ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/239

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

= =

  1. st

- - - - - --- - -- - -

ਭੋਗ ਦੀ ਬਾਣੀ (Supplementary) ਭੋਗ ਦੀ ਬਾਣੀ ਵਿਚ ਇਹ ਕੁਝ ਹੈ:(ਉ) ਸ਼ਲੋਕ ਸਹਸਕ੍ਰਿਤਿ ਮਹਲਾ ੧ (੪) । (ਅ) ਸਲੋਕ ਸਹਸਤ ਮਹਲਾ ੫ ੬੭) । () ਗਾਥਾ ਮਹਲਾ ੫ (੨੪) । (ਸ) ਫੁਨਹੇ ਮਹਲਾ (੨੩) । (ਹ) ਚਉਬਲ ਮਰਲਾ ੫ (੧੧ ਤੇ ਕਤੇ ੯) (ਕ) ਸਲੋਕ ਕਬੀਰ ਜੀ (੨੪੫) । ਛਾਪੇ ਦੇ ਰੀਥ ਸਾਹਿਬ ਵਿਚ ੨੪੩ ਹਨ । ਵਧ ਸਨਵਾਂ ਸਲੋਕ ਗੁਰੂ ਨਾਨਕ ਦਾ ਜੋ ਛਾਪੇ ਦੇ ਗੰਥ ਵਿਚੋਂ ਨਹੀਂ, ਇਉਂ ਹੈ:ਨਾਨਕ ਮਕਤ ਦੁਆਰਾਂ ਅਤਿ ਨੀਕਾ ਨਾਨਾ ਹੋਇ ਸੁ ਜਾਇ ॥ ਹਉਮੈ ਮਨਆ ਅਸਥੂਲ ਹੈ ਕਿਉ ਕਰਿ ਵਿਚਦੇ ਜਾਇ ॥ ਸਤਿਗੁਰ ਮਿਲਿਐ ਹਉਮੈ ਗਈ ਜੋ ਤਿਰਹੀ ਸਭ ਆਇ ॥ ਇਹ ਜੀਉ ਸਦਾ ਮਕਤ ਹੈ ਸਹਜੈ ਰਹਿਆ ਸਮਾਇ ॥ ੬ ॥ | ਸਤਾਹਟਵਾ ਸ਼ਲੋਕ ਵਾਧੂ ਦਾ ਮਹਲੇ ਤੀਜੇ ਦਾ ਇਸ ਤਰਾਂ ਪਰ ਹੈ: ਆਪੈ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ ॥ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥੬੭॥ ਛੇ ਹੋਰ ਸਲੋਕ ਪੰਜ ਮਹਲੇ ਪੰਜਵੇਂ ਦੇ ਅਤੇ ਇਕ ਮਹਲੇ ਤੀਜੇ ਦਾ ਹੋਰ ਵਧਾਏ ਹਨ, ਨੰਬਰ ੨੧੧, ੨੧੨

a . -੨੨ Digitized by Panjab Digital Library / www.panjabdigilib.org