ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/417

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਆਹਿ, ਅਮਲਾ ਵਾਲੇ ਤਿਤੁ ਦਿਨਿ ਹੋਸਨਿ ਬੇਪਰਵਾਹਿ, ਸੇਈ ਛੁਟੇ ਨਾਨਕ ਹਜਰਤ ਜਿਨਾ ਪਨਾਹਿ,੧ ॥ ਤਬ ਪੀਰ ਪਤਲੀਐ ਆਖਿਆ, ਜੀ! ਅਸੀਂ ਦੁਨੀਆ ਕੇ ਮਕਾਮ ਵਿਚ ਖੜੇ ਹਾਂ, ਖੁਦਾਇ ਕਿਉ ਕਰਿ ਹਾਸਲੁ ਥੀਵੈਗਾ, ਤਬ ਬਾਬਾ ਬੋਲਿਆ,ਸਬਦੁ, ਰਾਗੁ ਤਿਲੰਗ ਵਿਚ, ਮਃ ੧॥ ਯਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ॥ ਹਕਾ ਕਬੀਰ ਕਰੀਮ ਤੂੰ ਬੇਐਬ ਪਰਵਦਿਗਾਰ॥੧॥ ਦੁਨੀਆ ਮੁਕਾਮੇ ਫਾਨੀ ਤਹਕੀਕ ਦਲਿਦਾਨੀ॥ ਮਮ ਸਰ ਮੁਇ ਅ

406