ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/962

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੯੩੦ ) ਚੌਪਈ ॥ ਤਥਮੰਤ੍ਰੀਇਹਭਾਂਤਿਉਚਾਰੀ । ਸੁਨੋਰਾਜਤੁਮਬਾਤਹਮਾਰੀ॥ ਬਿਸਨਸਾਥਜੰਭਾਸੁਰਲਰਿਯੋ । ਤਾਂਕੋਪ੍ਰਾਨਲੱਛਮੀਹਰਿਯੋ ॥੨ ॥ ਤਾਂ ਤੇਹੋਤਇੰਭੈਭੀਤਿਯੋ । ਚੌਦਹਭਵਨਨਰਹਤ ਨਿਚੀਤਿਯੋ । ਸੋਉਅਸਰ ਹਰਪਰਚੜਿਆ ਯੋ । ਤੁਮਲਜੱਧਹਸਾਥਮਚਾਯੋ ॥ ੩ ॥ ਅੜਿੱਲ ॥ ਭਾਂਤਿਭਾਂਤਿਤਾਸੋਰਨਇੰਚਾਇਯੋਂ। ਸੁਰਚੰਦ੍ਰ ਕਿਰਹੇਨਕਛੂਬਸਾਇ ਯੋ। ਦੇਵਦੈਤਹੂੰ ਮ੍ਰਿਤਕ ਬਿਰਾਜੇ ਤਾਂਹਿਰਨ । ਹਜਨਕਅਲਿਕਿਸਕੇਬਾ ਬਿਰਾਂਜੈਮਾਲਜਨ ॥ ੪ ॥ ਭੁਜੰਗਛੰਦ ॥ ਚਲੇਬੀਰਧੀਰੇਮਹਾਂਕੋਪ ਢੂਕੇ। ਚਹੂੰਓਰਗਾਜੇਹਠੀਇੰਦਜੂਕੇ । ਉਦੈਦੈਤਬਾਂਕੇ ਇਤੇਦੇਵਰੂਰੇ। ਹ ਟੇਨਹਠੀਲੇਮਹਾਂਰੋਸਪੂਰੇ॥ ੫॥ ਦੁਹੂੰਓਰਬਾਜੰਤਅਨੇਕਬਾਜੈ । ਬਧੇ ਬੀਰਬਾਂਨੈਦੁਹੂੰਓਰਗਾਜੇ । ਮਚਿਯੋਜੁੱਧਗੜੋਪਰੀਮਾਰਿਭਾਰੀ ਬਹੇਤੀਰਤ ਰਵਾਰਕਾਤੀਕਟਾਰੀ ॥ ੬ ॥ ਮਹਾਂਕੋਪਕੈਕੈਥਲੀਦੈਤਧਾਏ । ਹਠਿ ਨਕੋਪਕੈਸਸਤ੍ਰਅਸਚਲਾਏ। ਬਧੇਕੌਚਕਾਤੀਜਬੈਜੰਭ ਗੱਜਿਯੋ। ਤ ਭੈਛਾਡਿਕੈਖੇਤਦੋਵੇਸਭੱਜਿਯੋ ॥ ੭ ॥ ਚੌਪਈ ॥ ਭਾਜਿਤਇੰਦੁਜਾਤਿ ਭਿਯੋਤਹਾਂ। ਲਏਲੱਛਮੀਹਰਿਬਿਤਜਹਾਂ । ਭਾਂਤਿਭਾਂਤਿਹੂੰਦੁਖਤਪੁਕਾਰੇ। ਤੁਪਰੇਜਿਯਤਨਾਥਹੁਮਹਾਰੇ ॥ ੮ ॥ ਜਗਪਤਿਸੂਲਕੋ ਪਤਬਆਯੋ । ਲਛਮਕੁਅਰਿਲੈਸੰਗਸਿਧਾਯੋ। ਬਾਂਧਿ ਨੱਧਬਿਰਾਜਿਯੋਤਹਾਂ ।ਗਾਜਤ ਬੀਰਜੰਭਬਹੁਜਹਾਂ ॥ ੯ ॥ ਅੜਿੱਲ ॥ ਬਾਸਬਾਂਨਬਿਸਨਾਥਚਲਾ ਏਕੋਪਕਰਿ ।ਲਗੇਜੰਭਨਕੇਦੈਹਗਏਉਹਿਘਾਨਿਕਰਿ । ਭਰੇਨਬਿਸਿ ਖੋਤਮਅਧਿਕਬਿਰਾਜਹੀ। ਹੋਜਿਨਕੀਬਿਲੋਕਤੱਛਜਾਲਾਜਹੀ ॥ ੧੭ ॥ ਦੋਹਰਾ ॥ ਲਛਮਕੁਅਰਿਐਸੇਕਹਿਯੋਸੁਨੋਬਿਸਨਜੁਬੈਨ । ਯਾਕੋਹੌਂਹੂੰਜੀਤਕੈਪਠਊਜਮਕੇਐਨ ॥ ੧੧ ॥ ਅੜਿੱਲ ॥ ਬਿਸਨ ਠਾਂਢਕੈਲਛਮਕੁਅਰਿਕਰਧਨੁਖਲਿਯ। ਚਿੱਤ ਬਿਚਿੱਤ ਅਯੋਧਨਤਾਸੋਂ ਐਸਕਿਯ । ਅਮਿਰੂਪਦਿਖਰਾਇਮੋਹਿਅਰਿਕੋਲਿਯੋ । ਹੋਞਹੁਆਇਨ ਕੇਸੰਗਤਾਹਿਘਾਇਲਕਿਯੋ ॥ ੧੨ ॥ ਮਿਸਹੀਕਹਿਯੋਨਹਨੁਰੇਹਰਿਇ ਹਮਾਰਿਹੈ । ਰਹੁਤਜੁੱਧਕਰਿਯਾਸੋਬਹਰਿਸੰਘਾਰਿਹੈ। ਜਥਪਾਛੇਕੀਓਰ ਸੱਤਨਿਹਾਰਿਯੋ । ਹੋਦਯੋਸੁਦਰਸਨਛਾਡਿਮੁੰਡਕਟਿਡਾਰਿਯੋ ॥ ੧੩ ॥ ਦੋਹਰਾ॥ਲਛਿਮਕੁਅਰਿਜਬਜੰਭਸੋਐਸੇਕਿਯੋਂਕਰਿਤ੍ਰ । ਮਾਰਿਸੁਦਰਸਨ ਮੋਲਿਯੋਸੁਖਭਕਿਯੋਹਰਿਮਿੱਤ੍ਰ ॥ ੧੪ ॥ ਇਤਿ ਸ੍ਰੀ ਚਰਿਤ੍ਰ ਪਖਿਯਾਨੇ ਤੀਯਾ ਚਰਿਤ੍ਰ ਮੰਤ੍ਰੀ ਰੂਪ ਸੰਬਾਦੇ ਇਕਸੌ ਬਵੰਝਵੇਂ ਚਰਿਤ੍ ਸਮਾਪਤੰ ॥੧੫੨॥ Digitized by Panjab Digital Library | www.panjabdigilib.org