ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੮-) ਨਿਰਭਉਨਿਰਵੈਰੁਨਿਰਜੁਰ ਪਜਲਥਲ ॥ ਅੱਛੈਸਰੂਪਅੱਛੂਅਛਿੱਤ ਅੱਛੈਅਛਾਂਨਅੱਛਰ ॥ ਅੱਪ੍ਰੈਸਰੂਪਅੱਦਿਯਾ ਅਮਰਅਭਿਬੰਦਤਸੁਰਨਰ ਅਸੁਰ ॥ ੫ ॥੩੬॥ਕੂਲਕਲੰਕਕਰਿਹੀਂਨਕ੍ਰਿਪਾਸਾਗਰਕਰੁਣਾਕਰ ॥ ਕਰਣੁਕਾਰਣਸਮਰਥਕ੍ਰਿਪਾਕੀ ਸੂਤਿਕ੍ਰਿਤਧਰ ॥ ਕਾਲਕਰਮਕਰ ਹੀਂਨਕ੍ਰਿਆਜਿਹਕੋਇਨਬੁੱਝੈ ॥ ਕਹਾਕਹੈਕਹੈਕਹਾਕਰੈਕਹਾਂਕਾਲਨਕੈ ਸੁੱਝੇ ॥ ਕੰ ਜਲਕਨੈਨਕੰਬੂਞਹਿਕਟਿਕੇਹਰਕੁੰਜਰਗਵਨ ॥ ਕਦ ਲੀਕਕਕਪੂਰਗਤਬਿਨਅਕਾਲਦੁੱਜੋਕਞਨ ॥੬॥੩੭॥ਛਪੈਛੰਦ ॥ ਅਲਖ ਅਰੂਪਅਲੇਖ ਅਭੈ ਅਨਭੂਤ ਅਭੰਜਨ ॥ ਆਦਿਪੁਰਖ ਅ ਕਾਰਅਜੈ ਅਨਗਧ ਅਗੰਜਨ ॥ ਨਿਰਬਿਕਾਰਨਿਰਜੁਰਸਰੂਪਨਿਰਦੈ ਖਨਿਰੰਜਨ ॥ ਅਭੈ ਜਾਨਭੰਜਨਅਨਭੇਦਅਭੂਤਅਭੰਜਨ । ਸਾਹਾ ਸਾਹਸੁੰਦਰਸੁਮਤਿਬਡਸਰੂਪਬਡਵੈਬਖਤ ॥ ਕੋਟਿਕਪਭੂਅਭਾ ਜਿਮਤਪਤੇਜਇਸਥਿਤਤਖਤ॥੭॥੩੮॥ ਛਪੈਛੰਦ॥ ਤਪ ਸਾਦਿ॥ ਚੱਕ੍ਰਤਚਾਰਚੱਕੂ ਵੈਚੱਕਤਚਉਕੁੰਟ ਵੱਗਨ ॥ ॥ ਕੋਟਸੂਰ ਸਮਤੇਜਤੇਜਨਹਿਦੂੰਨਚਵੱਗਨ ॥ ਕੋਟਚੰਦਰਕਪਰੈਤੁੱਲਨਹਿਤੇਜ ਬਿਚਾਰਤ ॥ ਬਿਆਸਪਰਾਸੁਰਹਮਭੇਦਨਹਿਬੇਦਉਚਾਰਤ ॥ ਸਾਹਾਂ ਨਸਾਹਸਾਹਿਬਸੁਘਰਅਤਿਪਸੁੰਦਰਸਬਲ॥ਰਾਜਾਨਰਾਜ ਸਾਹਿਬ ਸਬਲਅਮਿੱਤਤੇਜਅਛੈਅਛਲ॥੮॥੩੯॥ ਕਬਿੱਤ ॥ ਤ੍ਵਪ੍ਰਸਾਦਿ॥ ਗਹਿਓਜੋਨਜਾਇਸੋਅਗਾਹਕੈਕੈਗਾਹੀਅਤੁਛੇਦਿਓਜੋਨਜਾਇਸੋਅਛੇਦ ਕੈਪਛਾਨੀਐ ॥ ਗੰਜਿਓਜੋਨਜਾਇਸੋਅਗੰਜਕੈਕੈਜਾਨੀਅਤਭੰਜਿਓ ਜੋਨਜਾਇਸੋਅਭੰਜਕੈਕੈਮਾਨੀਐ ॥ ਸਾਧਿਓਜੋਨਜਾਇਸੋਅਸਾਧਕੈਕੈ ਸਾਧਕਰਿਛਲਿਓਜੋਨਜਾਇਸੋਅਛੱਲਕੈਨੀਐ ॥ ਮੰਮੈਨਆਵੈ ਸੋਅਮੰਤ੍ਰੈਕੈਮਾਨਮਨਜੰਮੈਨਆਵੈਸੋਅਜੰਤ੍ਰੈਕੈਜਾਨੀਐ॥੧॥੪੦॥ ਕਬਿਤੁ ॥ ਤਪ੍ਰਸਾਦਿ ॥ ਜਾਤਮੈਨਆਵੈਸੋਅਜਾਤਕੈਕੈਜਾਨਜੀਅ ਪਾਤਮੈਨਆਵੈਸੋਅਪਾਤਕੈਥਲਾਈਐ ॥ ਭੇਦਮੈਨਆਵੈਸੋਅਭੇਦਕੈ ਭਾਖੀਅਤਛੇਦਿਓਜੋਨਜਾਇਸੋਅਛੇਦਕੈਸੁਨਾਈਐ॥ ਖੰਡਿਓਜੋਨਜਾ ਇਸੋਅਖੰਡਜੂਕੇਂਖਿਆਲਕੀਜੈਖਿਆਲਮੈਨ‘ਆਵੈਗਮਤਾਕੋਸਦਾਖਾ ਈਐ। ਜੰਮੈਨਆਵੈਸੋਅਜੰਕੈਕੈਜਾਪੀਅਤੁਧਿਆਂਨਮੈਨਆਵੈਤਾ ਕੰਧਿਆਨਕੀਜੈਧਿਆਈਐ ॥੨॥੪੧॥ ਕਬਿੱਤੁ॥ ਪ੍ਰਸਾਦਿ॥ ਛੱਧਾਰੀਛੱਤ੍ਰੀਪਤਛੈਲਰੂਪਛੱਤਨਾਥਛੋਣੀਕਰਛਾਇਆਬਰਛੱਤ੍ਰੀਪਤ ਗਾਈਐ ॥ ਬਿੱਸੁਨਾਥਬਿਸੁਅੰਭਰਬੇਦਨਾਥਬਾਲਾਕਰਬਾਜੀਗਰਬਾਨ Digitized by Panjab Digital Library | www.panjabdigilib.org