ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/615

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

3 ' ( ੫੮੩ ) ਚਾਰ। ਇਕਅਗਨਿਹੋਤਹਮਾਬਿਚਾਰ। ਇਕਸਾਸਰਬਸਿੰਮ੍ਰਤਿਰ ਦੰਤ । ਇਕਸਾਧਰੀਤਨਿਸਦਿਨਚਲੰਤ ॥ ੧੫੫॥ ਇਕਹੋਮਦਾਨਅ ਰੁਬੇਦਰੀਤਿ। ਇਕਰਟਤਬੈਠਖਸਟਸਾਸਨੀਤ। ਇਕ ਕਰਤਬੇਚਾਰੋ ਉਚਾਰ। ਇਕਗਿਆਨਗਾਥਮਹਿਮਾਅਪਾਰ ॥ ੧੫ ॥ ਇਕਭਾਂਤ ਭਾਂ ਤਸਿਸਟਾਨਭੋਜ । ਬਹੁਦੀਨਬੋਲਭਛਦੇ ਰੋਜ। ਕਈਕਰਤਬੈਠਬਹੁ ਭਾਂਤਪਾਠ। ਕਈਅੰਨਿਤਿਆਗਚਾਬੰਤਕਾਠ ॥ ੧੫੭ ॥ ਕਈਭਾਂਤਭਾਂ ਤਸੁਧਰਤੁਧਯਾਨ । ਕਈਕਰਤਬੈਠਹਰਿਕ੍ਰਿਤਕਾਨ। ਕਈਸੁਨਤਪਾਠ ਪਰਸੰਪੁਨੀਤ । ਨਹੀਮੂਰਤਕਲਪਬਹੁਜਾਤਬੀਤ ॥੧੫੮॥ਕੋਈਬੈ ਠੁਕਰਭਜਨਕ ਅਹਾਰ ਕਈਭੂਮਤਦੇ ਸਦੇਸਨਪਹਾਰ।ਕੇਈਜਪਤਮੱਧ ਕੰਦਰੀਦੀਹ।ਕਈ ਬ੍ਰਹਮਚਰਜਸਰਤਾਮੜੀਹ ॥ ੧੫੯ ॥ ਕਈਰਹਤ ਬੈਠਮਧੁਨੀਰਜਾਇ ।ਕਈਅਗਨਿਜਾਰਤਾਪਤਬਨਾਇ । ਕਈਰਹ ਸਿੱਧਮੁਖਮੋਨਿਠਾਨ । ਅਨਿਯਾਸਚਿੱਤਇਕਆਸਮਾਨ ॥ ੧੬੦॥ਅ ਨਡੋਲਗਾਤਅਬਿਕਾਰਅੰਗ । ਮਹਿਮਾਮਹਾਨਆਭਾਅਭੰਗ। ਅਨਭੈਸ ਰੂਪਅਨਭਵਸ ।ਅਬਿਯੁਕਤਤੇਜਨਿਸਦਿਨਉਦਾਸ ॥ ੧੬੧॥ ਇਹਭਾਂਤਿਜੋਗਕੀਨੇਅਪਾਰ ।ਗੁਰੂਬਾਝਯੌਨਹੋਵੈਉਧਾਰ । ਤਥਪਰੇਦੱਤ, ਕੇਚਰਨਆਨ। ਕਹਿਦੇਹਿਜੋਗਕੇਗੁਰੁਬਿਧਾਨ ॥ ੧੬੨ ॥ ਜਲਮੱਧਿ ਜੌਨਮੁੰਡੇਅਪਾਰ ॥ਬਨਨਾਮਤਉਨਹੂੰਗੇਕੁਮਾਰ। ਗਿਰਮੱਧਿਸਿੱਖ ਕਿੰ ਨੇਅਨੇਕ। ਗਿਰਿਭੇਸਹਤਿਸਮਝੋਬਿਬੇਕ ॥ ੧੬੩॥ ਭਾਰਬਭਣੰਤ ਜੇਭੇਦੁਰੰਤ। ਭਾਰਥੀਨਾਮਤਾਕੇਭਣੰਤ । ਪੁਰਜਾਸਸਿੱਖਕੀਨੇਅਪਾਰ। ਪੂਰੀਨਾਮਭਉਨਜਾਨੋਬਿਚਾਰ ॥੧੬੪ ॥ ਪਰਬਤ ਬਿਖੈਸੁਜੇਸਿੱਖਕੀਨ ਪਰਬਤਿਸੁਨਾਮਲੈਤਾਹਿਦੀਨ । ਇਹਭਾਂਤਉਚਰਕਰਿਪੰਚਨਾਮ।ਤ ਬਦੱਤਦੇਵਕਿੰਨੇਬਿਸ੍ਰਾਮ॥੧੬੫ ॥ ਸਾਗਰਮਝਾਰਜੇਸਿੱਖਕੀਨ । ਸਾ ਗੁਰਸੁਨਾਮਤਿਨਕੇਥੀਨ । ਸਾਰਸੁਤੀਵੀਰਜੇਕੀਨਚੇਲ। ਸਾਰਸਤੀ ਨਾਮਤਿਨਨਾਮਮੇਲ ॥੧੬੬ ॥ ਤੀਰਥਨਬੀਚਜੇ ਸਿੱਖਕੀਨ। ਤੀਰਥ ਸੁਨਾਮਤਿਨਕੇਬੀਨ । ਜਿਨਚਰਨਦੱਤ ਗਹੇਆਨ। ਤੇਭਏਸਰਬ ਬਿੱਦਿਆਨਿਧਾਨ ॥ ੧੬੭ ॥ ਇਮਕਰਤਸਿੱਖਜਹਤ ਅਹਾਰ । ਆ ਮਨਬੀਚਜੋਜੋਨਿਹਾਰ । ਤਹਤਹੀਸਿੱਖਜੋਕੀਨਜਾਇ। ਆਮਸੁਨਾ ਮਤਿਨਕੋ ਸੁਹਾਇ ॥੧੬੮॥ ਆਰੰਨਬੀਚਜੇਭਏਦੱਤ । ਸੰਨਿਯਾਸਰਾਜ ਅਤਿਬਿਮਲਮੱਤਿ। ਤਹਤਹਸੁਕੀਨਜੇਸਿੱਖਜਾਇ। ਆਰੰਨਨਾਮਤਿਨ ਕੇਰਖਾਇ ॥ ੧੬੯॥ ਇਤਿਬਚਿੱਤ੍ਰਨਾਟਤਗ੍ਰੰਬੇਦੱਤ ਮਹਾਤਮੇ Digitized by Panjab Digital Library | www.panjabdigilib.org