ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੩) ਕੋਪਣਧਾਰਿūਕੁਠਾਰੰ ॥੬॥ ਭੁਜੰਗ॥ ਹੁਤੀਨੰਦਨੀਸਿੰਧਜਾਕੀ ਸਪੁੱਤ੍ਰੀ ॥ ਤਿਸੈਮਾਂਗਹਾਰਿਯੋ ਸਹੰਸਾਸਤ੍ਰ ਛੱਤ੍ਰੀ ॥ਲੀਯੋਛੀਨਗਾਯਤਿਯੋ ਰਾਮਤਾਤੰ ॥ ਤਿਸੀਬੈਰਕੀਨੇਸਬੈਰੂਪਪਾਂਤੰ ॥੭॥ ਭੁਜੰਗ # ਗਈ ਬਾਲਤਾਤੇਲੀਯੋਸੋਧਤਾਕੋਂ ॥ ਹਨਿਯੋਭਾਤਮੇਰੋਕਹੋਨਾਮਵਾਕੰ॥ ਸਹੰ ਸਾਸ ਭੁਪੰਸੁਣਿਯੋਵਨਨਾਮੰ ॥ ਗਹੇ ਸਸਤ੍ਰ ਅਸਤੰਚਲਿਯੋ§ਨਠਾਮੰ ॥੮॥ ਭੁਜੰਗ॥ ਕਹੋਰਾਜਮੇਰੋਹਨਯੋਤਾਤਕੈਸੇ ॥ ਅਬੈਜੁੱਧਜੀਤੋਂਹਨੋਂਤੋਹਿ ਤੈਸੇ ॥ ਕਹਾਮੂੜ੍ਹਬੈਠੋਸੁਅਸਸੰਭਾਰੋ । ਚਲੋਭਾਜਨਾšਸਬੈਸਸਤ੍ਰ ਡਾਰੋ॥੯॥ ਭੁਜੰਗ॥ ਸੁਣੇਬੋਲਬੰਕੇਭਰਯੋਭੂਪਕੋਪੰ ॥ ਉਠਯੋਰਾਜ ਸਰਦੂਲਲੈਪਾਣਧੋਪੰ॥ ਹਠਿਯੋਖੇਤਰੁੰਨੀਦਿਜੰਖੇੜ੍ਹਾਯੋ ॥ ਚਹੇ ਆਜ ਹੀਜੁਧਮੋਸੋਮਚਾਯੋ॥੧੦॥ ਭੁਜੰਗ॥ ਧਏਸੂਰਸਰਬੰਸੁਨੇਬੈਨਰਾਜੰ ॥ ਚੜਿਯੋਕ੍ਰੋਧਜੁੱਧੈਸਜੇਸਰਬਸਾÅ ॥ ਗਦਾਸੈਹਬੀਸੂਲਸੇਲੰਸੰਭਾਰੀ ॥ਚਲੇਜੁੱਧਕਾਜੰਵਡੇਛੱਧਾਰੀ ॥ ੧ ॥ ਨਰਾਜੱਛੰਦ ॥ ਕ੍ਰਿਪਾਣ ਪਾਣਧਾਰਕੈ ॥ ਚਲੇਬਲੀਪੁਕਾਰਕੈ ॥ ਸੁਮਾਰਮਾਰਭਾਵਹੀ ॥ ਸਰੋਪ ਸੋਚਾਖਹੀ ॥੧੨॥ ਨਰਾਜ ॥ ਸੰਜੋਇਸੈਹਥੀਨਲੈ ॥ ਚੜੇਸੁਬੀਰ ਰੋਸਕੈ ॥ ਚਟਾਕਚਾਬਕੰਉਠੇ ॥ ਸਹੰਸ੍ਯਾਇਕੰ-ਬੁਠੇ ॥੧੩ ॥ਰਸਾਵਲ ਛੰਦ॥ ਭਏਏਕਠੌਰੇ ॥ ਸਬੈ ਸੁਰਦੌਰੇ ॥ ਲਯੋਘੇਰਰਾਮੰ ॥ ਘਟਾਸੂਰ ਸਿਯਾਮੰ ॥ ੪ ॥ ਰਸਾਵਲਛੰਦ॥ ਕਮਾਣੰਕੜਕੇ ॥ ਭਏਨਾਦਬੰਕੇ ॥ਘਟਾਜਾਣਸਿਆਹੈ ॥ ਚੜਿਓਤਿਉਂਸਿਪਾਹੂੰ ॥੧੫॥ ਰਸਾਵਲ ॥ ਭਏਨਾਦਬੰਕੇ ॥ ਸੁਸੇਲੰਧਮੰਕੇ। ਗਜਾਜੂਹ ਗੱਜੇ ॥ ਸੁਭੰਸੰਜਸਜੇ॥੬ ॥ ਰਸਾਵਲ ॥ ਚਹੂੰਓਰਢੂਕੇ ॥ ਗਜੰਜੂਹਝੂਕੇ ॥ ਸਰੰਬਿਯੂਹਛੂਟੇ ॥ ਰਿਪੰਮੀਸਛੂਟੇ ॥੭॥ ਰਸਾਵਲ ॥ ਉਠੋਨਾਦਭਾਰੀ ॥ ਰਿਸੇਛੱਡ ਧਾਰੀ ॥ਘਿਰਿਯੋਰਾਮਸੈਨੰ ॥ ਸਿਵੰਜੇ ਮਮੈਨੰ ॥੧੮॥ ਰਸਾਵਲ ॥ ਰਣੰਰੰਗਰਤੇ ॥ਸੇਤੇ ਜਤੱਤੇ ॥ ਉਠੀਸੈਣਧੁਰੰ ॥ ਰਹਿਯੋਗੈਣਪੂਰੰ੧੯ ਰਸਾਵਲ॥ ਘਨੇਢੋਲਬੱਜੇ ॥ ਮਹਾਂਬੀਰਗੱਜੇ ॥ ਮਨੋਸਿੰਘਛੁੱਟੇ ॥ ਇਮੰਬੀਰਜੁਟੇ ॥੨੦॥ ਰਸਾਵਲ ॥ ਕਰੈਮਾਰਮਾਰੰ॥ ਬਕੈ ਬਿੱਕਰਾ ਰੰ ॥ ਗਿਰੇਅੰਗਭੰਗੰ ॥ ਦਵੰਜਾਨਦੰਗੰ ॥੨੧॥ ਰਸਾਵਲ ॥ ਗਏ ਛੂਟਅਸਤੰ ॥ ਭਜੇਲ੍ਹੈਨਿਸਸਤ੍ਰੰ ॥ ਖਿਲੇਸਾਰਬਾਜੀ ॥ ਤੁਰੇਤੁੰਦਤਾਜੀ ॥ ੨੨ ॥ ਰਸਾਵਲ ॥ ਭੁਜਾਠੋਕਬੀਰੰ ॥ ਕਰੇਘਾਇਤੀਰੰ ॥ ਨੇਜੇਗੱਡ ਗਾਢੇ ॥ ਮਚੇਬੈਰੁਬਾਢੇ ॥੨੩॥ ਰਮਾਵਲ ॥ ਘਣੰਘਾਇਪੇਲੇਂ॥ ਮਨੋਫਾਗਖੇਲੇ ॥ਕਰੇਬਾਣਬਰਖਾ ॥ ਭਏਜੀਤਕਰਖਾ ॥ ੨੪ ॥ Digitized by Panjab Digital Library | www.panjabdigilib.org