ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/486

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੫੪ ) ਗ੍ਰੰਥੇ ਕ੍ਰਿਸ਼ਨਾ ਵਤਾਰੇ ਬਲ ਭੱਬਿਯਾਹ ਧਿਆਇ ਸਮਾਪਤੰ ॥ ਅਬਰੁਕਮਨਿਬਿਯਾਹਬਰਨਨੰ ॥ ਸਵੈਯਾ॥ ਬਲਰਾਮਕੋਬਿ ਯਾਹਭਯੋਜਬਹੀਮਿਲਕੈਨਰਨਾਰਤਬੇਸੁਖਪਾਯੋ॥ਬ੍ਰਿਜਨਾਥਕੇਬਿਯਾ ਹਹਿਕਉਕਵਿਸਿਯਾਮਕਹੈ ਜੀਅਰਾਲਲਚਾਯੋ ॥ ਭੀਖਮਥਿਯਾਹਉਭੇਦੁ ਹਤਾਕੋਰਚਿਓਅਪਨੋਸਭਸੈਨਬੁਲਾਯੋ ॥ ਮਾਨਹੁਆਪਨਬਿਯਾਹਹਿਕਉ ਜਦੁਬੀਰਭਲੀਬਿਧਬਿਓਂਤਬਨਾਯੋ ॥ ੧੯੬੭ ॥ ਸਵੈਯਾ॥ ਭੀਖਮ ਭੁਪਬਿਚਾਰਕੀਓਦੁਹਤਾਇਹਸੀਦੜਬੀਰਕਉਦੀਜੈ ॥ ਯਾਂਤੇਭਲੋਨਕਛੁ ਕਹੂੰਹੇਹਮਸਿਯਾਮਲਹੇਜਗਮੇਜਸੁਲੀਜੇ ॥ ਤਉਲਗਆਇਗਓਰੁਕ ਮੀਰਿਸਬੋਲਉਠਿਯੋਸੁਪਿਤਾਕਸਕੀਜੈ ॥ ਜਾਂਕੁਲਕੀਨਬਿਵਾਹਤਹੈਂਹਮ ਤਾਦਹਤਾਦੈਕਹਾਜਗਜੀਜੈ ॥੧੯੬੮॥ ਰੁਕਮਨਾਬਾਚਨਿਪਸੋ ॥ ਸਵੈਯਾ ॥ ਹੈਸਿਸਪਾਲਚੰਦੇਰੀਮੈਬੀਰਸੁਤਾਹਿਬਿਯਾਹਕੇਕਾਜਬੁਲੱਈਯ ॥ਗੂਜਰਕੋਕਹਿਯੋਦੈਦੁਹਤਾਜਗਮੈਸਿੰਗਲਾਜਨਕੇਮਰਜੱਈਯੈ ॥ ਸ੍ਰੇਸਟ ਏਕਬੁਲਾਇਭਲੋਦਿਜਤਾਹੀਕੇਲਿਯਾਵਨਕਜਪਛੱਈਯੈ ॥ ਬਿਯਾਹਕੀ ਜੋਥਿਧਬੇਦਲਿਖੀਦੁਹਤਾਸੋਉਕੈਬਿਧਤਾਹਿਕਉਦੱਈਯੈ ॥ ੧੯੬੯ ॥ ਸਵੈਯਾ ॥ ਯੋਂ ਸੁਨਿਕੈ ਸੁਭਕੀਬੜੀਆਂ ਪਬਾਮਨਤਾਹੀਕ ਉਲੈਨਪਠਾਯੋ ॥ਦੇਦਿਜਸੀਸਚਲਿਯੋਉਤਕਉਦਹਤਾਇਤਭੂਪਤਿਕੀਸੁਨਿਪਾਯੋ॥ ਸੀਸ ਧੁਨੇਕਵਿਸਿਯਾਮਭਨੈਤਿਨਨੈਨਨਤੇਅਭਿਨੀਰਬਹਾਯੋ ॥ ਮਾਨਹੁਆਸ ਹਿਕੀਕਟਿਗੀਜਰਿਸੁੰਦਰਰੂਖਸੁਅਭਿਮੁਰਝਾਯੋ॥ ੧੯੭੦॥ਰੁਕਮਨੀ ਵਾਚਸਖੀਨਸੋ ॥ ਸਵੈਯਾ ॥ ਸੰਗਿਸਹੇਲਨਿਬੋਲਤਭੀਸਜਨੀਏ ਕਅਬੇਕਰਹੋਂ। ਕਿਭੋਜੋਗਨਭੇਸਕਰੋਂਤਜਿਦੇਸਨਹੀਬਿਰਹਾਗਨਸੋਂਜ ਰਹੋਂ॥ ਮੋਰਪਿਤਾਹਠਿਜਿਉਕਰਿਹੈਤੁਵਿਸੇਖਕਹਿਓਬਿਖਖਾਮਰਿਹੋ ॥ ਦੁਹਤਾਪਕੀਕਹਿਓਨਾਭਿਹਕੋਬਰਉਤੋਸਿਯਾਮਹੀਕੋਬਰਹੋਂ॥ ੧੯੭੧ ॥ ਦੋਹਰਾ॥ ਅਉਰਬਿਚਾਰੀਮਨਬਿਖੇਕਰਹੋਂਏਕਉਪਾਇ ॥ ਪਤੀਆ ਦੇਕੇਭੇਜਹੋਂਦੇਹੈਸੁਧਜਾਇ ॥੧੯੭੨॥ ਇਹਚਿੰਤਾਕਰਿਚਿਤਥਿ ਖੈਇਕਦਿਜਲਯੋਬੁਲਾਇ ॥ ਬਹੁਧਨੁਦੇਤਾਕੋਕਹਿਯੋਭਦੈਪਤੀਯਾਜਾ ਇ ॥੧੯੭੩ ॥ ਰੁਕਮਨੀਪਾਤੀਪਠਾਈਕਾਨਤਿ ॥ ਸਵੈਯਾ ॥ ਲੋਚਨਛਾਰੁਬਿਚਾਰਕਰੋਜਿਨਬਾਚਤਹੀਪਤੀਯਾਉਠਵਾਵਹੁ ॥ ਆਵਤ ਹੈਸਿਸਪਾਲਇਤੈਮੁਹਿਬਿਯਾਹਨਕਉਢੀਲਨਲਾਵਹੁ ॥ ਮਾਰਨੈਮੁ ਹਿਜੀਤਭੂਚਲੋਦੁਆਰਵਤੀਜਗਮੈਜਸੁਪਾਵਹੁ ॥ ਮੋਰੀਦਸਾਸੁਨਿਕੈ ਸਭਯੋਂਕਵਿਸਿਯਾਮਕਹੈਕਰਪੰਖਨਆਵਹੁ ॥ ੧੯੭੪ ॥ ਸਵੈਯਾ ॥ Digitized by Panjab Digital Library | www.panjabdigilib.org