ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੪ ) ਰਸਾਵਲ॥ ਗਿਰੇਅੰਤ ਘੂਮੰ ॥ ਮਨੋਬ੍ਰਿਛਝੂਮੰ ॥ ਟੁਟੇਸਸਤ੍ਰ ਅਸਤੰ ॥ ਭਜੇਹੁਐਨਿਸਸਤੰ ॥੧੫॥ ਰਸਾਵਲ ॥ ਜਿਤੇ ਸੱਆਏ ॥ ਤਿਤੇ ਰਾਮਘਾਏ ॥ ਚਲੇਭਾਜਸਰਬੰ ॥ ਭਯੋਦੂਰਗਰਬੰ॥੨੬॥ਭੁਜੰਗਛੰਦ ॥ ਮਹਾਂਸਸਤ੍ਰਧਾਰੇਕਲਯੋ ਆਪਭੂਪੰ ॥ ਲਏ ਸਰਬਸੈਨਾਕੀਏਆਪਰੂਪੰ॥ ਅਨੰਤਅਸਛਰੇਭਰਿਯੋਜੱਧਮਾਨੰ ॥ ਪ੍ਰਭਾਕਾਲਮਾਨੋਸਭੈਰਸਮਭਾਨੰ ॥੨੭॥ ਭੁਜੰਗ ॥ ਭੁਜਾਠੋਕਭੂਪੰਕੀਯੋਜੁੱਧਐਸੇ ॥ ਮਨੋਬੀਰਬ੍ਰਿ ਤਾਸੁਰੇਇੰਦੁਜੈਸੇ॥ ਸਬੈਕਾਟਰਾਮੰਕੀਯੋਬਾਹਿਹੀਨੰ ॥ ਹਭੀਸਰਬਸੈਨਾ ਭਯੋਗਰਬਛੀਨੰ ॥੨੮॥ ਭੁਜੰਗ ॥ ਗਹਿਯੋਰਾਮਪਾਣੰਕੁਠਾਰੰਕਰਾਲੰ ॥ਕਟੀਸੁੰਡਸੀਰਾਜਬਾਹੰਬਿਸਾਲੰ ॥ ਭਏਅੰਗਭੰਗੰਕਰੰਕਾਲਹੀਣੰ ॥ ਗਯੋਗਰਬਸਰਬਭਈਸੈਣਛੀਣੰ॥੨੯॥ਭੁਜੰਗ ॥ ਰਹਿਯੋਅੰਤਖੇਤੰ ਅਚੇਤੰਨਰੇਸੰ ॥ ਬਚੇਬੀਰਜੇਤੇਗਏਭਾਜਦੇਸੰ ॥ ਲਈਛੀਨਛੌਨੀਕਰੇ ਛੱਤਘਾਤੰ ॥ ਚਿਰੰਕਾਲਪੂਜਾਕਰੀਲੋਗਮਾਤੰ ॥੩੦॥ ਇਤਿਬਚਿੱਤ੍ਰਨਾਟਕੇਰੀਬੇਰਾਜਾਸਹੰਬਾਹੁਬਧਹ ॥ ਸਮਾਪ ਮਸਤੁ ॥ ਭਗਉਤੀਜੀਸਹਾਇ॥ ਭਜੰਗਤਛੰਦ॥ ਲਈ ਛੀਨਛੌਨੀਕਰੇਇੱਪਭੂਪੰ ॥ ਹਰੀਫੇਰਛੱਤ੍ਰਿਯੋਦਿਜੰਜੀਤਜੂਪੰ ॥ ਦਿਜੰ ਆਰਤੰਤੀਰਰਾਖੰਪੁਕਾਰੰ ॥ ਚਲਿਯੋਰੋਸਸ੍ਰੀਰਾਮਲੀਨੇਕੁਠਾਰੰ॥੩੧॥ ਭੁਜੰਗ ॥ ਸੁਨਿਯੋਸਰਬਭੂਪੰਹਠੀਰਾਮਆਏ ॥ ਸਭਿ ਜੁੱਧਕੋ ਸਸਤ੍ਰ ਅਸ ਤੂੰ ਬਨਾਏ ॥ ਚੜੈਚੌਪਕੈਕੀਏਜੱਧਐਸੇ ॥ ਮਨੋਰਾਮਸੋਰਾਵਣੇਲੰਕ ਜੈਸੇ ॥੩੨ ॥ ਭੁਜੰਗ॥ ਲਗੇਸਸਤੁਅਸਤੁੰਲਖੇਰਾਮਅੰਗੰ ॥ ਗਹੇ ਬਾਣਪਾਣੰਕੀਏ ਸੱਭੰਗੰ ॥ ਭੁਜਾਹੀਣਏਕੰ ਸਿਰੰਹੀਣਕੇਤੇ ॥ ਸਵੈਮਾਰ ਡਾਰੇਗਏਬੀਰਜੇਤੇ॥ ੩੩ ॥ ਕਰੀਛੱੜ੍ਹੀਣੰਛਿਤੰਕੀਸਥਾਰੰ ॥ ਹੁਣੇ ਐਸਹੀਭੂਪਸਰਬੰਸੁਧਾਰੰ॥ਕਥਾਸਰਬਜੋਛੋਰਤੇਲੈਸੁਨਾਊਂ ॥ਹਿਦੇਗ੍ਰੰਥ ਕੇਬਾਢਬੇਤੈਡਰਾਉਂ॥੩੪॥ ਚੌਪਈ ॥ ਕਰਜਗਮੋਇਹੁਭਾਂਤਅਖਾਰਾ ॥ਨੌਮਵਤਾਰਬਿਸਨੁਇਮਧਾਰਾ॥ ਅਬਬਰਨੋਦਸਮੋਂ ਅਵਤਾਰਾ॥ ਸੰਤ ਜਨਾਕਾਨਅਧਾਰਾ ॥੩੫॥ ਇਤਿਬਚਿੱਤ੍ਨਟਕਬੇਨਵਮੋ ਅਵਤਾਰਕਥਨੰ ॥ ਪਰਸਰਾਮਅਵਤਾਰ ਸਮਾਪਤੰ ॥੯॥ ਭਗਉਤੀਜੀਸਹਾਇ ॥ ਅਥਮਾਅਵਤਾਰਕਥਨੰ ਚੌਪਈ ॥ਅਬਉਚਰੋਂਮੈਕਬਾਚਿਰਾਨੀ ॥ ਜਿਮਉਪਜਿਯੋਹਮਾਸੁਰਗਿਯਾਨੀ॥ ਚਤੁਰਾਨਨਅਘਓਘਨਹਰਤਾ ॥ ਉਪਜਿਯੋਸਕਲਸ੍ਰਿਸਟਿਕੋਕਰਤਾ ॥੧॥ ਚੌਪਈ ॥ ਜਬਜਬਬੇਦਨਾਸਹੈਜਾਹੀ ॥ ਤਬਤਬਪੁਨਮਾ Digitized by Panjab Digital Library | www.panjabdigilib.org