ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/485

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੫੩ ) ਕਗਦਾਹੀਸੋਮਾਰਿਯੋ॥ ੧੯੫੭ ॥ ਸਵੈਯਾ। ਹਜਾਰਹੀਬਰਖਇਹੀ ਲਰਕੈਮਧੁਕੈਟਭਕੇਘਟਤੇਜੀਉਕਾਢਿਯੋ॥ ਅਉਰਜਬੈਨਿਧਿਨੀਰਸਥਿ ਯੋਤਬਦੇਵਨਰੱਛਕਰੀਸੁਖਬਾਢਿ ॥ ਰਾਵਨਏਹੀਹਨਿਯੋਰਨਮੈਹ ਨਕੈਤਿਹਕੇਉਰਮੈਂਸਰਗਢਿਯੋ ॥ ਅਉਰਘਨੀਹਮਊਪਰਭੀਰਪਰੀਤੁਰ ਹਿਯੋਰਨਖੰਭਸੋਠਾਢਿਯੋ ॥੧੯੫੮ ॥ ਅਉਰਸੁਨੋਮਨਲਾਇਸਭੇਤੁ ਮਰੋਹਿਤਕੰਸਕੇਭੂਪਪਛਾਰੇ ॥ ਅਉਰਹਨੇਤਿਹਬਾਜਘਨੇਗਜਮਾਨਹੁਮੂ ਲਤੇਰੂਖਉਖਾਰੇ ॥ ਅਉਰਜਿਤੇਹਮਪੈਮਿਲਕੈਅਰਆਏਹੁਤੇਸੁਸਭੈਇਹ ਮਾਰੇ ॥ ਮਾਟੀਕੇ ਧਾਮਤੁਮੈਛਡਵਾਇਕੈਕੰਚਨਕੇਅਬਧਾਮਸਵਾਰੇ ॥ ੧੯੫੯॥ ਸਵੈਯਾ ॥ ਯੋਜਬਬੈਨਕਹੈਮੁਸਲੀਧਰਤਉਸਭਕੇਮਨਮੈ ਸਚੁਆਯੋ ॥ ਯਾਹੀਹਨਿਓਬਕਅਉਰਅਘਾਸੁਰਯਾਹੀਚੰਭਲੀਬਿਧਿ ਘਾਯੋ ॥ ਕੰਸਤੇਇੰਦਨਜੀਤਸਕਿਓਇਨਸੋਗਹਿਕੇ ਸਨਤੇਪਟਕਾਯੋ ॥ ਕੰਚਨਕੇਅਬਧਾਮਦੀਏਕਹਿਜਨਾਥਸਹੀਪ੍ਰਭੁਪਾਯੋ ॥ ੧੯੬੦ ॥ ਸਵੈਯਾ ॥ ਐਸੇਹੀਦਿਵਸਬਤੀਤਕੀਏਸੁਖਸੋਦੁਖਪੈਕਿਨਹੂੰਨਹੀਪਾ ਯੋ॥ ਕੰਚਨਧਾਮਬਨੇਸਭਕੇਸੁਨਿਹਾਰਜਿਨੈਸਿਵਸੋਲਲਚਾਯੋ॥ ਇੰਦ੍ਰ ਤਿਯਾਗਕੈਇੰਦੁਪੁਰੀਸਭਦੇਵਨਲੈਤਿਨਦੋਖਨਆਯੋ ॥ ਦੁਆਰਵਤੀਹੂੰ ਕੋਸਿਯਾਮਭਨੈਜਦੁਰਾਇਭਲੀਬਿਧਬਿਉਂਤਬਨਾਯੋ ॥ ੧੯੬੧ ॥ ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿੱਤ੍ਰ ਨਾਟਕ ਗ੍ਰੰਥੇ ਕ੍ਰਿਸਨਾ ਵਤਾਰੇ ਧਿਆਇ ਸਮਾਪਤੰ ਮਸਤੁ ਸੁਭ ਮਸਤੁ॥੪੮॥ ਅਬਬਲਭੱਦ੍ਰਬਿਯਾਹ ॥ ਦੋਹਰਾ ॥ ਐਸੇਕ੍ਰਿਸਨਬਿਤੀਤਬ ਹੁਦਿਵਸਕੀਏਸੁਖਮਾਨ॥ ਤਬਲਗਰੇਵਤਭੂਪਇਕਹਲੀਪਾਇਗਹੇਆ ਨ ॥੧੯੬੨ ॥ ਨਾਮਰੇਵਤੀਜਾਹਿਕੋਮਮਕੰਨਿਆਕਉਨਮ॥ਕਹਿਯੋ ਭੂਪਪਰਸਿੰਨਹੈਤਾਹਿਬਰੋਬਲਰਾਮ ॥ ੧੯੬੩ ॥ ਸਵੈਯਾ॥ ਭੂਪਕੀ ਯੋਂਸੁਨਿਕੈਬਤੀਯਾਂਬਲਰਾਮਘਨੋਚਿਤਮੈਸੁਖੁਪਾਯੋ ॥ ਬਿਯਾਹਕੇ ਜੋਰਸ ਮਾਜਸਭੈਤਿਹਬਿਯਾਹਕੇਕਾਜਤਭੈਉਠਧਾਯੋ ॥ ਬਿਯਾਹਕੀਯੋਸੁਖਪਾਇਘ ਨੋਬਹੁਬਿੱਲੋਗਨਦਾਨਦਿਬਾਯੋ ॥ ਐਸੇਬਿਯਾਹਹੁਲਾਸਬਢਾਇਕੈ ਸਿਯਾਮਭਨੈਅਪਨੇਗ੍ਰਿਹਆਯੋ ॥੧੯੬੪॥ ਚੌਪਈ ॥ ਜਬਪੀਯਤੀ ਯਕੀਓਰਨਿਹਾਰਿਯੋ॥ਛੋਟੇਹਮਇਹਬਡੀਬਿਚਾਰਿਯੋ ॥ ਤਿਹਕੇਲੈਹਲੁ ਕੰਧਹਿਧਰਿਯੋ ॥ ਮਨਭਾਵਤਤਾਕੋਤਨੁਯੋਰਿਓ॥੧੯੬੫ ॥ ਦੋਹਰਾ ॥ ਥਿਯਾਹਭਯੋਬਲਦੈਵਕੋਨਾਮਰੇਵਤੀਸੰਗ ॥ ਸੁਕਬਿਸਿਯਾਮਪੂਰਨ ਭਯੋਤਬਹੀਕਥਾਪ੍ਰਸੰਗ ॥ ੧੯੬੬॥ ਇਤਿ ਸ੍ਰੀ ਬਚਿੱਤ੍ਰ ਨਾਟਕ Digitized by Panjab Digital Library | www.panjabdigilib.org