ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/610

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੭੮ ) ਜਿਹਆਦਿਅੰਤਏਕੈਸਰੂਪ । ਸੋਭਾਅਭੰਗਮਹਿਮਾਅਨੂਪ । ਜਿਹਕੀਨ ਜੋਤਉਦੋਤਸਰਬ ! ਜਿਹਹਤੋਸਰਬਗਰਬੀਨਗਰਬ ॥ ੯੦ ॥ ਜਿਹ ਰਥਵੰਤਏਕੈਨਰਾਖ।ਫਿਰਕਹੋਬੈਣਨਹੀ_ਬੈਣਭਾਖ | ਇਕਬਾਰਮਾਰਮਾ ਰਿਓਨਸੱਤ । ਇਕਬਾਰਡਾਰਡਾਰਿਯੋਨਅੰਤੁ ॥੯੧ ॥ ਸੇਵਕਥਾਪਨ ਹੀਦੂਰਕੀਨ । ਲਖਿਭਈਭੂਲਮੁਖਬਿਹਸਦੀਨ । ਜਿਹਗਹੀਬਾਹਕਿੰਨੋ ਨਿਬਾਹ। ਤ੍ਰੀਅਏਕ ਬਿਆਹਨਹੀਕੀਨਬਿਯਾਹ॥੯੧॥ਰੀਝੰਤਕੋਟਨਹੀ ਕਸਟਕੀਨ ਸੀਝੰਤਏਕਏਕਹੀਨਾਮਲੀਨ। ਅਨਕਪਟਰੂਪਅਨੁਭ ਉਕਾਸ। ਖੜਗਨਸਪੰਨਨਿਸਦਿਨਨਿਰਾਸ ॥੯੩॥ ਪਰਸੰਪਵਿੱਤ੍ਰ ਪੂਰਣਪੁਰਾਣ । ਮਹਿਮਾਅਭੰਗਸੋਭਾਨਿਧਾਨ । ਪਾਵਨ ਸਿੱਧਪਰਮੰਧੁ ਨੀਤ । ਆਜਾਨਬਾਹੁਅਨਭੈਅਜੀਤ ॥੯੪॥ ਕਈਕੋਟਿ ਇੰਦੁਜਿਹ ਪਾਨਹਾਰ। ਕਈਚੰਦਸੂਰ ਕ੍ਰਿਸਨਾਵਤਾਰ। ਕਈਬਿਸਨਰੁੱਦਰਾਮਾਰਸੁ ਲ। ਬਿਨਭਗਤਿਯੋਨਕੋਈਜ਼ਬੁਲ ॥ ੯੫ ॥ ਕਈਦੱਤਸਤਗੋਰਖਦੇਵ । ਮੁਨਿਮਨਮਛਿੰਦ੍ਰਨਹੀਲਖਤਭੇਵ । ਬਹੁਭਾਂਤਮੰਤ੍ਮਤਕੈ ਕਾਸ। ਬਿ ਨਏਕਆਸਸਭਹੀਨਿਰਾਸ ॥੯੬ ॥ ਜਿਹਨੇਭਨੇਤਭਾਖੱਤਨਿਗੰਮ ਕਰਤਾਰਸਰਬਕਾਰਣਅਗੰਮ । ਜਿਹਲਖਤਕੋਇਨਹਿਕਉਨਜਾਤ । ਜਿਹਨਾਹਿਪਿਤਾਭੂਤਤਾਤ ਮਾਤ ॥੯੭॥ ਜਾਨੀਨਜਾਇਜਿਹਰੰਗਰੂਪ । ਸਾਹਾਨਸਾਹਿਭੂਪਾਨਭੂਪ। ਜਿਹਬਰਣਜਾਤਨਹੀਕਿਤਅਨੰਤ। ਆਦ ਊਅਪਾਰਨਿਰਬਿਖਥਿਅੰਤ ॥੯੮॥ ਬਰਣੀਨਜਾਤਜਿਹਰੰਗਰੇਖ ਅਧਭੁਤਅਨੰਤਅਤਿਬਲਿਅਭੇਖ । ਅਨਖੰਡਚਿੱਤਅਧਿਕਾਰਰੂਪ । ਦੇਵਾਨਦੇਵਮਹਿਮਾਅਨੂਪ॥੯੯॥ ਉਸਤਤੀਨਿੰਦਜਿਹਇਕਸਮਾਨ। ਆਭਾਅਖੰਡਮਹਿਮਾਮਹਾਨ । ਅਧਿਕਾਰਚਿੱਤਅਨੁਭਵ ਕਾਸ । ਘਟਿ ਘਟਿਬਿਯਾਪਨਿਸਦਿਨਉਦਾਸ ॥੧੦੦॥ ਇਹਭਾਂਤਦੱਤਉਸਤਤਿਉ ਚਾਰ। ਡੰਡਵਤਕੀਨਅੱਤ ਜਉਦਾਰ । ਅਰੁਭਾਂਤਿਭਾਂਤਿਉਠਪਤਚਰਨ । ਜਾਨੀਨਜ਼ਾਇਜਿਹਜਾਤਬਰਨ ॥੧੦੧॥ ਜਉਕਰੈਕ੍ਰਿਤਿਕਈਜੁਗ ਉਚਾਰ । ਨਹਿਤਦਪਿਤਾਸਲਹਿਜਾਤਪਾਰ । ਮਮਅਲਪਬੁਧਿਤਵਗੁ ਨਅਨੰਤ । ਬਰਨਾਨਜਾਤਤੁਮਰੀਬਿਅੰਤ ॥੧੦੨ ॥ ਭਵਗੁਣ ਤਿਉਚਅੰਬਰਸਮਾਨ । ਮਮਅਲਪਬੁਧਿਬਾਲਕ ਅਜਾਨ । ਕਿਮਸਕੋ ਬਰਨਤੁਮਰੇ ਪ੍ਰਭਾਵ । ਤਵਪਰਾਸਰਣਤਜਿਸਭਉਪਾਵ ॥ ੩ ॥ ਜਿਹਲਖਤਚਹਿਭੇਦਬੇਦ। ਆਭਾਅਨੰਤਮਹਿਮਾਅਛੇਦ । ਗੁਨਗ ਨਤਚਮੁਖਪਰਾਹਾਰ। ਤਵਨੇਤਨੇਤਕਿੰਨੋਬਿਚਾਰ ॥ ੧੦੪॥ ਥਕ 2 Digitized by Panjab Digital Library | www.panjabdigilib.org