ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮੦ ) ਬੀਰਪਖਰੀਆਂਚੱਲੇ । ਜੋਬਨਵੰਤਸਿਪਾਹੀਭੱਲੇ। ਭਏਜਾਇਇਸਥਤ ਤ੍ਰਿਪਦਰਪੁਰ । ਮਹਾਰਥੀਅਰਮਹਾਧਨਰਧਰ ॥ ੧੬ ॥ ਬਾਜਤਜੰਗ ਮੁਚੰਗਅਪਾਰੰ। ਢੋਲਮਿਦੰਗਸੁਰੰਗਸੁਧਾਰੰ । ਗਾਵਤਗੀਤਚੰਚਲਾ ਨਾਰੀ। ਨੈਨਨਚਾਇਬਜਾਵਤਤਾਰੀ ॥੧੬॥ ਭਿਛਕਨਹਉਸਨ ਧਨਕੀਰਹੀ।ਦਾਨਸਰਨਸਰਤਾਹੈਬਹੀ। ਏਕਬਾਤਮਾਂਗਨਕਉਆਵੈ। ਬੀਸਕਬਾਤਘਰੈਲੇਜਾਵੈ ॥ ੧੬੨ ॥ ਬਨਬਨਚਲਤਭਏਰਘੁਨੰਦਨ । ਫੁਲੇਪੁਹਪਬਸੰਤਜਾਨਬਨ । ਸੋਭਤਕੇ ਸਰਅੰਗਡਰਾਯੋ । ਆਨਦਹੀਏ ਉਛਰਜਨਆਯੋ॥ ੧੬੩ ॥ ਸਾਜਤਭਏਅਮਿਤਚਤੁਰੰਗੰ । ਉਮਡ ਚਲਤਜਿਹਬਿਧਿਕਰਗੰਗੰ । ਭਲਭਲਕ ਅਰਚੜੇਸਜਸੈਨਾ । ਕੋਟਕ ਚੜੇਸੂਰਜਨਗੋਨਾ ॥੧੪॥ ਭਰਥਸਹਿਤਸੋਭਤਸਭਭ੍ਰਾਤਾ । ਕਹਿ ਨਪਰਤਮੁਖਤੇਕਛੁਬਾਤਾ । ਮਾਤਨਮਨਸੁੰਦੁਸਤਮੋਹੈ ॥ ਜਨਦਿਤਗ੍ਰਿਹ ਰਵਿਸਸਿਦੋਊਸੋਹੈ ॥੧੬੫ ॥ ਇਹਬਿਧਿਕੈਸਜਸੁੱਧਬਰਾਤਾ । ਕਛੁਨ ਪਤਕਹਿਤਿਨਕੀਬਾਤਾ । ਬਾਢਤਕਹਤਥਬਾਤਨਕਰ। ਬਿਦਹੋਨ ਸਿਸਚਲੇਤਾਭਘਰ ॥ ੧੬੬ ॥ ਆਇਪਿਤਾਕਹੁਕੀਨਪਨਾਮਾ। ਜੋਰ ਪਾਠਠਾਢੇਬਲਧਾਮਾ । ਨਿਰਖਪਤ ਆਨੰਦਮਨਭਰੇ। ਦਾਨਬਹੁਤਲਿੱਪ ਨਕਉਕਰੇ ॥੧੬੭॥ ਤਾਤ ਮਾਤਲੈਕੰਠਲਗਾਏ । ਜਨਦੁਇਰਤਨ ਨਿਰਧਨੀਪਾਏ। ਬਿਦਾਮਾਂਗਜਬਗਏਰਾਮਘਰ । ਸੀ ਰਹੇਧਰਚਰਨ ਕਮਲਪਰ ॥ ੬੮ ॥ ਕਬਿੱਤ ॥ ਰਾਮਬਿਦਾਕਰੇਸਿਰਚੁਮਯੋਪਾਨ ਪੀਠਧਰੇਆਨਦਸੋਭਰੇ ਲੈਭੰਬੋਰਅ ਗੇਧਰੇਹੈਂ ॥ ਦੰਦਭੀਬਜਾਇਤੀਨੋ ਭਾਈਯੋਂਚਲਤਭਏਮਾਨੋਸੁਰਚੰਦਕੋਟਆਨਕੋਉਤਰਹੈਂ। ਕੇਸਰ ਸੋਭੀਜੇ ਪੱਟਸੋਭਾਦੇਤਐਸੀਭਾਂਤਮਾਨੋਰੂਪਰਾਗਕੇਸੁਹਾਗਭਾਗਭਰੇਹੈਂ । ਰਾਜਾ ਅਵਧੇਸਕੇਕੁਮਾਰਐਸੇਸੋਭਾਦੇਤਕਾਮਜੂਨੇਕੋਟਕਕਯੋਰਾਕੈ ਧੋਕ ਰੇਹੈਂ ॥੧੬੯॥ ਕਬਿਤ ॥ ਅਉਧਤੇਨਿਸਰਚਲੇਲੀਨੇਸੰਗਸੂਰਭਲੇਰਨ ਤੇ ਤੇਨਟਲੇਪਲੇਸੋਭਾਹੂੰਕੇ ਧਾਮਕੇ । ਸੁੰਦਰਕੁਮਾਰਉਰਹਾਰਸੋਭਅਤਪ ਤੀਨੋਲੋਗਮੱਧਕੀਮੁਹੱਯਾਸਬਬਾਮਕੇ । ਦੁਰਜਨਦੱਲਯਾਤੀਨੋਲੋਕਕੇ ਜਿੱਤਯਾਤੀਨੋਰਾਮਜੂਕੇਭੱਯਾਹੈਚੱਹਯਾਹਰਿਨਾਮਕੇ । ਬੁੱਧਕੇਉਦਾਰਹੈਂਸਿੰ ਘਾਰਅਵਤਾਰਦਾਨਸੀਲਕੇਪਹਾਰਕੇਕੁਮਾਰਬਨੇਕਾਮਕੇ ॥ ੧੭੦॥ ਅਬਰਨਨੰ ॥ ਕਬਿੱਤ ॥ ਨਾਗਰਾਕੇਨੈਨਹੈਕਿਚਾਤਰਾਕੇਬੈਨਹੈਂ ਬਘੁਲਾਮਾਨੋਗੈਨਕੈਸੇਭੈਸੇਬਹਰੱਤਹੈਂ। ਨ੍ਰਿਤਕਾਕੇ ਪਾਵਹੈਂਕਿਜੂਪਕੈਸੇ ਦਾਵਹੈਕਿਛੱਲਕੋਦਿਖਾਉਕੋਊਡੈਸੇਬਿਹਰੱਤਹੈ। ਹਾਕੇਬਾਜੀਥੀਰਹੈਂਤੁਫੰ Digitized by Panjab Digital Library | www.panjabdigilib.org