ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/616

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੮੪ ) ਅਨਭਉਕਾਸੋਦਸਨਾਮਧਿਆਇਸਪੂਰਣ ॥੧॥ ਪਾਧੜੀਛੰਦ ॥ ਆਜਾਨਬਾਹੂਅਤਿਸੈਪ੍ਰਭਾਵ। ਅਥਿਯੁਕਤਤੇ ਜਸੰਨਿਯਾਸਰਾਵ । ਜਹਤਹਬਿਹਾਰਮੂਨਿਕਰਤਦੱਤ । ਅਨਭਉਪ੍ਰਕਾਸ ਅਰੁਬਿਮਲਮੱਤ ॥ ੧੭੦॥ ਜੇਹੁਤੇਦੇਸਦੇਸਨਕ੍ਰਿਪਾਲ। ਤਜਿਗਰ ਭਪਾਨਲਾਗੇਸੁਢਾਲ। ਤਜਿਦੀਨਅਉਰਝੂਠੇਉਪਾਇ। ਦ੍ਰਿੜਗਹਿਓਏ ਕਸੰਨਿਯਾਸਰਾਇ ॥ ੧੭੧ ॥ ਤਜਿਸਰਬਆਸਇਕਆਸਥਿੱਤ । ਅ ਬਿਕਾਰਦਿੱਤਪਸੰਪਵਿੱਤ । ਜਹਕਰਤਦੇਸਦੇਸਨਬਿਹਾਰ । ਉਠਚਲਤ ਸਰਬਤਾਜਾਅਪਾਰ ॥ ੧੪੨॥ ਦੋਹਰਾ॥ ਗਵਨਕਰਤਜਿਹਜਿਹ ਦਿਸਾਮੁਨਿਮਨਦੱਤਅਪਾਂਰ। ਸੰਗਚਲਤਉਠਿਸਭਤਜਘਰਬਾਰ ਪਹਾਰ ॥੭੩ ॥ ਚੌਪਈ ॥ ਜਿਹਜਿਹਦੇਸਮੁਨੀਸਰਗਏ। ਊਚਨੀ ਚਸਭਹੀਸੰਗਭਏ ।ਏਕਜੋਗਅਰੁਰੂਪਅਪਾਰਾ। ਕਉਨਨਮੋਹੈਕਹੋਬਿ ਚਾਰਾ॥ ੧੭੪॥ ਜਹਤਹਚਲਾਜੋਗਸੰਨਿਯਾਸਾ। ਰਾਜਪਾਟਜਿਭਏ ਉਦਾਸਾ। ਐਸੀਭੂਮਨਦੇਖੀਅਤਕੋਈ। ਜਹਾਸੱਯਾਸਜੋਗਨਹਿਹੋਈ॥ ੧੭੫॥ ਇਤਿਮਨਗੁਰੂਦੂਸਰਠਹਿਰਾਇਆਸਮਾਪਤੰ ॥ ਅਥਤੀਯਗੁਰੂਮਕਰਕਾਕਥਨੰ ॥ ਚੌਪਈ ॥ ਚਉਬੀਸਗੁਰੂ ਕੀਨਜਿਹਭਾਂਤਾ। ਅਬਸਨਲੈਹੁਕਇਹਬਾਤਾ। ਏਕਮਕਰਕਾਦੱਤਨਿ ਹਾਰੀ ॥ ਐਸਹਿਦੇਅਨੁਮਾਨਬਿਚਾਰੀ ॥ ੧੭੬॥ ਆਪਨਹੀਐਐਸਅ ਨੁਮਾਨਾ। ਤੀਸਰਗੁਰੂਯਾਹਹਮਮਾਨਾ । ਪ੍ਰੇਮਸਤਕੀਡੋਰਬਡਾਵੈ ॥ ਤਬ ਹੀਨਾਥਨਿਰੰਜਨਪਾਵੈ॥੧੭੭॥ ਆਪ ਆਪਆਪਮੋਦਰਸੈ । ਅੰਤ ਰਗੁਰੁਆਤਮਾਪਰਸੈ। ਏਕਛਾਡਕੈਅਨਤਨਧਾਵੈ। ਤਬਹੀਪਰਮਤੱਤਕ ਪਾਵੈ ॥੧੭੮॥ ਏਕਸਰੁਪਏਕਕਰਦੇਖੈ । ਆਨਭਾਵਕੋਭਾਵਨਪੇਖੈ ਏਕਆਸਤਜਿਆਨਧਾਵੈ ॥ ਤਬਹੀਨਾਥਨਿਰੰਜਨਪਾਵੈ ॥ ੧੭੯॥ ਕੇਵਲਅੰਗਰੰਗਤਿਹਰਾਚੈ। ਏਕਛਾਡਿਰਸਅਨੇਕਨਮਾਚੈ। ਪਰਮਤੱਤ ਕੋਧ੍ਯਾਨਲਗਾਵੈ। ਤਬਹੀਨਾਥਨਿਰੰਜਨਪਾਵੈ ॥ ੧੮੦ ॥ ਤੀਸਰਗੁ ਰੁਮਕਰਕਾਠਾਨੀ। ਆਗੇਚਲਾਦੁੱਤਅਭਿਮਾਨੀ । ਤਾਂਕਰਭਾਵ ਹੁਦੇ ਮਹਿ ਲੀਨਾ।ਹਰਖਵੰਤਤਬਚਲਾਬੀਨਾ ॥੧੮੧॥ ਇਤਿ ਤ੍ਰਿਤੀ ਗੁਰੂਮਕਰਕਾ ਸਮਾਪਤੰ ॥ ੩ ॥ ਅਬਥਕਚਤੁਰਥਗੁਰੂਕਥਨੰ ॥ ਚੌਪਈ॥ ਜਬੈ ਦੱਤ ਗੁਰੂਆ ਗੈਸਿਧਾਰਾ । ਮੱਛਚਾਸਕਰਬੈਠਨਿਹਾਰਾ । ਉਜਲਅੰਗਅਤਿਧਿਆਨ ਲਗਾਵੈ। ਮੋਨੀਸਰਬਬਿਲੋਕਲਜਾਵੈ ॥ ੧੮੨ ॥ ਜੈਸਕਯਾਨਮੱਛ Co Digitized by Panjab Digital Library | www.panjabdigilib.org