ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/611

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੭੯ ) ਗਿਰਿਓਬਿਧਸਿਰਲਿਖਤਕਿੱਤ। ਚਕਿਰਹੇ ਬਾਲਖਿੱਲਾਦਿਚਿੱਤ। ਗੁਨ ਗਨਤਚਮੁਖਹਾਰਮਾਨ। ਹਠਿਤਜਿਬਿਅੰਤ ਕਿੰਨੋਬਖਾਨ ॥ ੧੪੫॥ ਤਹਿਜਪਤਰੱਦੂਜਕੋਟਬੀਤ। ਬਹਿਗਈਗੰਗਸਿਰਸੁਰਿਨਚੀਤ । ਕ ਈਕਲਪਬੀਤਜਿਹਧਰਧਿਆਨ। ਨਹੀਤਦਪਿਧਿਆਨਆਏ ਜਾ ਨ॥ ੧੬॥ ਜਬਕੀਨਨਾਲਹਮਾਸ । ਮੁਨਿਮਨਮਨਦਿਜ ਬਰਦਿਜੇਸ । ਨਹੀਕਮਲਨਾਲਕੋਲਖਾਪਾਰ । ਕਹੋਤਾਸਕੈਸਪਾਵੈਬਿ ਚਾਰ ॥੧੦੭॥ ਬਰਨੀਨਜਾਤਜਿਹਛਬਿਸੁਰੰਗ । ਆਭਾਅਪਾਰਮਹਿ ਮਾਅਭੰਗ । ਜਿਹਏਕਰੂਪਕਿੰਨੇਅਨੇਕ । ਪਗਡੋਰਆਨਤਿਹਧਰੋਟੇ ਕ ॥੧੦੮॥ ਰੂਆਲਛੰਦ ॥ ਭਾਂਤਭਾਂਤਬਿਅੰਤਦੇਸਭਾਵੰਤ ਕਿੱਤਿ ਉਚਾਰ । ਭਾਂਤਭਾਂਤ ਪਗੋਲਗਾਤਜਿਗਰਥਅੱਕੁਮਾਰ । ਕੋਟਿਬਰਖ ਕਰੀਜਬੈਹਰਿਸੇਵਵਾਚਿਤਲਾਇ । ਅਕਸਮਾਤਭਈਤਥੈਤਿਹਬਿਯੋਮ ਥਾਨਬਨਾਇ॥੧੦੯॥ ਬਿਯੋ ਬਾਨੀਵਾਚਦੱਤਪ੍ਰਤਿ ॥ ਦਤਸੱਤਕ ਹੋਤੁਝੈਗੁਰੂਹੀਣਮੁਕਤਿਨਹੋਇ ।ਰਾਵਰੰਕ ਵਜਾਇਮਭਾਖਈਸਭ ਕੋਇ। ਕੋਟਕਸਟਨਕਿਉਕਰੋਨਹੀਐਸਦੇਹਉਧਾਰ । ਜਾਇਕੈਗੁਰਕੀ ਜੀਐਸੁਨਸੱਤਅੱੜਿਕੁਮਾਰ ॥੧੧੦ ॥ ਦੱਤਵਾਰ॥ ਐਸਬਾਕਭਏ ਜਬੈਤਬਦੱਤਸਤ ਸਰੂਪ।ਸਿੰਧਸੀਲਸੁਤਕੋਨਦਗਿਯਾਨਕੋਜਨਕੂਪ। ਪਾਠਲਾਗਡੰਡੌਤਕੈਇਹਭਾਂਤਕੀਨਉਚਾਰ । ਕਉਨਸੋਗਰੁਕੀਜੀਐਕ ਹਿਮੋਹਿਤੱਤਬਿਚਾਰ ॥੧੧੧॥ ਬਿਯੋਮਥਾਨੀਵਾਚ ॥ ਜਉਨਚਿੱਤ ਖੈਰਚੈਸੋਈਕੀਜੀਏਗੁਰਦੇਵ । ਤਿਯਾਗਕੈਕਰਿਕਪਟਕਉਚਿਤਲਾਇ ਕੀਜੈਸੇਵ । ਰੀਝਹੈਗੁਰਦੇਵਤਉਤੁਮਪਾਇਹੋਬਰਦਾਨ । ਯੌਨਹੋਇਉ ਧਾਰਪੈਸੁਨਲੇਹੁਦੱਤਸੁਜਾਨ ॥੧੧੨॥ ਪ੍ਰਿਥਮਮੰਦਯੋਜਿਨੈਸੋਈਜਾ ਨਕੈ ਗੁਰਦੇਵ । ਜੋਗਕਾਰਣਕੋਚਲਾਜੀਅਜਾਨਕੈਅਨਭੇਵ ।ਤਾਤਮਾ ਤਰਹੇਮਨੈਕਮਾਨਬੈਨਨਏਕ। ਘੋਰਕਾਨਨਕੋਕਲਾਧਰਿਜੋਗਨਿਯਾ ਸਅਨੇਕ ॥੧੧੩ ॥ ਘੋਰਕਾਨਨਮੈਕਰੀਤ ਅਨੇਕਕਾਰ । ਭਾਂ ਤਭਾਂਤਨਕਕਰੇਇਕਚਿੱਤਮੰਤ੍ਰ ਉਚਾਰ। ਕਸਟਕੈਜਬਹੀਕੀਆਤਪਘੋਰ ਬਰਖਪ੍ਰਮਾਨ । ਬੁਧਕੋਬਰਦੇਤਭੇਤਬਆਨਬੁਧਨਿਧਾਨ ॥ ੧੧੪॥ ਬੁਧਕੋਬਰਜਉਦਯੋਤਿਹਆਨਬੁੱਧਅਨੰਤ । ਪਰਮਪੁਰਖਪਵਿੱਤ੍ਰਕੈਗ ਏਦੱਤਦੇਵਮਹੰਤ ( ਅਕਸਮਾਤਬਢੀਤਬੈਬੁਧਜੱਤ ਤੱਤਸਾਨ । ਧਰਮ ਪ੍ਰਚੁਰਕੀਆਜਹੀਤਹਪਰਮਪਾਪਖਿਸਾਨ ॥੧੧੫॥ ਪ੍ਰਿਥਮਅਕਾਲ ਗੁਰੂਕੀਓਜਿਹਕੋਕਬੈਨਹੀਨਾਸ।ਜੱਤੱਤਦਿਸਾਵਿਸਾਜਿਹਸਰਬਠਉਰ Digitized by Panjab Digital Library | www.panjabdigilib.org