ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 2 ) ਦੰਡਨਦੰਡਨਿਅਸੁਰਮੰਡਨਭੁਇਨਵਖੰਡ ॥੩॥ ਸਵੈਯਾ॥ ਤਾਰਨ ਲੋਕਉਧਾਰਨਭੂਮਹਿਦੈਤ ਸੰਘਾਰਨਚੰਡਤੁਹੀਹੈਂ॥ ਕਾਰਨੁਈਸਕਲਾਕ ਮਲਾਹਰਿਅੱਦੁਸਤਾਜਹਦੇਖੌਉਹੀਹੈਂ।ਤਾਮਸਤਾਮਮਤਾਨ ਤਾਕਵਿਤਾ ਕਵਿਕੋਮਨਮਧਗੁਈਹੈਂ । ਕੀਨੋਹੈਕੰਚਨਲੋਹਜਗਮੈਪਾਰਸਮੂਰਤਿ ਜਾਇਛੁਹੀਹੈਂ ॥੪॥ ਦੋਹਰਾ॥ ਪਰਮੁਦਕਰਨਸਭਭੈਹਰਨਨਾਮਚੰਡ ਕਾਜਾਸ॥ ਰਗੋਚਰਿੱਤ੍ਰ ਬਚਿੱਤ੍ਰਤੁਅਕਰੋਸੁਬੁੱਧਿਕਾਸ ॥ ੫॥ ਪੁਨਹਾ ॥ਆਇਸਅਬਜੋਹੋਇਗ੍ਰੰਥਤਊਮੈਂਰਚੋਂ ॥ ਰਤਨਮਦਕਰਬਚਨਚੀ ਨਤਾਮੈਂਗਚੋਂ ॥ ਭਾਖਾਸੁਭਸਭਕਰਹੋਂ ਧਰਹੋਂ ਕ੍ਰਿਤਮੈ ॥ ਅਦਭੁਤਕਥਾ ਅਪਾਰਸਮਝਕਰਿ ਚਿੱਤ ਮੈ ॥੬॥ ਸਵੈਯਾ॥ ਤਾਸਕੁਟੰਬਕੇਹੋਇਉਦਾ ਸਅਵਾਸਕੋਤਿਆਗਬਸਿਓਬਨਰਾਈ ॥ ਨਾਮਸੁਰੱਬਮੁਨੀਸਰਬੇਖਸਮੇ ਤਸਮਾਧਸਮਾਧਲਗਾਈ। ਚੰਡਅਖੰਡਖੰਡੇਕਰਕੋਪਭਈਸਰਰੱਛਨਕੋ ਸਮੁਹਾਈ॥ਬੂਝਹੁਜਾਇਤਿਨੈਤੁਮਸਾਧਅਗਾਧਿਕਥਾਕਿਹਭਾਂਤਿਸੁਨਾਈ ॥੭॥ ਤੋਟਕਛੰਦ ॥ ਮੁਨੀਸਰੋਵਾਚ ॥ ਹਰਿਸੋਇਰਹੈਸਜਸੈਨਤਹਾਂ। ਜਲਜਾਲਕਰਾਲਬਿਸਾਲਜਹਾਂ ॥ ਭਯੋਨਾਭਸਰੋਜਤੇਬਿਸੁਕਰਤਾ॥ ਤਿਮੈਂਲਭੇਦੈਂਤਰਚੇਜੁਗਤਾ ॥੮॥ ਅਧਿਕੈਟਭਨਾਮਧਰੇਤਿਨਕੇ ॥ ਅੰਤਦੀਰਘਦੇਹਭਏਜਿਨਕੇ ॥ ਤਿਨਦੇਖਲੁਕੇਸਡਰਿਓਹੀਅਮੈ॥ ਜਗ ਮਾਤਕੋਧਿਆਨੁਧਰਯੋਜੀਅਮੈ ॥੯॥ ਦੋਹਰਾ ॥ ਛੁਟੀਚੰਡਜਾਗੇਬ੍ਹ ਮਕਰਿਓਜੁੱਧਕੋਸਾਜੁ ॥ ਦੈਂਤਸਭੈਘਟਿਜਾਹਿਜਿਉਬਢੈਦੇਵਤਨਰਾਜੁ॥ ੧੦ ॥ ਸਵੈਯਾ॥ ਜੱਧਕਰਿਓਤਿਨਸੋਭਗਵੰਤਨਮਾਰਸਕੈਅਤਿਦੈਤਬ ਲੀਹੈ॥ਸਾਲਭਏਤਿਨਪੰਚਹਜਾਰਦੁਹੁੰਲਰਤੇਨਹਿਬਾਂਹਿਟਲੀਹੈ॥ਦੈਤ ਨਰੀਝਕਹਿਓਬਰਮਾਂਗਕਹਿਓਹਰਿਸੀਸਨਦੇਹਭਲੀਹੈ॥ ਧਾਰਿਉਰੂਪ ਚੱਕਸੋਕਾਟਿਕੈਜੋਤਿਲੈਆਪਨੈਅੰਗਮਲੀਹੈ॥੧੧॥ ਸੋਰਠਾ॥ ਦੇਵ ਨਥਾਪਿਓਰਾਜਮਧਕੈਟਭਕੋਮਾਰਿਕੈ ॥ਦੀਨੋਸਕਲਸਮਾਜਬੈਕੁੰਠਗਾਮੀ ਹਰਿਭਏ ॥ ੧੨॥ਇਤਿਮਾਰਕੰਡੇਪੁਰਾਨੇਚੰਡੀਚਰਿੴਕਤਿਥਿ ਲਾਸਮਧੁਕੈਟਭਬਧਪ੍ਰਥਮਧਿਆਇ ॥ ੧ ॥ ਪੁਨਹਾ ॥ ਬਹੁਰਿਭਇਓ ਮਹਖਾਸੁਰਤਿਨਭੋਕਿਆਕੀਆ ॥ ਭੁਜਾਂਜੋਰਕਰਿਜੁੱਧਜੀਤਸਭਜਗੁ ਲੀਆ॥ ਸੁਰਸਮੂਹਸੰਘਾਰੇਰਣਹਿਪਚਾਰਕੈ ॥ ਟੂਕਟੂਕਕਰਿਡਾਰੇਆ ਯੁਧਧਾਰਕੈ ॥੧੩ ॥ ਸਵੈਯਾ ॥ ਜੁੱਧਕਰਿਯੋਮਹਿਖਾਸੁਰਦਾਨਵਮਾਰਿ ਸਭੈਸੂਰਸੈਨਗਿਰਾਇਓ ॥ ਕੈਦੁਟੁਕਦਏਅਰਿਖੇਤਮਹਾਂਬਰਬੰਡਮਹਾਂ ਰਨਧਾਇਓ ॥ ਸਉਣਤਰੰਗਸਨਿਓਨਿਸਰਿਓਜਸੁਇਆਛਬਿਕੋਮਨ Digitized by Panjab Digital Library | www.panjabdigilib.org