ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
"ਤੋ ਇਸ ਅਰਜੀ ਬਾਬਤ ਹਾਂ
"ਕੈਦੀ ਆਪ ਕਰ ਦੇਵੇ, ਤੇ ਜੇ ਇਹ ਔਖਾ ਹੋਵੇ ਤਾਂ ਜੇ ਓਹ ਮੁਖਤਾਰ ਨਾਮਾ ਦੇ ਦੇਵੇ, ਫਨਾਰਿਨ ਸਾਹਿਬ ਆਪ ਕਰ ਦੇਣਗੇ ।"
"ਆਹ ਨਹੀਂਨਿਖਲੀਊਧਵ ਨੇ ਕਹਿਆ । ਤੇ ਇਸ ਗੱਲੋਂ ਖੁਸ਼ੀ ਸੀ ਕਿ ਇਸ ਬਹਾਨੇ ਮੁਕਰਰ ਦਿਨ ਥੀਂ ਪਹਿਲਾਂ ਹੀ ਉਸ ਨਾਲ ਮਿਲ ਪਵੇਗਾ ।
ਮੈਂ ਇਹ ਅਰਜੀ ਉਸ ਪਾਸ ਹੀ ਲੈ ਜਾਵਾਂਗਾ ਤੇ ਓਹਦੇ ਦਸਤਖਤ ਕਰਾ ਲਿਆਵਾਂਗਾ,"੪੬੮