ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/651

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੧੯ ) ॥ਜਬਚੀਰਪੇਟਬਨਾਇ॥ ਤਬਦੇਖਏਜਗਰਾਇ। ਜੁਧ੍ਯਾਨਮੁਨੈਨ ਬਿਨਆਸਚਿਤਨਡੁਲੈਨ ॥੧੫੦॥ ਸਭਧਾਤਪੱੜਾਕੀਨ। ਮੁਨਿਦ੍ਰਿ ਸਭ ਧਰਦੀਨ। ਜਬਟਰਿਕੋਧ੍ਯਾਨ । ਤਬਭਏਭਸਮਮਾਨ॥ ੧੫੧॥ ਜੋਔਰਗਤਰਆਉ। ਸੋਜੀਅਤਜਾਨਨਪਾਉ। ਸੋਭਸਮ ਵਤਜਾਨ। ਬਿਨੁ ਪ੍ਰੀਤਿਭਗਤਿਨਮਾਨ ॥੧੫੨ ॥ ਜਬਭਏਪੁੱਤ੍ਰਾਭਸਮ । ਜਨਅੰਧਤਾਰਵਿਰਸਮ । ਪੁਨਪੂਛੀਆਤਿਹਜਾਇ । ਮੁਨਿਰਾਜਭੇਦਥ ਤਾਇ ॥੧੫੩ ॥ ਨਰਾਜਛੰਦ॥ ਸੁਕਉਨਭੂਪਭੂਮਮੈਬਤਾਇਮੋਹਿਦੀ ਜੀਐ। ਜੁਮੋਹਿਤ੍ਰਾਸਨਾਸਿਯੋਕ੍ਰਿਪਾਰਿਖੀਸਕੀਜੀਯੈ । ਸੁਅਉਰਕਉਨ ਹਠੀਸੁਜਉਨਮੋਨਜੀਤਿਯੋ । ਅਸਕਉਨਠੌਰਹੈਜਹਾਨੁਮੋਹਬੀਤਿਯੋ ॥੧੫੪॥ ਨਸੰਕਚਿੱਤਆਨੀਯੈਨਿਸੰਕਭਾਖਦੀਜੀਐ। ਸਕੋਅਜੀਤ ਹੈ ਰਹਾਉਚਾਰਤਾਸਕੀਜੀਐ। ਨਰੇਸਦੇਸਦੇ ਸਕੇਅਸੇਸਜੀਤਮੈਲਏ । ਛਿ ਤੇ ਸਭੇਸਭੇਸਕੇਗੁਲਾਮਆਨਹੁਐਰਹੇ ॥੧੫੫ ॥ ਅਸੇਖਰਾਜਰਾਜਕਾ ਜਮੋਲਗਾਇਕੈਦੀਏ । ਅਨੰਤਤੀਰਥਨਾਤਕੈ ਅਛਿੰਨਪੁੰਨਮੈਕੀਏ। ਅ ਨੰਤਛੱਤ੍ਰੀਆਨਛੈਦੁਰੰਤਰਾਜਮੈਕਰੋਂ। ਸੁਕੋਤਿਹੂੰਜਹਾਨਮੈਸਮਾਜਜਉਨ ਤੋਟਰੋਂ ॥ ੧੫੬॥ ਅਗਰੰਗਰੰਗਕੇਸੁਰੰਗਬਾਜਮੈਹਰੋਂ। ਬਿਸੇਖਰਾ ਜਸੂਇਜਗਬਾਜਮੇਧਮੈਕਰੇ। ਨਭਮਐਸਕੋਰਹੀਜੱਗਖੰਭਜਾਨੀਯੈ। ਜਗਕਰਣਕਾਰਣੰਦੁਤੀਸੁਮੋਹਿਮਾਨੀਯੈ ॥੧੫੭ ॥ ਸੁਅੱੴਜੇਧ, ਰੇਸੁਛੱਸੂਰਸੇਵਹੀ । ਅਦੰਡਖੰਡਖੰਡਕੇ ਸੁਦੰਡਮੋਹਿਦੇਵਹੀ। ਸੁਐਸਅ ਉਰਕਉਨਹੈਪਵਾਨਜਾਨੀਐਂ। ਤਿਲੋਕਆਜਕੇਬਿਖੈਜੇਗਿੰਦੁਮੋਹਿ ਮਾਨੀਯੈ ॥੧੫੮ ॥ ਮਛੰਚ ॥ ਪਾਰਸਨਾਥਸੋਂ ॥ ਸਵੈਯਾ ॥ ਕਾਭਯੋਜੋਸਭਹੀਜਗਜੀਤਸੁਲੋਗਨਕੋਬਹੁਤ੍ਰਾਸਦਿਖਾਇਯੋ । ਅਉਰਕ ਹਾਜਪੈਦੇਸਬਿਦੇਸਨਮਾਹਿਭਲੇਜਗਗਾਹਿਬਧਾਇਯੋ ॥ ਜੋਮਨਜੀਤਤਾ ਸਭਦੇਸਵਹੈਤੁਮਰੇਨਿਪਹਾਥਿਨਆਯੋ। ਲਾਜਗਈਕਛੁਕਾਜਸਰਯੋਨ ਹਿਲੋਕਗਯੋਪਰਲੋਕਨਪਾਇਯੋ॥੧੫੯॥ ਭੂਮਕੋਕਉਨਗੁਮਾਨਹੈਭੂਪ ਸੋਨਹੀਕਾਹੂਕੇ ਸੰਗਚਲੈਹੈ । ਹੈਛਲਵੰਤਬਡੀਬਸੁਧਾਯਹਿਕਾਹੂਕੀਹੈਨ ਹਿਕਾਹੂੰਕੀ ਹੈ। ਭਉਨਭੰਡਾਰਸਭੈਬਰਨਾਰਸੁਅੰਤਿਤੁਝੈਕੋਊਸਾਥਨਦੈਹੈ ।ਆਨਕੀ ਬਾਤਚਲਾਤਹੋਕਾਹੇਕਉਸੰਗਿਕੀਦੇਹਨਸੰਗਿਸਿਧੋਹੈ ॥੧੬੦ ॥ਰਾਜਕੇਸਾਜਕੋਕਉਨਗੁਮਾਨਨਿਦਾਨਜੁਆਪਨਸੰਗਨਜੈਹੈ॥ ਭਉਨ ਭੰਡਾਰਭਰੇਘਰਬਾਰਸੁਏਕਹੀਬਾਰਬਿਗਾਨਕਹੈਹੈ । ਪੁੱਤਕਲਿੱਤਨਮਿੱਤ ਸਖਾਕੋਈਅੰਤਸਮੈਤੁਹਿਸਾਥਨਦੈਹੈ ॥ ਚੇਤਰੇਚੇਤਅਚੇਤਮਹਾਂਪਸੁਸੰਗ Digitized by Panjab Digital Library | www.panjabdigilib.org