ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/621

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੮੯ ) ਲਿਪਤਅੰਗ । ਕਿਆਭਾਅਭੰਗੰ ॥੨੫੪॥ ਕਿਸਰਬੱਗੰਤਾ । ਕਿ ਪਾਪਾਨਹੁੰਦਾ। ਕਿਸਾਸੱਧਜੋਗੰ। ਕਿਤੰਤਿਆਗਰੋਗੰ ॥੨੫੫ ॥ ਸੁਰਥ ਰਾਜਾਯਾਰਮੋਂਗੁਰੂਬਰਨਨੰ ॥ ਅਬਬਾਲੀਦੁਆਦਸਮੋਂਗੁਰੂਕਥਨੰ ॥ ਰਸਾਵਲਛੰਦ ॥ ਚਲਾਦੱਤਆਗੇ ।ਲਖੇਪਾਪਭਾਗੇ । ਬਜੇਘੰਟਘੋਰੰ ਬਣੰਜਾਣਮੋਰੰ ॥੨੫੬ ॥ ਨਵੰਨਾਦਬਾਜੈ ॥ ਧਰਾਪਾਪਭਾਜੈ॥ ਕਰੈਦੇ ਵਅਰਚਾ । ਚਤੁਰਬੇਦਚਰਚਾ ॥ ੨੫੭ ॥ ਸੁਰਤੰ ਸਰਬਪਾਠ । ਸੁਸੰ ਨਿਯਾਸਰਾਠੌ। ਮਹਾਜੋਗਨਿਯਾਸ ।ਸਦਾਈਉਦਾਸ ॥੨੫੮॥ ਖਟੰ ਸਾਸਚਰਚਾ। ਰਟੈਬੇਦਅਰਚਾ। ਮਹਾਮੋਨਮਾਨੀ । ਕਿਸੰਨਿਯਾਸਥਾ ਨੀ॥੨੫੯॥ਚਲਾਦੱਤਆਗੈ। ਲਖੈਪਾਪਭਾਗੈ । ਲਖੀਏਕਕੰਨਿਯਾ । ਤਿਹੂੰਲੋਕਧੰਨਿਯਾ॥ ੧੬੦॥ ਮਹਾਹਮਚਾਰੀ ।ਸੁਧਰਮਾਧਿਕਾਰੀ। ਲਖੀਪਾਨਵਾਕੇ। ਗੁਡੀਬਾਲਤਾਂਕੇ ॥੨੬ ॥ ਖਿਲੈਖੇਲਤਾਸੋ । ਇ ਸੋਹੇਤਵਾਸੋ। ਪੀਐਪਾਨਆਵੇ। ਇਸੋਖੇਲਭਾਵੈ ॥ ੨੬੨॥ ਗਏਮੋਨ ਮਾਨੀ। ਭਰੈਦ੍ਰਿਸਟਆਨੀ। ਨਬਾਲਾਨਿਹਾਰਿਯੋ ਨ ਖੇਲੰਬਿਸਾਰਿਯੋ ॥ ੨੬੩ ॥ ਲਖੀਦੱਤਥਾਲਾ । ਮਨੋਰਾਗਮਾਲਾ। ਰੰਗੀਰੰਗਖੇਲੰ। ਮਨੋ ਨਾਗਬੇਲੰ ॥੬੪ ॥ ਤਬੈਦੱਤਰਾਯੰ । ਲਖੇਤਾਸਜਾਯੰ । ਗੁਰੂਤਾਸਕੀ ਨਾ। ਮਹਾਮੰਤੁ ਭੀਨਾ ॥੨੬੫॥ਗੁਰੁਤਾਸਜਾਨਿਯੋ । ਇਮੰਮੰਠਾਨਿ ਯੋ । ਦਸੰਕ੍ਰੈਨਿਧਾਨੰ । ਗੁਰੂਦੱਤਜਾਨੰ ॥੨੬੬॥ ਰੁਣਝੁਣਛੰਦ ॥ ਲ ਖਿਛਯਥਾਲੀ। ਅਤਿਦੁਤਿਵਾਲੀ । ਅਦਿਭੂਤਰੂਪੰਜਣਬੁਧਕੂਪੰ੨੬੭ ਫਿਰਫਿਰਪੇਖਾ। ਬਹੁਬਿਧਿਲੇਖਾ। ਤਨਮਨਜਾਨਾ।ਗੁਨਗਨਮਾਨਾ॥ ੨੬੮॥ ਤਿਹਗੁਰਕੀਨਾ। ਅਭਿਜਸਲੀਨਾ। ਅਗਤਬਚਾਲਾ । ਜਨੁ ਮੁਨਿਬਾਲਾ ॥੨੬੯ ॥ ਇਤਿਦੱਤਮਹਾਤਮੇਬਾਲੀਗੁੱਡੀਖੇਲਤਦਾ ਦਸਮੋਂਗੁਰੂਸਮਾਪਤੰ ॥੧੨॥ ਅਥਤਤ੍ਰੀਯੋਦਸਮੇਂਗੁਰੂਕਥਨੰ॥ ਤੋਮਰਛੰਦ ॥ ਤਬਦੱਤ ਦੇਵਮਹਾਨ। ਦਸਚਾਰਚਾਰਨਿਧਾਨ। ਅਤਿਭੂਤਉੱਤਮਗਾਤ । ਹਰਿ ਨਾਮਲੇਤਤ ॥੨੭੦ ॥ ਅਕਲੰਕਉਜਲਅੰਗ । ਲਖਿਲਾਜਗ ਗਤਰੰਗ। ਅਨਭੈਅਭੂਤ ਸਰੂਪ। ਲਖਿਜੋਤਲਾਜਤਭੂਪ ॥ ੨੭੧ ॥ ਅਵਿਲੋਕਸੁਕ੍ਰਿਤਏਕ । ਗੁਨਮੱਧਿਜਾਸਅਨੇਕ । ਅੰਧਰਾਤਠਾਂਢੇਦੁਆ ਰ। ਬਹੁਬਰਖਮੇਘਫੁਹਾਰ ॥ ੨੭੨ ॥ ਅਧਰਾਤੁਦੱਤਨਿਹਾਰ । ਗੁਣ ਵੰਤਬਿੱਕ੍ਰ ਅਪਾਰ । ਜਲਮਸੁਲਧਾਰਪਰੰਤ । ਨਿਜਨੈਨਦੇਖਮਹੰਤ॥ ੨੭੩।ਇਕ ਚਿੱਤਠਾਂਢਸੁਐਸ । ਸੋਵਰਨਮੂਰਤਿਜੈਸ। ਦਿੜਦੇਖਤਾਕੀ Digitized by Panjab Digital Library | www.panjabdigilib.org