸਨੱਧਬੱਧਸੁਧਹੈਬਿਰੁਧਸੂਰਧਾਵਹੀ । ਸੁਕ੍ਰੋਧਸਾਂਗਤੀਛਣੰਕਿਤਾ ਕਸੱਤ੍ਰਲਾਵਹੀ। ਸਜੂਝਿਜੂਝਕੈਗਿਰੈਅਰੂੜਿਲੂਝਕੈਹਠੀ ॥ ਅਲੁਝਓ ਧਾਵਹੀਬਨਾਇਸੈਨਏਕਠੀ॥੪੪੦॥ਸੰਗੀਤਭੁਜੰਗਤਛੰਦ॥ ਕਾ ਗੜਦੰਗਕੋਪਾਰਾਗੜਦੰਗਰਾਜਾ॥ ਘਾਗੜਦੰਗਘੋਰੇਬਾਗੜਦੰਗਬਾਜਾ ।ਫਾਗੜਦੰਗਫੀਲੰਛਾਗੜਦੰਗਛੁਟੈ।ਸਾਗੜਦੰਗਸੁਰੰਜਾਗੜਦੰਗਜੁਟੈ ॥੪੪॥ ਬਾਗੜਦੰਗਬਾਜੈਨਾਗੜਦੰਗਨਗਾਰੈ ॥ ਜਾਗੜਦੰਜੋਧਾਮਾ ਗੜਦੰਮਾਰੋ। ਗਾਗੜਦੰਗਡਿਗੈਖਾਗੜਦੰਖੁਨੀ।ਚਾਗੜਦੰਗਚਉ ਪੈਦਾ ਗੜਦੰਗਦੁਨੀ ॥੪੪੮।ਰਾਗੜਦੰਗਰਹ ਸੈਸਾਗੜਦੰਗਸਿਧੰ । ਭਾਗੜ ਦੰਗਭਾਜੈਬਾਗੜਦੰਗਬ੍ਰਿਧ । ਛਾਗਦੰਗਛੂਟੈਤਾਗੜਦੰਗਭੀਰੰ । ਜਾ Digitized by Panjab Digital Library | www.panjabdigilib.org