ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/965

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੯੩੩ ) ਤਸਾਹੁਕੇਊਪਰਰਹੀਬਿਕਾਇ ॥ ਰੈਨਦਿਵਸਤਾਸੋਰਮੈਸਭਹਨਸੁਨੀਬਨਾਂ ਇ ॥੭॥ ਦਰਪਕਲਾਜਬਸਾਹੁਕੋਲੀਨੇਪੂਤਬੁਲਾਇ । ਆਨਿਪਿਯਾਦ ਨਗਹਿਲਯੋਰਹਿਯੋਨਕਛੂਉਪਾਇ ॥੮॥ ਚੌਪਈ ॥ ਦਰਪਕਲਾਇ ਹਿਭਾਂਤਿਉਚਾਰੀ। ਸੁਨੋਮੀਤੁਮਬਾਤਹਮਾਰੀ । ਸੋਨਾਬੋਵਤਮਹਿਤਮਕ ਹਿਯਹੁ । ਯੋਂਕਹਿਨੈਨਨੀਚਕਰਿਰਹਿਯਹੁ ॥੯॥ ਪਪੈਬਾਂਧਤਾਹਿਲੈ ਗਏ।ਤੇਵੈਬੈਨਬਖਾਂਨਤਭਏ । ਏਕਥਾਤਮੈਤੁਮੈਦਿਖਾਊਂ । ਤੁਮਤੋਕਹੋ ਕਹਾਮੈਪਾਊਂ ॥੧੦॥ ਜਾਂਪੈਬੈਠੇਮੁਹਿਗਹਿਆਨੋ । ਉਨਮੋਸੋਇਹਭਾਂਤ ਬਖਾਨੋ । ਜੋਮੈਕੰਚਨਬੀਜਦਿਖਾਊਂ । ਤਬਮੈਕਹੋਕਹਾਂਬਰਪਾਊਂ ॥ ੧੧॥ਹੋਦਰਬਕਲਾਭਬਕਹਿਯੋਨਿਪਸੋਜਾਇਕੈ । ਕੰਚਨਬੋਵਨਸਮੋਪ ਹਰਜੋਆਇਕੈ ॥੧੨॥ ਜਬਯੋਂਬਚਨਰਾਵਸੁਨਪਾਯੋ । ਦਰਪਕ ਲਾਕੋ ਬੋਲਪਠਾਯੋ । ਤਾਕੋ ਏਕਧਾਂਮਮੈਰਾਖਿਯੋ । ਕੰਚਨਕੇਬੀਜਨਕਹਭਾਖਿਯੋ ॥੧੩॥ਮੁਹਿਇਹਏਕਸਦਨਮੈਰਾਖੋ । ਭਲੀਬੁਰੀਕਛੁਬਾਤਨਭਾਖੋ । ਜਬਮੈਮਾਸਇਕਾਦਸਲਹਿਹੋਂ । ਤੁਮਸੋਆਇਆਪਹੀਕਹਿਹੋਂ ॥੧੪॥ ਜਬਵੈਦੋਉਏਕਗਹਰਾਖੇ । ਤਬਯਯੌਤਾਸੋਬਚਭਾਖੇ। ਮੋਸੋਭੋਗਮੀਤ ਅਥਕਰਿਯੈ। ਯਾਚਿੰਤਾਤੇਨੈਕਨਡਰਿਯੈ ॥੧੫॥ ਦੋਹਰਾ ॥ ਪਕਰ ਮੀਤਕੋਆਪਨੇਉਪਰਲਯੋਚਰਾਇ। ਤਾਂਸੋਰਤਿਮਾਨਤਭਈਲਪਟਿਲਪ ਟਿਸੁਖਪਾਇ॥ ੬ ॥ ਕਾਲਕਿਨੀਜਾਨਿਯੋਨਹੀਆਜੁਰਮੋਂਤਵ ਸੰਗ। ਲਾਜਨਕਾਹੂੰਕੀਕਰੋਮੋਤਨਬਡਿਯੋਅਨੰਗ ॥ ੧੭ ॥ ਅੜਿੱਲ ॥ ਦਸਮਾਸਨਰਤਿਕਰੀਹਰਖਉਪਜਾਇਕੈ । ਆਸਨਚੁੰਬਨਅਨਿਕਕਿਯੇ ਲਪਟਾਇਕੈ । ਜਬੈਗਿਯਾਰਵੇਂਮਾਸਪਹੁਚਿūਆਇਕੋ । ਹੋਦਰਪਕਲਾ ਤਥਕਹੀਯੋਨਿਪਸੋਜਾਇਕੈ ॥੧੮ ॥ ਕੰਚਨਬੋਵਨਸਟੈਂਪਹੁਚਿਯੋ ਆਇਕੈ । ਸਭਰਾਨੀਜਤਪਕੋਲਯੋਬੁਲਾਇਕੈ । ਪੁਰਬਾਸੀਜਨਸਭੈ ਤਮਾਸਾਕੋਗਏ।ਹੋਜਹਾਇਸਥਿਤਵਹਯਾਤਹਾਂਹੀਜਾਭਭਏ॥੧੯॥ ਜੋਤ੍ਰੀਯਪੁਰਖਨਬਿਨਸਿਯੋਤਾਂਹਿਬੁਲਾਇਯੈ । ਵਾਕੇਕਰਦੈਇਹਾਂਕਲਧੌਤ ਬਿਜਾਇਯੈ । ਜੋਬਿਨਸਿਯੋਨਰਯਇਹਹਾਥਛੁਵਾਇਹੈ । ਹੋਉਗੈਨਕੰ ਚਨਨੈਕਦੋਸੁਮੁਹਿਆਇਹੈ ॥੨੦॥ ਤਬਰਾਜੇਸਬਹਨਯੋਂਕਹਿਯੋਸਨਾ ਇਕੈ। ਜੋਬਿਨਸਿਯੋਨਹਿਹੋਇਸੁਬੀਜਹੁਜਾਇਕੈ ॥ ਸੁਨਤਬਚਨਤ੍ਰੀਯਨ ਰਹੀਚੱਕਤਭਏ। ਹੋਸੋਨੋਬੀਜਨਕਾਜਨਤਿਤੁਕੋਜਾਤਭਏ ॥ ੬ ॥ ਚੌਪਈ ॥ ਦਰਪਕਲਾਇਹਭਾਂਤਿਉਚਾਰੀ। ਜੋਰਾਜਾਸਭਤੀਯਤਿਹਾਰੀ ਤਿਨਸਭਹਿਨਠੌਰਬੁਲਾਵਹੁ। ਕੰਚਨਦੈਕਰਹਾਥਬਿਜਾਵਹੁ ॥੨੨॥ Digitized by Panjab Digital Library | www.panjabdigilib.org