ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/595

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੬੩) ਨਿਭੋਗਰੂਪਕਰਬੂਝਾ । ਮਿਨਮਹਾਂਮਿੱਰਜਾਨਾ। ਜੋਗਨਪਰਮਤੱ ਤਪਹਿਚਾਨਾ॥੧੪੮॥ ਮੋਰਨਮਹਾਮੇਘਕਰਮਾਨਿਆ । ਦਿਨਕਰਚਿੱ ਤ ਸੂਚਕਵੀਜਾਨਿਆ। ਚੰਦਸਰੂਪਚਕੋਰਨਸੂਝਾ । ਸਾਂਤਬੂੰਦਸੀਪਨਕਰਿ ਬੂਝਾ॥੧੪੯। ਮਾਸਬਸੰਤਕੋਕਲਾਜਾਨਾ । ਸਾਂਤਿਬੂੰਦਚਾਕ ਅਨੁ ਮਾਨਾ । ਸਾਧਨਸਿੱਧਰੂਪਕਰਦੇਖਾ । ਰਾਜਨਮਹਾਰਾਜਅਵਰੇਖਾ ॥ ੧੫੦ ॥ ਦਾਨਸਰੂਪਭਿੱਛਕਲਜਾਨਾ । ਕਾਲਸਰੂਪ ਸਤ੍ਰ ਅਨੁਮਾਨਾ । ਸਾਸਰੂਪਸਿੰਮ੍ਰਿਤਨਦੇਖਾ। ਸੱਤਸਰੂਪਸਾਧਅਵਰੇਖਾ ॥ ੧੫੧ ॥ ਸੀਲਸਰੂਪਸਾਧਵਨਚੀਨਾ । ਦਿਆਲਸਰੂਪਦਯਾਚਿਤ ਕੀਨਾ। ਮੋਰਨ ਮੇਘਰੂਪਪਹਿਚਾਨਾ। ਚੋਰਨਤਾਹਿਭੋਰਕਰਜਾਨਾ॥ ੧੫੨ ॥ ਕਾਮਨਿ ਕੇਲਰੂਪਕਰਿਸੂਝਾ। ਸਾਧਨਸਿੱਧਰੂਪਤਿਹਬੂੜਾ।ਵਣਪ ਸਫਣੀਅਰ ਕਰਜਾਨਿਯੋ । ਅੰਮ੍ਰਰੂਪਦੇਵਤਨਮਾਨਿਯੋ ॥ ੬੫੩ ॥ ਮਣਿਸੁਮਾਨ ਫਣੀਅਰਕਰਿਸੂਝਾ । ਪ੍ਰਾਣਨਪ੍ਰਾਣਰੂਪਕਰਿਬੂਝਾ । ਰਘੁਬੈਸੀਅਨਰਘੂ ਰਾਜਕਰਮਾਨਿਯੋਂ।ਕੇਵਲਕ੍ਰਿਸਜਾਦਵਨਜਾਨਿਯੋ ॥ ੧੫੪ ॥ ਬਿਪਤ ਹਰਨਥਿਪਤਾਕਹਿਜਾਨਾ । ਬਲਮਹੀਪਬਾਵਨਪਹਿਚਾਨਾ। ਸ਼ਿਵਸਰੂਪ ਸ਼ਿਵਸੰਤਨਪੇਖਾ ।ਬਿਯਾਸਪਰਾਸੁਰਤੁੱਲਬਿਸੇਖਾ ॥ ੧੫੫ ॥ ਬਿੱ ਬੇਦਸਰੂਪਬਖਾਨਾ। ਛੱਤਨਜੁੱਧਰੂਪਕਰਜਾਨਾਂ। ਜਉਨ ਉਨਜਿਹਭਾਂ ਤਬਿਚਾਰਾ। ਭਉਨਕਾਂਛਕਾਛੇ ਅਨਿਹਾਰਾ ॥ ੧੫॥ ਭਾਂਤਭਾਂਤਤਿਨਕੀ ਨੋਰਾਜਾ। ਦੇਸਦੇ ਕੇਜੀਤ ਸਮਾਜਾ। ਭਾਂਤਭਾਂਤਕੈਦੇਸਛਿਨਾਏ ।ਪੈਗ ਪੈਗਪਜੱਗਯਕਰਾਏ ॥ ੧੫੭ ॥ ਪਗਪਗਜੱਗਖੰਭਕਹੂਗਾਡਾ ॥ ਡਗਡਗਹੋਂਮਮੰਤ੍ਰਰਿਛਾਡਾ । ਐਸੀਧਨਦੇਖੀਅਤਕੋਈ । ਜੱਗਖੰਭ ਜਿਹਠਉਰਨਹੋਈ॥੧੫੮॥ ਗਵਾਲੰਭਬਹੁਜੱਗਯਕਰੇਬਰ । ਬ੍ਰਹਮ ਣਬੋਲਬਿਸੇਖਧਰਮਧੁਰ । ਬਾਜਮੇਧਬਹੁਬਾਰਨਕੀਨੇ । ਭਾਂਤਭਾਂਤ ਭੂਯ ਕੋਰਸਲੀਨੇ ॥੧੫੯॥ ਗਜਾਮੇਧਬਹੁਕਰੇਜੱਗਤਹਿ। ਅਜਾਮੇਧਤੇਸ ਨਾ ਕੈਨਗਨਕਹਿ । ਗਵਾਲੰਭਕਰਿਬਿਬਧਪ੍ਰਕਾਰਾ । ਪਸੁਅਨੇਕਮਾਰੇ ਤਿਹ ਥਾਰਾ ॥੧੦॥ ਰਾਜਸੂਅਕਰਿਥਿਬਧਪ੍ਰਕਾਰੰ ॥ ਦੂਤੀਅਇੰਦ੍ਰਰਘੁ ਰਾਜਅਪਾਰੰ। ਭਾਂਤ ਭਾਂਤ ਬਿਧਵਤਦਾਨਾ।ਭਾਂਤਭਾਂਤਕਤੀਰਥਨਾਨਾ ॥ ੧੬੧॥ ਸਬਤੀਰਥਪਰਪਾਵਰਬਾਧਾ। ਅੰਨਛੇਘਰਘਰਮੈਸਾਂਧਾ॥ ਆਸਾਵੰਤਕਹੂੰਕੋਈਆਵੈ । ਤਤਛਿਨਮੁਖਮਾਂਗੈਸੋਪਾਵੈ ॥ ੧੬੨ ॥ ਭੂਖਨਾਂਗਕੋਈਰਹਿਨਨਪਾਵੈ । ਭੂਪਤਿਹੁਐਕ ਰਿਰੰਕਸਿਧਾਵੈ । ਬਹੁਰ ਦਾਨਕਹੁਕਰਨਪਸਾਰਾ। ਏਕਬਾਰਰਘੂਰਾਜਨਿਹਾਰਾ॥ ੧੬੩ ॥ ਸਰ Digitized by Panjab Digital Library | www.panjabdigilib.org