ਪੰਨਾ:ਪੰਚ ਤੰਤ੍ਰ.pdf/301

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਧਾਸਿੰਘ ਐਂਡਸਨਜ਼ ਪੁਸਤਕਾਂ ਵਾਲੇ ਲਾਹੌਰ

੨੬੩


ਦੇਨ ਵਾਲੀ ਬਾਣੀ ਭੇਟਾ।।)
ਬਾਣੀ ਭਗਤਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ
ਭਗਤ ਬਾਣੀ ਭੇਟਾ ਜਿਲਦ ਸਣੇ ੧)
ਸਟੀਕ ਜਿਲਦ ਸਣੇ ੪)
ਪੋਥੀ ਦਸ ਗ੍ਰੰਥੀ
ਸ੍ਰੀ ਮੁਖਵਾਕ ਪਾਤਸ਼ਾਹੀ ੧੦ ਛਾਪਾ
ਮੋਟਾ ॥) ਤੇ ੧।) ਗੁਟਕਾ।।)
ਨਿੱਤ ਨੇਮ ਸਟੀਕ
ਟੀਕਾ ਭਾਈ ਸ਼ੇਰਸਿੰਘ ਭੇਟਾ ੧।।)
ਟੀ:ਭਾ/ਨਰੈਣਸਿੰਘ ਗਯਾਨੀ ੧।)
ਮਹਾਭਾਰਤਪੂਰਾ ੧੮ਪਰਬ
ਸੁਖੈਨਛੰਦਾਬੰਦੀ ਵਿਚ ਪੂਰਨਕਥਾ
ਭੇਟਾ ੨o) ਤਥਾਾ ਸਾਰ, ਵਾਰਤਕ
੩) ਨਾਵਲ ਦੇ ਢੰਗ ਤੇ ੧।।।)
ਸ੍ਰੀ ਮਤ ਭਾਗਵਤ ਸਾਰਾ
ਹਿੰਦੂ ਧਰਮ ਦਾ ਮਹਾ ਪੁਰਾਣ ਇਸ
ਵਿਚ ਬਾਰਾਂ ਅਸਕੰਧ ਹਨ ਭੇਟਾ
ਜਿਲਦ ਸਮੇਤ ੪) ਰੁਪੈ ਹੈ
ਬਾਲਮੀਕੀ ਰਾਮਾਯਣ
ਸ੍ਰੀਰਾਮਚੰਦ੍ਰ ਜੀ ਦੇ ਸਾਖ੍ਯਾਤਦ੍ਰਸ਼ਨ!
ਸਾਤੋਂ ਕਾਂਡ ਵਾਰਤਕ ਵੱਡੀ, ਬੜੀ
ਸੁੰਦ੍ਰ ਪੰਨੇ ੯੮o ਸੰਚੀ ਵੱਡੀ
ਜਿਲਦ ਸਮੇਤ ਭੇਟਾ ੬।।) ਛੋਟੀ
ਨਾਵਲ ਭੇਟਾ ਭੇਟਾ ੨।)

ਰਾਮਾਯਣ ਤੁਲਸੀਦਾਸ ਜੀ
ਵੱਡੀ ਪੂਰੀ ਸਾਤੋਂ ਕਾਂਡ ਛਾਪਾ
ਕਾਗਜ਼ ਸੁੰਦਰ ਤਸਵੀਰਾਂ ਸਮੇਤ
ਜਿਲਦ ਵਾਲੀ ਭੇਟਾ ੩॥)
ਭਰਥਰੀ ਬਿਲਾਸ
ਕ੍ਰਿਤ ਸੰਤ ਧਰਮਦਾਸਜੀ ਪੰਜਾਬੀ
ਬੈਂਤਾਂ ਵਿਚ ਮੌਖ ੧)
ਸ਼ੁਭਉਪਦੇਸ਼ਬੈਂਤਕ੍ਰਿਤਪ੍ਰੇਮ
ਸੰਖੇਪ ਵੇਦਾਂਤ ਪ੍ਰਸ਼ਨ ਉੱਤਰ
ਸੁਖੈਨ ਬੋਲੀ ਉਤਮ ਗ੍ਰੰਥ ।)
ਸ੍ਰੀ ਯੋਗਵਸ਼ਿਸ਼੍ਟ ੬ ਪ੍ਰਕਰਣ
ਸੀ ਰਾਮਚੰਦ੍ਰ ਜੀ ਨੂੰ ਸ੍ਰੀ ਵਸਿਸ਼ਟ
ਜੀ ਨੇ ਵੈਰਾਗ ਦਾ ਵਿਸਥਾਰ
ਪੂਰਬਕ ਉਪਦੇਸ਼ ਦਿੱਤਾ ਹੈ
ਕਥਾ ਲਈ ਬੜਾ ਹੀ ਸਵਾਦਲਾ ਪੁਸਤਕ
ਹੈ ਦੋ ਜਿਲਦਾਂ ਸਾਰੇ ਵਲੈਤੀ ਕਪੜੇ
ਦੀਆਂ ਸੁੰਦ੍ਰ ਭੇਟਾ ਕੇਵਲ ੧੪)
ਸ੍ਰੀੀ ਭਗਵਤ ਗੀਤਾ
ਪੂਰੇ ੧੮ ਧਿਆਇ ਮਹਾਤਮਾ
ਸਹਿਤ ਮੋਟਾ ਛਾਪਾ ਮੋਖ ੧।।।। ਤੇ
੧।) ਮਾਮੂਲੀ ੧।) ਗੁਟਕਾ ਭੇਟਾ ।।)
ਹਿੰਦ ਡੰਡਾਾਵਲੀ
ਤਾਜ਼ੀਰਾਤ ਹਿੰਦ ਇਸ ਵਿਚ ਕਾਨੂਨ
ਫ਼ੌਜਦਾਰੀ ਦਾ ਪੂਰਾ ਖ਼ਜ਼ਾਨਾ ਹੈ
ਬੋਲੀ ਪੰਜਾਬੀ ਸੁਖੈਨ ਭੇਟਾ ੨।)


ਕੌਡੀਆਂ ਦੇ ਮੁੱਲ ਅਮੋਲਕ ਪੁਸਤਕ

ਪਾਠਕ ਜੀ! ਜੇ ਆਪਨੂੰ ਗੁਰੂ ਘਰ ਇਤਿਹਾਸ ਅਸਲੀ ਤੇ