ਇਹ ਸਫ਼ਾ ਪ੍ਰਮਾਣਿਤ ਹੈ
ਅਕਾਡਮੀ ਵਲੋਂ ਛਪੀਆਂ ਪੁਸਤਕਾਂ
੧. | ਪੰਜਾਬ ਉਤੇ ਅੰਗਰੇਜ਼ਾਂ ਦਾ ਕਬਜ਼ਾ | -ਡਾ: ਗੰਡਾ ਸਿੰਘ | ੨.੦੦ |
੨. | ਆਦਮੀ ਦੀ ਪਰਖ | -ਸ਼ਮਸ਼ੇਰ ਸਿੰਘ ਅਸ਼ੋਕ | ੧.੫੦ |
੩. | ਪੰਜਾਬੀ ਭਾਸ਼ਾ ਦਾ ਇਤਿਹਾਸ | -ਵਿਦਿਆ ਭਾਸਕਰ ਅਰੁਣ | ੩.੩੭ |
੪. | ਸ੍ਰੀ ਮਦ ਭਗਵਦ ਗੀਤਾ | -ਸ਼ਮਸ਼ੇਰ ਸਿੰਘ ਅਸ਼ੋਕ | ੨.੦੦ |
੫. | ਵਾਰ ਸ਼ਾਹ ਮੁਹੰਮਦ | -ਸ:ਰੋ: ਕੋਹਲੀ, ਸੇਵਾ ਸਿੰਘ | ੩.੦੦ |
੬. | ਪਰਾਰੰਭਕ ਅਰਥ ਵਿਗਿਆਨ | -ਮਨੋਹਰ ਲਾਲ ਦਵੇਸ਼ਰ | ੬.੮੦ |
੭. | ਅਮਰ ਜੋਤੀ | -ਗੁਰਾਂ ਦਿਤਾ ਖੰਨਾ | ੧.੦੦ |
੮. | ਅੱਗ ਦੀ ਕਹਾਣੀ | -ਗੁਰਬਚਨ ਸਿੰਘ | ੧.੦੦ |
੯. | ਖਾਧ ਖੁਰਾਕ ਤੇ ਪਾਲਣ-ਪੋਸਣ | -ਡਾ: ਕਿਸ਼ਨ ਸਿੰਘ | ੨.੫੦ |
੧੦. | ਲੋਕ ਆਖਦੇ ਹਨ | -ਵੰਜਾਰਾ ਬੇਦੀ | ੫.੮੦ |
੧੧. | ਪੱਛਮੀ ਆਲੋਚਨਾਂ ਦੇ ਸਿਧਾਂਤ | -ਡਾ: ਰੋਸ਼ਨ ਲਾਲ ਆਹੂਜਾ | ੪.੦੦ |
੧੨. | ਮੋਤੀ ਦੀ ਕਹਾਣੀ | -ਗੁਰਬਚਨ ਸਿੰਘ | ੧.੦੦ |
੧੩. | ਜੀਵਨ ਤੰਦਾਂ | -ਗੁਰਾਂ ਦਿਤਾ ਖੰਨਾ | ੩.੭੫ |
੧੪. | ਪਿੰਗਲ ਤੇ ਅਰੂਜ਼ | -ਪ੍ਰੋ: ਜੁਗਿੰਦਰ ਸਿੰਘ | ੬.੨੫ |
੧੫. | ਨੀਲੀ ਤੇ ਰਾਵੀ | -ਕਰਤਾਰ ਸਿੰਘ | ੫.੦੦ |
੧੬. | ਸੱਸੀ ਪੁੰਨੂ ( ਅਹਮਦ ਯਾਰ ) | -ਉਜਾਗਰ ਸਿੰਘ | ੨.੫੦ |
੧੭. | ਸੰਖਿਆ ਕੋਸ਼ | -ਗੁਰਬਖਸ਼ ਸਿੰਘ ਕੇਸਰੀ | ੬.੦੦ |
੧੮. | ਸ਼ਹੀਦ ਬਿਲਾਸ | -ਗਿ: ਗਰਜਾ ਸਿੰਘ | ੩.੫੦ |
੧੯. | ਨਵਾਂ ਚੰਨ | -ਟੈਗੋਰ | ੧.੫੦ |
੨੦. | ਮੇਰਾ ਬਚਪਨ | - " | ੨.੬੦ |
੨੧. | ਟੈਗੋਰ ਕਹਾਣੀਆਂ | - " | ੩.੦੦ |
੨੨. | ਦੋ ਭੈਣਾਂ | - " | ੨.੪੦ |
੨੩. | ਭਾਰਤੀ ਸੰਸਕ੍ਰਿਤੀ ਦਾ ਕੇਂਦਰ | - " | ੧.੫੦ |
੨੪. | ਰਾਸ਼ਟਰ-ਵਾਦ | - " | ੨.੫੦ |
੨੫. | ਸੁਨਹਰੀ ਨੋਕ | - " | ੨.੦੦ |
੨੬. | ਟੈਗੋਰ ਡਰਾਮੇ | - " | ੨.੫੦ |
੨੭. | ਓਹ | - " | ੨.੫੦ |
੨੮. | ਕੌਰਵ-ਪਾਂਡਵ | - " | ੩.੦੦ |
੨੯. | ਵਿਸ਼ਵ-ਪਰਿਚਯ | - " | ੨.੦੦ |
੩੦. | ਚੋਣਵੇਂ ਨਿਬੰਧ | - " | ੨.੪੦ |
੩੧. | ਭਾਈ ਜੋਧ ਸਿੰਘ ਅਭਿਨੰਦਨ ਗੰਥ | ਡਾ: ਗੰਡਾ ਸਿੰਘ | ੨੧.੦੦ |
(ਦੋ ਭਾਗ)