ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭੫ ) ਓਰਢੂਕੇ॥ਮੁਖੈਮਾਰਕੂਕੇ॥੬੯॥ਬਜੇਘੋਰਬਾਜੇ।ਧੂਣੇ ਮੇਘਲਾਜੇ । ਝੰਡਾ ਗੱਡਗਾਢੇ॥ ਮੰਡੋਬੈਰਬਾਢੇ ॥੨੦॥ ਕੜੱਕੇ ਕਮਾਣੈ॥ ਝੜਕੇ ਕ੍ਰਿਪਾਣੈ॥ ਢਲਾਢੁਕਢਾਲੈ॥ਚਲੀਪੀਤਪਾਲੈ॥੭੧॥ਰਨੰਰੰਗਰਤੇ॥ਮਨੋਮੱਲਮੱਤੇ। ਸਰੰਧਾਰਬਰਖੇ ॥ ਮਹਿਖੁਆਸਕਰਖੇ॥ ੭ ॥ ਕਰੀਬਾਣੁਬਰਖਾ॥ ਸੁਣੇਜੀਤਕਰਖਾ॥ ਸੁਬਾਹੰਮਰੀਚੰ ॥ ਚਲੇਬਾਛਮੀਚੰ ॥੭੩ ॥ ਇਕੈ ਬਾਰਟੂਟੇ ॥ ਮਨੋਬਾਜਛੂਟੇ ॥ ਲਯੋਘੇਰਰਾਮੰ ॥ ਸੰਜੇਮਕਾਮੰ ॥ ੭੪ ॥ ਘਿਰਿਯੋਦੈਤਸੈਣੰ॥ਜਿਮੰਰੁਦ੍ਰਮੈਣੈ॥ਰੁਕੇਰਾਮਜੰਗ । ਮਨੋਸਿਧ ਗੰਗੰ ॥੭੫ ॥ ਰਣੰਰਾਮਬੱਜੇ ॥ ਧੁਣੰਮੇਘਲੱਜੇ । ਰੁਲੈਤੱਛ ਮੁੱਛ ਗਿਰੇਸੂਰਸੁੱਛੰ॥੭੬॥ਚਲੇਐਠਮੁਛੈ॥ਕਹਾਰਾਮਪੁਛੈਅਬੈਹਾਥਲਾਗੇ॥ ਕਹਾਜਾਹੁਭਾਗੇ ॥ਰਿਪੰਪੇਖਰਾਮੰ ॥ ਹਠਿਯੋਧਰਮਧਾਮੰਕਰੈਨੈਣਰਾਰੰ॥ ਧਨੁਰਬੇਦਗਯਾਤੰ ॥੭੮॥ ਧਨੀਉਗੱਕਰਖਯੋ ॥ ਸਰੰਧਾਰਬਰਖਯੋ ॥ ਹਣੀਸਸੈਣੈ। ਹੁਸੈਦੇਵਗੇਨੰ॥੭੯॥ਭਜੀਸਰਬਸੈਣੰ ॥ਲਖੀਮੀਚ ਨੈਣੰ ॥ ਫਿਰਯੋਰੋਸਰਿਯੋ ॥ ਮਨੋਸਾਂਪਢੇਰਿਯੋ॥ ੮੦ ॥ ਹੁਣਿਯੋਰਾਮ ਥਾਣੰ ॥ਕਰਿਯੋਸਿੰਧਪਿਯਾਣੰ ॥ ਤਜਯੋਰਾਜਦੇਸ॥ ਲਯੋਜੋਗਭੇਸੰ ॥ ੮੧ ॥ ਸੁਬਸਤ੍ਰਉਤਾਰੇ ॥ ਭਗਦੇਬਸਧਾਰੇ ॥ ਬਸਿūਲੰਕਬਾਰੀ ॥ ਪੁਨਰਹਤਯਾਗੈ ॥੮੨ ॥ ਸਸੰਸਬਾਧੰ॥ ਚੜਿਯੋਲੈਸਿਪਾਹੈ ॥ ਹਟਿūਆਣਜੱਧੰ ॥ ਭਯੋਨਾਦਉਧੰ ॥੮੩ ॥ ਸਭਸੈਣਸਾਜੀ ॥ ਤੁਰੇਤੰ ਦਭਾਜੀ ॥ ਗਜਾਜੁਹਗੱਜੇ ॥ ਧੂਣੰਮੇਘਲੱਜੇ ॥੮੪ ॥ ਢਕਾਢੁੱਕਢਾਲੰ ॥ ਸੁਭੀਪੀਤਲਾਲੰ ॥ ਗਹੇਸਸਉਠੇ ॥ ਸਰੰਧਾਰਬੁੱਠੇ ॥੮੫॥ ਬਹੇ ਅਗਨਅਸਤੰ । ਛੁਟੇ ਸਰਬਸਸਤ੍ਰ ॥ ਰੰਗੇਸੋਐਸੇ। ਚੜ੍ਹੇਬਿਯਾਹਜੈਸੇ ॥੮੬॥ਘਣੇਘਾਇਘੁੰਮੇ ॥ ਮਦੀਜੈਸਮੇਂ ॥ ਰਹੇਬੀਰਐਸੇ॥ ਫੁਲੇ ਫੂਲਜੈਸੇ॥੮੭॥ ਹਠਿਯੋਦਾਨਵੇਸੰ ॥ ਭਯੋਆਭੇਸੈ ॥ਬਜੇਘੋਰਬਾਜੇ ॥ ਧੁਣੰਅੱਜੇ ॥੮੮॥ ਰਬੀਨਾਗਕੂਟੇ। ਫਿਰੈਬਾਜਛੂਟੇ ॥ ਭਯੋ ਜਧਭਾਰੀ ਛੁਠੀਰੱਤਾਰੀ॥੮੯॥ ਬਜੇਘੰਟਭੇਰੀ ॥ ਡਹੇਡਾਮੁਡੇਰੀ ॥ ਰਣੰਕੋਨਿਸਾਣੰ ॥ ਕਣੰਛੇਕਿਕਾਣੰ ॥੯ ਧਹਾਧੂਹ ਧੋਖੰ ॥ ਟਕਾਟੂਕ ਟੋਪੰ ॥ਕਟੇਚਰ ਬਰਮੰ ॥ ਪਲਿਯੋਛੱਤ ਧਰਮੰ ॥੯੧॥ ਭਯੋਦੰਦਜੱਧ ॥ ਭਰਿਯੋਰਾਮਕ੍ਰੋਧ ॥ਕਟੀਦੁਸਟਬਾਹੀ ॥ ਸੰਘਾਰਿਯੋਸੁਬਾਹ ॥੯੧॥ ਸਦੈਤਭਾਜੇ ॥ ਰਣੰਰਾਮਗਾਜੇ ॥ਭੁਅੰਭਾਰਉਤਾਰਯੋ ॥ ਰਿਖੀਸੰਉ ਬਾਰਯੋ ॥੯੩॥ ਸਬੈ ਸਾਧਹਰਖੇ॥ਭਏਜੀਤਕਰਖੇ॥ ਕਰੀਂਦੇਵਅਰਚਾ ਰਰੈ ਬੇਦਚਰਚਾ ॥੯੪॥ ਭਯੋਜੱਗਪੂਰੰ ॥ ਗਏਪਾਪਦੂਰੰ ॥ ਸੁਰੰਸਰਥ Digitized by Panjab Digital Library | www.panjabdigilib.org