ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੯ ) ਧਾਰੀਬੰਧਨਬਤਾਈਐ ॥ ਨਿਉਲੀਕਰਮਦੂਧਾਧਾਰੀਬਿੱਦਿਆਧਰ ਹ ਮਚਾਰੀਧਿਆਂਨਕੋਲਗਾਵੈਨੈਕਧਿਆਨਹੂੰਨਪਾਈਐ ॥ ਰਾਜਨਕੇਰਾ ਜਾਮਹਾਂਰਾਜਨਕੇਮਹਾਂਰਾਜਾਐਸੋਰਾਜਛੋਡਿਅਉਰਦੂਜਾਕਉਨਧਿਆਈ || ਐ ॥੩॥ ੨ ॥ ਕਬਿੱਤੁ॥ ਤ੍ਰਪ੍ਰਸਾਦਿ॥ ਜੁੱਧਕੇਜਿਤਈਆਰੰ ਗਭੂਮਕੇਭਵਯਾਭਾਰਭੌਮਿਕੇਮਿਟਈਆਨਾਥਤੀਨੋਲੋਕਗਾਈਐ ਕਾਹੂੰਕੇਤਨਈਆਹੈਨਮਈਅਜਾਂਕੇਭਈਆਕੋਊਛਉਨੀਹੂੰਕੇਂਛਈਆਛੋ ਡਿਕਾਸਿਉਂਤਿਲਾਈਐ ॥ ਸਾਧਨਾਸਧਈਆਧੁਲਧਾਨੀਕੇਧੁਜਈ ਆਧੋਮਧਾਰਕੇਧਯਾਧਿਆਂਨਤਾਕੋਸਦਾਲਾਈਐ ॥ ਆਉਕੇਬਢਯਾ ਏਕਨਾਂਮਕੇਜਪਈਆਅਉਰਕਾਮਕੇਕਰਈਆਛੋਡਅਉਰਕਉਨਧਿਆ ਈਐ ॥ ੪॥ ੪੩॥ ਕਬਿੱਤ ॥ ਕਾਂਮਕੋਕੁਨਿੰਦਾਖੈਰਖੂਬੀਕੋਦਿਹੰ ਦਾਗਜਗਾਜੀਕੋਗਜਿੰਦਾਸੋਕਨਿੰਦਾਕੈਬਤਾਈਐ ਈਐ ਚਾਮਕੇ ਚਲਿੰਦਾਘਾਉਘਾਂਮ ਬਚਿੰਦਾਛੱੜਿਛੌਨੀਕੇਛਲਿੰਦਾਸੋਦਹਿੰਦਾਕੈਮਨਾ ਜਰਕੋਦਹਿੰਦਾਜਾਂਨਮਾਂਨਕੋਜਨਿੰਦਾ ਜੋਤਜੇਬਕੋਗਜਿੰਦਾਜਾਂਨਮਾਂਨਜਾਂਨਗਾਈਐ ॥ ਦੋਖਕੇਵਲਿੰਦਾਦੀਨ ਦਾਨ ਸਦਿ ਹਿੰਦਾਦੋਖਿਜਨਦਲਿੰਦਾਧਿਆਇਦੂਜੋਕਉਨਧਿਆਈਐ ॥੫॥੪੪॥ ਕਬਿੱਤੁ ॥ ਤਪ੍ਰਸਾਦਿ ॥ ਸਾਲਸਸਿਹਿੰਦਾਸਿੱਧਭਾਈ ਕੋਸਪਿੰਦਾਂਅੰਗਅੰਗਮੈਅਵਿੰਦਾਏੲਕੋਨਾਬਜਾਂਨੀਐ ॥ ਕਾਲਖਕਹਿੰਦਾ ਖੁਰਾਸਾਨਕੋਸੁਨਿੰਦਾਗੁਬਿਗਾਫਲਗਲਿੰਦਾਗੋਲਗੰਜਖਬਖਾਨੀਐ॥ਗਾ ਲਗਬਰਿੰਦਾਜੀਤਭੇਜਕੇਦਹਿੰਦਾਚਿੱਤਚਾਪਕੇਚਲਿੰਦਾਛੋਡ ਅਉਰ ਕਉ ਨਆਨੀਐ॥ਸਤਾਦਿਹਿੰਦਾਸਤਭਾਈਕੋਸੁਖਿੰਦਾਕਰਮਕਾਮਕੋਕੁਨਿੰਦਾ ਛੋਡਦੂਜੋਕਉਨਮਾਨੀਐ॥੬॥੪੫॥ਕਬਿੱਤੁ॥ ਤ੍ਵਪ੍ਰਸਾਦਿ ।ਜੋਤਕੋਜ ਗਿੰਦਾਜੰਗਜਾਫਰੀਦਿਹਿੰਦਾਮਿਮਾਰੀਕੇਮਲਿੰਦਾਪੈਕਨਿੰਦਾਂਕੈਬਖਾਨੀ ਐ। ਪਾਲਕਪੁਨਿੰਦਾਪਰਮਪਾਰਸੀਗਿੰਦਾਰੰਗਰਾਗਕੇਸੁਨਿੰਦਾਪੈਅ ਨੰਦਾਤੇਜਮਾਨੀਖੈ ॥ ਜਾਪਕੇਜਪਿੰਦਾਖੈਰਖੂਬੀਕੇਦਹਿੰਦਾਖੂੰਨਮਾਫਕੇਕੁ ਨਿੰਦਾਹੈਅਭਿਜਰੂਪਠਾਨੀਐ॥ ਆਰਜਾਦਿਹਿੰਦਾਰੰਗਰਾਗਕੈਬਛਿੰਦਾਦੁ ਸਟਹਿਕੇਵਲਿੰਦਾਛੋਡਦੂਜੋਕੋਨਧਿਆਈਐ॥੭॥੪੬॥ ਕਬਿੱਤੁ ॥ ਪ੍ਰਸਾਦਿ ॥ ਆਤਮਾਂ ਪ੍ਰਧਾਨਜਾਹਿਸਿਧਤਾਸਰੂਪਤਾਹਬੁੱਧਤਾਬਿਭੂਤ ਜਾਂਹਿਸਿੰਧਤਾਸੁਭਾਉਹੈ ॥ ਰਾਗਭੀਨਰੰਗਤਾਹਿਰੂਪਭੀਨਰੇਖਜਾਹਿਅੰਗ ਭੀਸਰੰਗਤਾਹਿਰੰਗਕੇਸੁਭਾਉਹੈ । ਚਿੱਤ੍ਰ ਬਚਿੱਤ੍ਰਹੈਪਰਮਤਮਵਿੱਤਹੈਸ ਮਿੱਹੂੰਕੇਮਿੱਹੈਬਿਭੂਤਕੋਉਪਾਉਹੈ ॥ ਦੇਵਨਕੇਦੇਵਹੈਕਿਸਾਹਨਕੋਸਾਹ Digitized by Panjab Digital Library | www.panjabdigilib.org