ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/582

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(440) ਤੋਮਰਛੰਦ ॥ ਇਹਭਾਂਤਕੈਤਿਹਨਾਸ। ਸਤਜੁਗਕੀਪਰਗਾਸ ਕਲਜੁਗਸਰਬਬਿਹਾਨ । ਨਿਜਜੋਤਜੋਤਸਮਾਨ ॥ ੧ ॥ ਮਹਿਦੀਭ ਰਿਯੋਤਬਗਰਬ ।ਜਗਜੀਤਿਯੋਜਬਸਰਥ । ਸਿਰਅੱਤ ਪੱਤਫਿਰਾਇ ॥ ਜਗਜੇਰਕੀਨਬਨਾਇ ॥੨॥ ਬਿਨਆਪਜਾਨਨਔਰ । ਸਭਰੂਪਔ ਭਠੌਰ। ਜਿਨਏਕਦਿਸਟਨਆਨ । ਤਿਸਲੀਨਕਾਲਨਿਦਾਨ॥੩॥ ਬਿਨਏਕਦੂਸਰਨਾਹਿ । ਸਭਰੰਗਰੂਪਨਮਾਹਿ। ਜਿਨਏਕਕੋਨਪਛਾਨ ਤਹਿਥਾਜਨਮਬਿਤਾਨ॥੪॥ ਬਿਨਏਕਦੂਜਨਔਰ । ਜਲਬਾਬਲੇ ਸਭਠੌਰ । ਜਿਨਏਕਸੱਤਿਨਜਾਨ । ਸੁਮੰਤ°ਨਮਹਾਨ ॥ ੫॥ ਤ ਜਏਕਜਾਨਸਦੂਜ । ਮਮਜਾਨਤਾ ਸਨਸੂਝ। ਤਿਹਦੂਖਭੂਖਪਿਆਸ ॥ ਦਿਨਰੈਨਸਰਬਉਦਾਸ ॥੬॥ ਨਹਿਚੈਨਐਨਸੁਵਾਹਿ।ਨਿਤਰੋਂਗਹੋਵ ਤਤਾਹਿ। ਨਿਤਦੁਖਭੁਖਮਰੰਤ ।ਨਹਿਚੈਨਦਿਯੋਸਥਿਤੰਤ ॥੭॥ ਤਨ ਪਾਦਕੁਸਚਲੰਤ । ਬਪੁਗੱਲšਸੁਗਲੰਤ । ਨਹਿਨਿੱਤਦੇਹ ਅਰੋਗ। ਨਿਤਪੁੱਤਪੋੜਨਯੋਗ । ਨਿਤਨਾਸਤਿਹਪਰਹਾਰ। ਨਹਿਅੰਤਦੇਹਉਧਾਰ । ਨਿਤਰੋਗਸੋਗਗ੍ਰਸੰਤ । ਮ੍ਰਿਤਞਾਨਅੰਤਰੰਤ॥੯॥ਤਬਜਾਨਕਾਲ ਬੀਨ । ਤਿਹਮਾਰਿਯਕਰਦੀਨ। ਇਕਕੀਟਦੀਨਉਪਾਇ । ਤਿਸਕਾਨ ਬੈਠੋਸੁਜਾਇ॥੧੦॥ ਧਸਿਕੀਟਕਾਨਨਬੀਚ । ਤਿਸਜੀਤਿਯੋਜਿਮਨੀ ਚ। ਬਹੁਭਾਂਤਦੈਦੁਖਤਾਹਿ । ਇਹਭਾਂਤਮਾਰਿਓਞਾਹ ॥੧੧॥ ਇਤਿਮਹਿਦੀਮੀਰਬਧਹ ॥ ੧ ਓਸਤਿਗੁਰਪ੍ਰਸਾਦਿ। ਅਥਬ੍ਰਹਮਾਅਵਤਾਰਕਥਨੰ ॥ ਮਰਛੰਦ ॥ ਸਤਿਜੁਗਫਿਰਉਪਰਾਜ। ਸਭਨੌਤਨੈਕਰਸਾਜ ॥ ਸਭਦੇਸਔਰਬਿਦੇਸ । ਉਠਧਰਮਲਾਗਨਰੇਸ ॥੧॥ ਕਲਿਕਾਲ ਕੋਪਕਰਾਲ। ਜਗਜਾਰਿਆਤਿਹਜਾਲ। ਬਿਨਤਾਸਔਰਨਕੋਇ । ਸ ਭਜਾਪਜਾਪਹੁ ਸੋਇ॥੨॥ਜੁਇਜਾਪਹੈਕਲਿਨਾਮ । ਤਿਸਪੂਰਹੋਵਹਿ ਕਾਮ । ਤਿਸਦੁਖਭੁਖਨਪਿਯਾਸ । ਨਿਤਹਰਖਕਹੂੰਨਉਦਾਸ ॥੩ ॥ ਬਿ ਨਏਕਦੂਸਰਨਾਹਿ। ਸਭਰੰਗਰੂਪਨਮਾਹਿ। ਜਿਹਜਾਪਿਆਤਿਹਜਾਤ ਤਿਨਕੇਸਹਾਇਕਆਪ॥੪॥ ਜੁਇਤਾਸਨਾਮਜਪੰਤ । ਕਬਹੂੰਨਭਾਜ ਚਲੰਤ । ਨਹਿਤ੍ਰਾਸਤਾਕਹੁਸੱਤ੍ਰ । ਦਿਸਜੀਤਹੈਗਹਿਅੱਤ) ੫ ॥ ਤਿਹਭ ਰੇਧਨਸੋਧਾਨ । ਸਭਹੋਹਿਪੂਰਨਕਾਮ । ਜੁਇਏਕਨਾਮਰਦੰਤ । ਨਹਿ ਕਾਲਫਾਂਸਵਸੰਤ॥੬॥ਜੂਇਜੀਵਜੰਤਅਨੇਕ । ਤਿਨਮੋਰਹਿਯੋਰਮਏਕ । ਬਿਨਏਕਦੂਸਰਨਾਹਿ । ਜਗਜਾਨਲੈਜੀਅਮਾਹਿ ॥ ੭ ॥ ਭਵਗੜ Digitized by Panjab Digital Library | www.panjabdigilib.org 1