ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭੬ ) ਹਰਖੇ ॥ ਧਨੰਧਾਰਬਰਖੇ ॥ ੯੫॥ ਇਤਿਬਚਿੱਤ੍ਰਨਾਟਕ ਗ੍ਰੰਥੇਰਾਮਾ ਵਤਾਰੇ ਕਥਾਸੁਬਾਹ ਮਰੀਚਬਧਹਜਗਯਸਪੂਰਨਕਰਨੁੰਮਾਪਤੰ॥੧॥ ਅਥਸੀਤਾਯੰਬਰਕਥਨੰ ॥ ਰਸਾਵਲਛੰਦ ॥ ਰਚਿਯੋ ਸੁਯੰਸੀਤਾ॥ ਮਹਾਸੱਧਗੀਤਾ । ਬਿਧੰਚ ਰੁÜਣੀ। ਮ੍ਰਿਗੀਰਾਜ ਨੈਣੀ ॥੯੬॥ ਸੁਣਿਯੋਮੋਨਨੇਸੰ॥ ਚਤੁਰਚਾਰੁਦੇਸੰ ॥ ਲਯੋਸੰਗਰਾਮੰ ਚਲਿਯੋ ਧਰਮਧਾਮੰ ॥੯੭॥ ਸੁਨੋਰਾਮਪਯਾਰੇ ॥ ਚਲੋ ਸਾਥਹਮਾਰੇ ॥ ਸੀਸੁਯੰਬਰਕੀਨੋ ।ਨਿਪੁੰਬੋਲਲੀਨੋ ॥੯੮॥ ਤਹਾਂਪ੍ਰਾਤਜਯੈ ॥ ਸੀਯਾਜੀ ਤਲੱਯੈ ॥ ਕਹੀਮਾਨਮੇਰੀ ॥ ਬਨੀਬਾਭਤੇਰੀ ॥੯੯ ॥ ਬਲੀ ਪਾਠਬਾਕੇ।ਪਾਤੋਪਿਨਾਕੇ ॥ ਸੀਆਜੀਤਆਨੋ ॥ ਹਨੋਸਰਬਦਾਨੋ ॥੧੦੭ ॥ ਚਲੇਰਾਮਸੰਗੰ ॥ ਸਹਾਏਨਿਖੰਗੰ ॥ ਭਏਜਾਇਠਾਢੇ ॥ ਮਹਾਂਮੋਦਬਾਢੇ ॥ ੧੦੧ ॥ ਪੂਰੰਨਾਰਿਦੇਕੇ ॥ ਸਹੀਕਾਮਲੇਖੇ ॥ ਰਿਪੰ ਸੱਜਾਨੈ ॥ ਸਿਧੰਸਾਧਮਾਨੈ ॥੧੦੧ ॥ ਸਿਸੰਬਾਲਰੂਪੰ ॥ ਲਹਯੋ ਭੂਪਭੂਪੰ ॥ ਤਪਿਯੋਪਉਨਹਾਰੀ॥ਭਟੰਸਸਧਾਰੀ ॥੧੩॥ ਨਿਸਾਚੰਦ ਜਾਨਿਯੋ ਦਿਨੰਭਾਨਮਾਨਿਯੋਗਣੰਰੱਖਿਯੋ॥੧੦॥ਸੁਰੰਇੰਦੁਦੇਖਿ ਯੋ॥ਸਰਤੰ ਮਜਾਨਿਯੋ ॥ ਦਿਜੰਬਯਾਸਮਾਨਿਯੋ ॥ਹਰੀਬਿਸਨਲੇਖੇ॥ ਸੀਆਰਾਮਦੇਖੇ॥੧੦੫॥ਸੀਯਾਪੇਖਰਾਮੰ ਬਿਧਿਬਾਣਕਾਮੰ ॥ ਗਿਰੀਝੁੰਮ ਭੂਮੰ ॥ ਮਦੀਜਾਨਘੁੰ॥੧੦੬॥ ਉਠੀਚੇ ਐਸੇ॥ ਮਹਾਂਬੀਰਜੈਸੇ॥ ਰਹੀਨੈਨਜੋਰੀ॥ ਸਸੰਜਿਉਚਕੋਰੀ ॥ ੧੦੭ ॥ ਰਹੇ ਮੋਹਦੋਨੇ॥ ਟਰੇ ਨਾਹਿਕੋਨੇ॥ ਰਹੇਠਾਢਐਸੇ॥ ਰਣੰਬੀਰਜੈਸੇ ॥ ੧੦੮ ॥ ਰਸਾਵਲ ਛੰਦ ॥ ਪਠੇਕੋਟਦੂਤੰ ॥ ਚਲੇਪਉਨਪਤੰ ॥ ਕੁਵੰਡਾਂਨਡਾਰੇ॥ਨਰੇਸੋਦਿ ਖਾਰੇ ॥ ੧੦੯॥ ਲਯੋਰਾਮਪਾਨੰ ॥ ਭਰਿਯੋ ਬੀਰਮਾਨੰ ॥ਹਮਿਯੋਐ ਚ ਲੀਨੋ ॥ ਉਭੈਟੂਕਕੀਨੋ ॥੧੦॥ ਸਬਦੇਵਹਰਖੇ ॥ ਘਨੰਪੁਹਪਬ ਰਖੇ ।ਲਜਾਨਨਰੇਸੈ ॥ ਚਲੇਆਪਦੇਸੰ॥੧੧੧॥ਤਬੰਰਾਜਕੰਨਿਆ ॥ ਤਿਹੂੰਲੋਕਧੰਨਿਯਾ ॥ ਧਰੇਫੂਲਮਾਲਾ॥ ਬਰਿਯੋਰਾਮਬਾਲਾ ॥ ੧੧੨॥ ਭੁਜੰਗਤਛੰਦ ॥ ਕਿਧੋਂਦੇਵਕੰਨਿਆਕਿਥੋਂਬਾਸਵੀ ਹੈ। ਕਿਥੋਂਜੱਛਨੀਕਿੰਨਰਨੀਨਾਗਨੀਹੈ ॥ ਕਿਥੋਂਗੰਧਬੀਦੈਜਾਦੇਵਤਾਮੀ॥ ਕਿਥੋਂਸੁਰਜਾਸੁਧਸੋਧੀਸੁਧਾਸੀ ॥ ੧੧੩ ॥ ਕਿਥੋਂਜੱ ਬਿੱਦਿਆਧਰੀ ਗੰਥੀਹੈ ॥ ਕਿਥੋਂਰਾਗਨੀਭਾਗਪੂਰੇਰਚੀਹੈ । ਕਿਥੋਂਸੁਵਰਨਕੀਚਿੱਤ੍ਰ ਕੀਪੁਤ੍ਰਕਾਹੈ । ਕਿਥੋਂਕਾਮਕੀਕਾਮਨੀਕੀ ਪ੍ਰਭਾਹੈ ॥੧੧੪॥ ਕਿਥੋਂਚਿੱਤ੍ਰ ਕੀਪੁਤ੍ਕਾਸੀਬਨੀਹੈ ॥ ਕਿਥੋਂ ਸੰਖਨੀਚਿੱਨੀਪਦਮਨੀਹੈ। ਕਿਥੋਂ Digitized by Panjab Digital Library | www.panjabdigilib.org