ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੧ ) ੨੯॥ ਪਉੜੀ ॥ ਰੋਹਹੋਇਬੁਲਾਏਰਾਕਸਿਰਾਇਨੈ॥ ਬੈਠੇਮਾਤਾਪਕਾ ਈਦੁਰਗਾਲਿਆਵਣੀ॥ ਚੰਡਅਰੁਮੁੰਡਪਠਾਏਬਹੁਤਾਕਟਕੁਦੈ ॥ ਜਾਪੇ ਛੱਪਰਛਾਏ ਬਣੀਆਂਕੇਜਮਾਂ ॥ ਜੇਤੇਰਾਇਬੁਲਾਏਚੱਲਜੁੱਝਨੋ ॥ ਜਣ ਜਮਪੁਰਪਕੜਚਲਾਏਸੱਭੇ ਮਾਰਨੇ ॥੩੦॥ ਪਉੜੀ ॥ਢੋਲਨਗਾਰੇ ਵਾਏਦਲਾਂਮੁਕਾਬਲਾ । ਰੋਹਰੁਹੇਲੇਆਏਉਤੇਰਾਕਸਾਂ ॥ ਸਭਨੀਤੂਰੇਨ ਚਾਏਬਰਛੇਪਕੜਕੈ॥ ਬਹੁਤੇਮਾਰਗਿਰਾਏਅੰਦਰਖੇਤਦੈ ॥ ਤੀਰੀਛਹ ਬੁਰਲਾਈਬੁੱਠੀਦੇਵਤਾ ॥੩੧॥ ਭੇਰੀਸੰਖਵਜਾਏਸੰਘਰਿਰੱਕਿਚਿਆ॥ ਤਣਿਤਣਿਤੀਰਚਲਾਏਦੁਰਗਾਧਨੁਖਲੈ । ਜਿੰਨੀਦਸਤਉਠਾਏਰਹੇਨ ਜੀਂਵਦੈ॥ ਚੰਡਅਰੁਮੁੰਡਖਪਾਏਦੋਨੋਦੇਵਤਾ ॥ ੩੨॥ ਸੁੰਭਨਿਸੁੰਭਰਿ ਸਾਏਮਾਰੇਦੈਤਸੁਣ॥ ਜੋਥੇਸੱਭਬੁਲਾਏਅਪਣੇ ਮਜਲਸੀ ॥ ਜਿੰਨੀਦੇਉ ਭਜਾਏਇੰਦ੍ਰਜੇਹਵੇ ॥ ਤੇਈਮਾਰਗਿਰਾਏਪਲਵਿਚਦੇਵਤਾ ॥ ਓਨੀਦਸ ਤੀਂਦਸਤਵਜਾਏਤਿੰਨਾਚਿੱਤਕਰਿ ॥ ਫਿਰਣਵਤਬੀਜਚਲਾਏਬੀੜੇ ਰਾਇਦੈ । ਸੰਜਪਟੇਲਾਂਪਾਏਚਿਲਕਤਟੋਪੀਆਂ । ਲੱਝਣਨੋਅਰੜਾਏ ਰਾਕਸਰੋਹਲੇ ॥ ਕਦੇਨਕਿਨੈਹਟਾਏਜੁੱਝਮਚਾਇਕੈ ॥ ਮਿਲਤੇਈਦਾਨੋ ਆਏਹੁਣਸੰਘਰਦੇਖਣਾ॥੩੩॥ ਪਉੜੀ ॥ ਦੈਤੀਂਡੰਡਉਬਾਰੀਨੇੜੈ ਆਇਕੈ ॥ ਸਿੰਘਕਰੀਅਸਵਾਰੀਦੁਰਗਾਸੋਰਸੁਣ। ਖੱਬੇਦਸਤਉਭਾਰੀ ਗਦਾਫਿਰਾਇਕੈ॥ਸੈਨਾਸਭਸੰਘਾਰੀਸ੍ਰਵਣਵਤਬੀਜਦੀ।ਜਣਮਦਖਾਇ ਮਦਾਰੀਘੁੰਮਨਸੂਰਮੇ ॥ ਅਗਣਤਪਾਉਪਸਾਰੀਰੁਲੇਅਹਾੜਵਿਚਿ ॥ ਜਾਪੈਖੇਡਖਿਡਾਰੀ ਸੁੱਤੇਫਾਗਨੂੰ ॥੨੪ ॥ ਸ੍ਰਾਵਤਬੀਜਹੰਕਾਰੇਰਹਦੇ ਸੂਰਮੇ ॥ ਜੋਧੇਜੇਡਮਨਾਰੇਦਿਸਨਿਖੇਭਵਿਚਿ ॥ ਸਭਨੀਦਸਤਉਭਾਰੇ ਤੇਗਾਧੂਹਿਕੈ ॥ ਮਾਰੋ ਮਾਰਪੁਕਾਰੇਆਏਸਾਂਮਣੇ। ਸੰਜਾਤੇਠਣਕਾਰੇਤੇਗੀ ਉਭਰੇ ॥ ਘਾੜਘੜਮਨਿਠਠਿਆਰੇਜਾਣਬਣਾਇਕੈ॥੩੫॥ ਸੱਟਪਈ ਜਮਧਾਣੀਦਲਾਂਮੁਕਾਬਲਾ ॥ ਘੂਮਰਬਰਗਸਤਾਣੀਦਲਵਿਚਿਘੱਤੀਓ ॥ਸਣੇਤੁਰਾਪਲਾਣੀਡਿਗਨਸੂਰਮੇ ॥ ਉਠਿਉਠਿਮੰਗਨਪਾਣੀਘਾਇਲ ਘੁੰਮਦੇ ॥ ਏਵਡੁਮਾਰੁਞਹਾਣੀਉਪਰਿਰਾਕਸਾਂ। ਬਿੱਜੁਲਜਿਉਂਝਰਲਾ ਣੀਉਠੀਦੇਵਤਾ ॥੩੨॥ ਪਉੜੀ ॥ ਚੋਥੀਂਧਉਂਸਉਭਾਰੀਦਲਾਂਮੁਕਾ ਬਲਾ ॥ ਸਭੋਸੈਨਾਮਾਰੀਪਲਵਿਚਿਦਾਵਨੀ ॥ ਦੁਰਗਾਦਾਨੋਮਾਰੇਰੋਹ ਬਢਾਇਕੈ ॥ ਸਿਰਵਿਚਿਭੇਗਵਗਾਈਵਤਬੀਜਦੇ ॥੩੭॥ ਅਗ ਣਤਦਾਨੋਭਾਰੇਹੋਏਲੋਹੂਆਂ ॥ ਜੋਧੇ ਜੇਡਮੁਨਾਰੇਅੰਦਰਿਖੇਤਦੈ॥ ਦੁਰ ਗਾਨੋਲਲਕਾਰੇਆਵਨਸਾਂਮਣੇ॥ ਦੁਰਗਾਸਭਸੰਘਾਰੇਰਾਕਸਆਂਵਦੇ॥ Digitized by Panjab Digital Library | www.panjabdigilib.org