ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/581

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੪੯ ) ਜਾਗੇਮਨੋਰੈਨ ॥ ੫੬੯॥ ਰੂਪੰਭਰੇਰਾਗ । ਸੋਭੰਸੋਸੁਹਾਗ । ਕਾਛੇਨਟੈ ਰਾਜ । ਨਾਚੈਮਨੋਬਾਜ ॥ ੫੭੦ ॥ ਆਂਜੇ ਮਨੋਬਾਨ। ਕੈਧੋਧਰੇ ਸਾਨ । ਜਾਨੋਲਗੇਜਾਹਿ। ਯਾਕੋ ਕਹੈਕਾਹਿ ॥ ੫੭੦॥ ਸੁਖਦਾਬ੍ਰਿਦਛੰਦ ॥ ਕਿਕਾਛੈਕਾਛਧਾਰੀਹੈਂ। ਕਿਰਾਜਾਅਧਕਾਰੀਹੈ ।ਕਿਭਾਗਕੇਸੁਹਾਗਹੈਂ । ॥ ਕਿਰੰਗੇਅਨੁਰਾਗਹੈ । ੫੭੨ ॥ ਕਿਛੋਭੈਛੱਤ੍ਰਧਾਰੀਛੈ । ਕਿ ਛੱਤ੍ਰੀਅੱਤ ਵਾਰੀਛੈ। ਕਿਆਂਜੇਬਾਨਬਾਨੀਸੇ । ਕਿਕਾਛੀਕਾਛਕਾਰੀਹੈਂ ॥੫੭੩॥ ਕਿਕਾਮੀਕਾਮਥਾਨਸੇ (ਕਿਫੂਲੇਫੁਲਮਾਲਸੇ। ਕਿਰੰਗੇਰੰਗਰਾਗਸੇ। ਕਿ ਸੁੰਦਰ ਸੁਹਾਗਹੇ ॥ ੫੭੪ ॥ ਕਿਨਾਗਨੀਕੇਏਸਹੈਂ ॥ ਕਿਰ੍ਗੀਕੇਨਰੇ ਸਚੈ । ਕਿਰਾਜਾਛੜਧਾਰੀਹੈਂ । ਕਿਕਾਲੀਕੇਭਿਖਾਰੀਛੈ॥੫੭੫ ॥ ਸੋਰਠਾ ॥ ਇਮਕਲਕੀਅਵਤਾਰਜੀਤੇਜੁੱਧਸਭੈਤ੍ਰਿਪਤਿ । ਕੀਨੋਰਾਜ ਸੁਧਾਰਬੀਸਸਹੰਸਦਸਲਖਬਰਸ॥ ੫੭੬॥ ਰਾਵਣਬਾਦਛੰਦ ॥ ਗ ਸਹੀਮਸੇਰ । ਕੀਥੋਜੰਗਜੇਰ। ਦਏਮੱਤਿਫੇਰ । ਨਲਾਗੀਏਬੇਰ ॥ ੫੭੭ ॥ ਦਇਓਨਿੱਜਮੰਤ੍ਰ ।ਤ ਜੈਸੱਭਤੰਤੁ । ਲਿਖੇ ਨਿੱਜਜੰਤੁ ॥ ੫੭੮ ॥ ਬਾਨਤੁਰੰਗਮਛੰਦ ॥ ਬਿਬਧਰੂਪਸੋਭੈ। ਅਨਕਲੋਗਲੋਭੈ। ਅਮਿੱਤ ਭੇਜਤਾਹ। ਨਿਗਮਗਨਤਜਾਹਿ ॥ ੫੭੯॥ ਅਨਿਕਭੇਖਤਾਂਕੇ । ਬਿਬ ਧਰੂਪਵਾਂਕੇ। ਅਨੂਪ ਰੂਪਰਾਜੇ ! ਬਿਲੋਕਪਾਪਭਾਜੇ॥ ੫੮੦॥ ਬਿਸੇਖ ਬਲਜੇਹੁਤੇ । ਅਨੁਪਰੂਪਸੰਦੁਭੇ । ਅਮਿੱਤ ਅਰਿਘਾਵਹੀ । ਜਗੱਤਜ ਸੁਪਾਵਹੀ ॥ ੫੮੧॥ ਅਖੰਡਬਾਹੁਹੈਬਲੀ। ਸੁਭੰਤਜੋਤ ਨਿਰਮਲੀ ॥ ਸਹੋਮਜੱਗਕੋਕਰੈ। ਸਪਰਮਪਾ੫ਕੋਹਰੈ ॥ ੫੮੨॥ ਭੋਮਰਛੰਦ ॥ ਗ ਗਜੀਤਿਯੋਜਬਸਰਬ । ਤਬਬਾਢਿਓਅਤਿਗੁਰਬ। ਦੀਯਕਾਲਪੁਰਖ ਬਿਸਾਰ । ਇਹਭਾਂਤਕੀਨਬਿਚਾਰ ॥੫੮੩ ॥ ਬਿਨੁਮੋਹਦੂਸਨਔਰ ਅਸਮਾਨਿਓਸਭਨੌਰ ।ਜਗਜੀਤਕੀਨਗੁਲਾਮ । ਆਪਨਜਪਾਇਓਨਾ ਮ॥ ੫੮੪ ॥ ਜਗਐ ਸਰੀਤਚਲਾਇ। ਸਿਰਅੱਪੱਰਾਇ। ਸਭ ਲੋਗਆਪਨਮਾਨ । ਭਰਆਂਖਔਰਨਆਨ ॥ ੫੮੫ ॥ ਨਹਿਕਾਲਪੁ ਰਖਜਪੰਤ। ਨਹਿਦੇਵਜਾਪਣੰਤ । ਤਬਕਾਲਦੇਵਰਿਸਾਇ । ਇਕਔ ਰਪੁਰਖਬਨਾਇ ॥੫੮੬॥ ਰਚਿਅੱਸਮਹਿਦੀਮੀਰ। ਰਿਸਵੰਤਹਾਠਹ ਮੀਰ । ਤਿਹਤੌਨਕੋਬਧਕੀਨ । ਪੁਨਆਪਮੋਕੀਯੋਲੀਨ॥ ੫੯੭॥ ਜਗਜੀਤਆਪਨਕੀਨ । ਸਭ ਅੰਤਕਾਲਅਧੀਨ। ਇਹਭਾਂਤਪੂਰਨਸ ਧਾਰ॥ਭਯੋਚੌਬੀਸਵਾਂਅਵਰਾਤ॥੫੮੮॥ ਇਤਿਬਚਿੱਤ੍ਰਨਾਟਕੇ ਗ੍ਰੰਥੇਚਤਰਥੀਸਵਾਅਵਤਾਰਬਰਨਨੰਧਿਆਇਸਮਾਪਤ ॥੨੪ ॥ Digitized by Panjab Digital Library | www.panjabdigilib.org