ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੮੪ ) ।। ਸਕਤਸਹਾਇਤਕੇਨਮਿਤਭੇਜੀਰਨਮੰਝਾਰ ॥ ੧੮੩ ॥ ਸਵੈਯਾ ॥ ਆਇਸਪਾਇਸਭੈਸਕਤੀਚਲਿਕੈਤਹਚੰਡਡਪੈਆਈ ॥ ਦੇਵੀ ਕਹਿਓਤਿਨਕੋਕਰਆਦਰਆਈਭਲੇਜਨੁਬੋਲਪਠਾਈ। ਤਾਛਬਿਕੀਉ ਪਮਾਅਤਿਹੀਕਵਿਨੇ ਅਪਨੇਮਨ ਮੈਲਖਿਪਾਈ ॥ ਮਾਨਹੁਸਾਵਨਮਾਸ ਨਦੀਚਲਿਕੈ ਜਲਰਾਸਮੈਆਨਸਮਾਈ ॥ ੧੮੪॥ ਸਵੈਯਾ॥ ਦੇਖਿ ਮਹਾਂਦਲਦੇਵਨਕੋਂਬਰਬੀਰਸਾਮੁਹੇਜੁੱਧਕੌਧਾਏ ॥ ਥਾਨਨਸਾਥਹਨੇ ਬਲਕੈਰਨਮੈਂਬਹੁਆਵਤਬੀਰਗਿਰਾਏ ॥ ਦਾੜਨਸਾਬਚਬਾਇਗਈ ਕਲਅਉਰਗਹੇਚਹੂੰਓਰਬਗਾਏ ॥ ਰਾਵਨਸੋਰਿਸਕੈਰਨਮੈਪਤਿਭਾਲਕ ਜਿਉਂਗਿਰਰਾਜਚਲਾਏ ॥੧੮੫॥ ਫੇਰਲੈਪਾਨਕ੍ਰਿਪਾਨਸੰਭਾਰਕੈਦੈ ਤਨਸੋਬਹੁਜੁੱਧਕਰਿਓਹੈ ॥ ਮਾਰਬਿਦਾਰਸੰਘਾਰਦਏਬਹੁਭੂਮਿਪਰੇਭਟ ਉਨਝਰਿਓਹੈ ॥ ਗੁੰਦਬਹਿਓਅਰਸੀਸਨਤੇਕਵਿਨੇਤਿਹਕੋਇਹਭਾਉ ਧਰਿਓਹੈ ॥ ਮਾਨੋਪਹਾਰਕੇਸਿੰਗਹੁਤੇਧਰਨੀਪਰਆਨਤੁਸਾਰਪਰਿਓਹੈ ॥੧੮੬ ॥ ਦੋਹਰਾ॥ ਭਾਜਗਈਧੁਜਨੀਸਭੈਰਹਿਓਨਕਛੂਉਪਾਉ॥ ਸੁੰਭਨਿਸੁੰਭਹਿਸੋਕਹਿਓਦਲਲੈਤੁਮਹੂੰਜਾਹੁ ॥੧੮੭ ॥ ਸਵੈਯਾ॥ ਮਾਨਕੈਸੰਭਕੋਬੋਲਨਸੁੰਭਚਲਿਓਦਲੁਸਾਜਮਹਾਂਬਲਐਸੇ ॥ ਭਾਰਥ ਜਿਉਂਰਨਮੈਰਿਸਪਾਰਥਕੱਧਕੈਜੁੱਧਕਰਿਓਕਰਿਨੈਸੇ ॥ ਚੰਡਿਕੇਬਾਨ ਲਗੇਬਹੁਦੈਤਕੋਫੋਰਕੈਪਾਰੋਂਭਏਤਨਕੈਸੇ ॥ ਸਾਵਨਮਾਸਕ੍ਰਿਸਾਨਕੇਖੇਤ ਉਗੇਮਨੋ ਧਾਨਕਅੰਕਜੈਸੇ ॥੧੮੮॥ ਸਵੈਯਾ ॥ ਬਾਨਨਸਾਥਗਿ ਰਾਇਦਏਥਹੁਰੋਅਸਿਲੈਕਰਿਇਉਂਰਨਕੀਨੋ ॥ ਮਾਰਬਿਦਾਰਦਈਧੁਜ ਨੀਸਬਦਾਨਵਕੋਬਲੁਹੋਇਗਇਓਛੀਨੋ ॥ ਉਨਸਮੂਹਪਰਿਓਤਿਹ ਠਉਰਤਹਾਂਕਵਿਨੇਜਸੁਇਉਂਮਨਚੀਨੋ ॥ ਸਾਤਹੁੰਸਾਗਰਕੋਰਚਿਕੈਬਿਧ ਆਠਵੇਂਸਿੰਧਕਰਿਓਹੈਨਵੀਨੋ ॥੧੮੯ ॥ ਲੈਕਰਮੈਅਸਿਚੰਡ ਸੁਕ੍ਰੋਧਭਈਰਨਮੱਧਿਲਰੀਹੈ ॥ ਫੋਰਦਈਚਤੁਰੰਗਚਮੂੰਬਲਕੈ ਬਹੁ ਕਾਲੇਕਾਮਾਰਧਰੀਹੈ॥ ਰੂਪਦਿਖਾਇਭਇਆਨਕਇਉਂਅਸਰੰਪਤਿਭ੍ਰਾਤ ਕੀਕਾਂਤਹਰੀਹੈ। ਉਨਸੋਲਾਲਭਈਧਰਨੀਸੁਮਨੋਅੰਗਸੂਹੀਕੀਸਾਰੀ ਕਰੀਹੈ॥ ੧੯੦॥ ਦੈ ਸੰਭਾਰਸਭੈਅਪਨੋਬਲਚੰਡਿਸੋਂ ਜੁੱਧਕੋਫੇਰਅਰੇ ਹੈਂ॥ ਆਯੁਧਧਾਰਿਲਰੇਰਨਇਉਂਜਨਦੀਪਕਮੱਧਿਪਤੰਗਪੁਰੇਹੈਂ ॥ ਚੰਡਡਕੁਵੰਡਸੰਭਾਰਸਭੈਰਨਮੱਧਿਦੁਟੁਕਕਰੇਹੈਂ । ਮਾਨੋਮਹਾਂਬਨ ਮੈਂਬਰ ਬਿੱਰਛਨਕਾਟਿਕੈ ਬਾਢੀਜਦੇਕੈਧਰੇਹੈਂ ॥੧੯੧॥ ਸਵੈਯਾ॥ ਮਾਰਲਇਓਦਲੁਔਰਭਜਿਓਮਨਮੈਤਬਕੋਪਿਨਿਸੁੰਭਕਰਿਓਹੈ ॥ ਚੰਡ Digitized by Panjab Digital Library | www.panjabdigilib.org